ਕੇਂਦਰ ਤੋਂ ਪੰਜਾਬ ਦੇ ਬਕਾਇਆ 60,000 ਕਰੋੜ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ 2,000 ਦੇ ਕਰੀਬ ਪਿੰਡ ਪ੍ਰਭਾਵਿਤ, 14 ਜ਼ਿਲਿਆਂ ‘ਵਿਚ 43 ਮੌਤਾਂ ਹੋਈਆਂ ਚੰਡੀਗੜ੍ਹ,…
View More ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸੂਬੇ ’ਚ ਹੜ੍ਹਾਂ ਦੀ ਸਥਿਤੀ ਦਾ ਗੰਭੀਰ ਮੁਲਾਂਕਣCategory: latest news
ਬੰਦ ਪਏ ਢਾਬੇ ਵਿਚੋਂ ਲਟਕਦੀ ਮਿਲੀ ਵਿਅਕਤੀ ਦੀ ਲਾਸ਼
ਬਰਨਾਲਾ, 7 ਸਤੰਬਰ : ਜ਼ਿਲਾ ਬਰਨਾਲਾ ਵਿਤ ਪੈਂਦੇ ਮਾਨਾ ਪਿੰਡੀ ‘ਚ ਬੰਦ ਪਏ ਢਾਬੇ ਵਿਚੋਂ ਇਕ ਲਟਕਦੀ ਲਵਾਰਿਸ਼ ਵਿਅਕਤੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ।…
View More ਬੰਦ ਪਏ ਢਾਬੇ ਵਿਚੋਂ ਲਟਕਦੀ ਮਿਲੀ ਵਿਅਕਤੀ ਦੀ ਲਾਸ਼ਐੱਨ.ਆਰ.ਆਈ. ਦੇ ਘਰ ਬਾਹਰ ਫਾਇਰਿੰਗ
ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਲੰਧਰ, 7 ਸਤੰਬਰ : ਜ਼ਿਲਾ ਜਲੰਧਰ ਦੇ ਪਿੰਡ ਕਾਹਲਵਾਂ ’ਚ ਦੇਰ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਨੇ ਇਕ…
View More ਐੱਨ.ਆਰ.ਆਈ. ਦੇ ਘਰ ਬਾਹਰ ਫਾਇਰਿੰਗਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤ
2 ਭੈਣਾਂ ਦਾ ਇਕਲੌਤਾ ਭਰਾ ਸੀ ਗੁਰਜੰਟ ਸਿੰਘ ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼ ਅੰਮ੍ਰਿਤਸਰ, 7 ਸਤੰਬਰ : ਅਮਰੀਕਾ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ…
View More ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤਧੁੱਸੀ ਬੰਨ੍ਹ ਤੋੜ ਕੇ ਖੇਤਾਂ ’ਚ ਆਇਆ ਸਤਲੁਜ ਦਾ ਪਾਣੀ
ਜ਼ਿਲਾ ਪ੍ਰਸ਼ਾਸਨ ਵੱਲੋਂ ਅਲਰਟ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਲੁਧਿਆਣਾ, 7 ਸਤੰਬਰ : ਭਾਖੜਾ ਡੈਮ ’ਚ ਪਾਣੀ ਦੀ ਆਮਦ ਘੱਟ ਹੋਣ ’ਤੇ…
View More ਧੁੱਸੀ ਬੰਨ੍ਹ ਤੋੜ ਕੇ ਖੇਤਾਂ ’ਚ ਆਇਆ ਸਤਲੁਜ ਦਾ ਪਾਣੀਉੱਤਰਾਖੰਡ ਵਿਚ ਬੱਦਲ ਫਟਣ ਕਾਰਨ ਮਲਬੇ ਹੇਠ ਦੱਬਿਆ ਘਰ
ਜਾਨ ਬਚਾਉਣ ਲਈ ਇਧਰ-ਉਧਰ ਭੱਜੇ ਲੋਕ ਉੱਤਰਕਾਸ਼ੀ, 7 ਸਤੰਬਰ: ਉਤਰਾਖੰਡ ਦੇ ਉੱਤਰਕਾਸ਼ੀ ਵਿਚ ਬੀਤੀ ਸ਼ਾਮ ਨੂੰ ਬੱਦਲ ਫਟਣ ਕਾਰਨ ਨੌਗਾਓਂ ਖੇਤਰ ਵਿਚ ਅਚਾਨਕ ਜ਼ਮੀਨ ਖਿਸਕ…
View More ਉੱਤਰਾਖੰਡ ਵਿਚ ਬੱਦਲ ਫਟਣ ਕਾਰਨ ਮਲਬੇ ਹੇਠ ਦੱਬਿਆ ਘਰਤਿਹਾੜ ਜੇਲ ਵਿਚ ਐੱਮ.ਪੀ. ਰਾਸ਼ਿਦ ਇੰਜੀਨੀਅਰ ‘ਤੇ ਹਮਲਾ
ਰਾਸ਼ਿਦ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਹ ਸੁਰੱਖਿਅਤ : ਜੇਲ ਅਧਿਕਾਰੀ ਦਿੱਲੀ, 7 ਸਤੰਬਰ : ਦਿੱਲੀ ਦੀ ਤਿਹਾੜ ਜੇਲ ਵਿਚ ਇਕ ਟਰਾਂਸਜੈਂਡਰ ਨੇ ਜੰਮੂ-ਕਸ਼ਮੀਰ ਦੇ…
View More ਤਿਹਾੜ ਜੇਲ ਵਿਚ ਐੱਮ.ਪੀ. ਰਾਸ਼ਿਦ ਇੰਜੀਨੀਅਰ ‘ਤੇ ਹਮਲਾਅੱਜ ਭਾਰਤ ’ਚ ਲੱਗੇਗਾ ਸਾਲ ਦਾ ਆਖਰੀ ਬਲੱਡ ਮੂਨ
ਭਾਰਤ ਵਿਚ ਦੇਖਿਆ ਜਾਣ ਵਾਲਾ ਸਭ ਤੋਂ ਲੰਬਾ ਪੂਰਨ ਚੰਦ ਗ੍ਰਹਿਣ ਹੋਵੇਗਾ 82 ਮਿੰਟ ਤੱਕ ਪੂਰਨ ਚੰਦ ਗ੍ਰਹਿਣ ਹੋਵੇਗਾ ਨਵੀਂ ਦਿੱਲੀ, 7 ਸਤੰਬਰ : ਅੱਜ…
View More ਅੱਜ ਭਾਰਤ ’ਚ ਲੱਗੇਗਾ ਸਾਲ ਦਾ ਆਖਰੀ ਬਲੱਡ ਮੂਨਪਾਣੀ ਦਾ ਕਹਿਰ ; 11 ਹਜ਼ਾਰ ਏਕੜ ਤੋਂ ਵੱਧ ਝੋਨੇ ਦੀ ਫ਼ਸਲ ਨੂੰ ਨੁਕਸਾਨ
– ਘਨੌਰ ਹਲਕੇ ਅੰਦਰ ਸਭ ਤੋਂ ਵੱਧ 8 ਹਜ਼ਾਰ ਏਕੜ ਫ਼ਸਲ ਨੂੰ ਹੋਇਆ ਨੁਕਸਾਨ – ਅੱਜ ਵੀ ਦਰਜਨਾਂ ਪਿੰਡ ਸੜਕਾਂ ਤੋਂ ਕਟੇ ਰਹੇ ਪਟਿਆਲਾ, 6…
View More ਪਾਣੀ ਦਾ ਕਹਿਰ ; 11 ਹਜ਼ਾਰ ਏਕੜ ਤੋਂ ਵੱਧ ਝੋਨੇ ਦੀ ਫ਼ਸਲ ਨੂੰ ਨੁਕਸਾਨਨਸ਼ਾ ਸਮੱਗਲਰਾਂ ਖਿਲਾਫ ਪੁਲਸ ਦੀ ਵੱਡੀ ਕਾਰਵਾਈ
262 ਗ੍ਰਾਮ ਹੈਰੋਇਨ ਅਤੇ 1,50000 ਰੁਪਏ ਡਰੱਗ ਮਨੀ ਸਮੇਤ 2 ਕਾਬੂ ਗੁਰਦਾਸਪੁਰ, 6 ਸਤੰਬਰ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ…
View More ਨਸ਼ਾ ਸਮੱਗਲਰਾਂ ਖਿਲਾਫ ਪੁਲਸ ਦੀ ਵੱਡੀ ਕਾਰਵਾਈ