ਪਟਿਆਲਾ, 14 ਸਤੰਬਰ : 108 ਐਂਬੂਲੈਂਸ ਸੇਵਾ ਨੇ ਇਕ ਵਾਰ ਫਿਰ ਐਮਰਜੈਂਸੀ ਸਥਿਤੀ ਦੌਰਾਨ ਆਪਣੀ ਜੀਵਨ ਬਚਾਉਣ ਦੀ ਸਮਰੱਥਾ ਸਾਬਿਤ ਕੀਤੀ। ਪਿੰਡ ਉੱਚਾ ਖੇੜਾ (ਧਰਮ…
View More 108 ਐਂਬੂਲੈਂਸ ਟੀਮ ਨੇ ਰਸਤੇ ’ਚ ਕੀਤੀ ਐਮਰਜੈਂਸੀ ਡਲਿਵਰੀCategory: latest news
ਸੋਮਵਾਰ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ
ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ ਚੰਡੀਗੜ੍ਹ, 14 ਸਤੰਬਰ : ਸੋਮਵਾਰ ਨੂੰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਪੰਜਾਬ ਆ…
View More ਸੋਮਵਾਰ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀਅਕਾਲੀ ਆਗੂ ਕੇਪੀ ਦੇ ਇਕਲੌਤੇ ਪੁੱਤਰ ਦੀ ਹਾਦਸੇ ਵਿਚ ਮੌਤ
ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਇਕ ਤੋਂ ਬਾਅਦ ਇਕ ਤਿੰਨ ਕਾਰਾਂ ਨੂੰ ਮਾਰੀ ਟੱਕਰ ਜਲੰਧਰ, 14 ਸਤੰਬਰ : ਜ਼ਿਲਾ ਜਲੰਧਰ ਵਿਚ ਦੇਰ ਰਾਤ ਮਾਡਲ ਟਾਊਨ…
View More ਅਕਾਲੀ ਆਗੂ ਕੇਪੀ ਦੇ ਇਕਲੌਤੇ ਪੁੱਤਰ ਦੀ ਹਾਦਸੇ ਵਿਚ ਮੌਤਦੂਜੇ ਸੂਬਿਆਂ ਦੇ ਲੋਕਾਂ ਨੂੰ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ 10 ਦਿਨ ਦਾ ਸਮਾਂ
ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਪਾਸੇ ਕੀਤੇ ਮਤੇ ਆਨੰਦਪੁਰ ਸਾਹਿਬ, 14 ਸਤੰਬਰ : ਜ਼ਿਲਾ ਰੂਪਨਗਰ ਵਿਚ ਗ੍ਰਾਮ ਪੰਚਾਇਤ ਲੋਦੀਪੁਰ, ਪੰਚਾਇਤ ਲੋਦੀਪੁਰ ਬਰੋਟੂ ਬਾਸ, ਪੰਚਾਇਤ ਝੁੱਗੀਆਂ…
View More ਦੂਜੇ ਸੂਬਿਆਂ ਦੇ ਲੋਕਾਂ ਨੂੰ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ 10 ਦਿਨ ਦਾ ਸਮਾਂਉਹ 2027 ਤੱਕ ਮੁੱਖ ਮੰਤਰੀ ਬਣੇ ਰਹਿਣਗੇ : ਭਗਵੰਤ ਮਾਨ
ਕਿਹਾ-ਆਮ ਆਦਮੀ ਪਾਰਟੀ ਵਿਚ ਕੋਈ ਧੜੇਬੰਦੀ ਨਹੀਂ ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਰਾਜਪਾਲਾਂ ਨੂੰ ਹੀ ਸੂਬਾ ਸਰਕਾਰਾਂ ਨਾਲ ਸਮੱਸਿਆ ਹੈ ਚੰਡੀਗੜ੍ਹ, 14 ਸਤੰਬਰ : ਮੁੱਖ ਮੰਤਰੀ…
View More ਉਹ 2027 ਤੱਕ ਮੁੱਖ ਮੰਤਰੀ ਬਣੇ ਰਹਿਣਗੇ : ਭਗਵੰਤ ਮਾਨਔਰਤ ਦੇ ਅਸ਼ਲੀਲ ਪੋਸਟਰ ਬਣਾ ਕੇ ਗਲੀ ਦੀ ਕੰਧ ’ਤੇ ਲਾਏ
ਲੁਧਿਆਣਾ, 14 ਸਤੰਬਰ : ਜ਼ਿਲਾ ਲੁਧਿਆਣਾ ਦੇ ਹੈਬੋਵਾਲ ਦੇ ਇਲਾਕੇ ’ਚ ਇਕ ਔਰਤ ਦੇ ਅਸ਼ਲੀਲ ਪੋਸਟਰ ਬਣਾ ਕੇ ਗਲੀ ਦੀ ਕੰਧ ’ਤੇ ਲਾਏ ਗਏ ਹਨ।…
View More ਔਰਤ ਦੇ ਅਸ਼ਲੀਲ ਪੋਸਟਰ ਬਣਾ ਕੇ ਗਲੀ ਦੀ ਕੰਧ ’ਤੇ ਲਾਏਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਤਾ ਨੇ ਵੀ ਤੋੜਿਆ ਦਮ
ਮ੍ਰਿਤਕ ਦੇਹਾਂ ਦਾ ਇਕੱਠਿਆਂ ਹੀ ਪਿੰਡ ਚੂਸਲੇਵੜ ਵਿਚ ਕੀਤਾ ਸਸਕਾਰ ਤਰਨਤਾਰਨ, 14 ਸਤੰਬਰ : ਜ਼ਿਲਾ ਤਰਨਤਾਰਨ ਦੇ ਪਿੰਡ ਚੂਸਲੇਵੜ ਵਿਚ ਪੁੱਤ ਦੀ ਮੌਤ ਦਾ ਸਦਮਾ…
View More ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਤਾ ਨੇ ਵੀ ਤੋੜਿਆ ਦਮਵੈਸ਼ਨੋ ਦੇਵੀ ਯਾਤਰਾ ਅਗਲੇ ਨਿਰਦੇਸ਼ਾਂ ਤੱਕ ਫਿਰ ਮੁਲਤਵੀ
19 ਦਿਨਾਂ ਬਾਅਦ ਐਤਵਾਰ ਤੋਂ ਸ਼ੁਰੂ ਹੋਣੀ ਸੀ ਯਾਤਰਾ ਮੰਡੀ ਜ਼ਿਲੇ ਵਿਚ ਜ਼ਮੀਨ ਖਿਸਕੀ ਜੰਮੂ-ਕਸ਼ਮੀਰ, 14 ਸਤੰਬਰ : ਜੰਮੂ-ਕਸ਼ਮੀਰ ਵਿਚ ਮੌਸਮ ਖ਼ਰਾਬ ਕਾਰਨ ਵੈਸ਼ਨੋ ਦੇਵੀ…
View More ਵੈਸ਼ਨੋ ਦੇਵੀ ਯਾਤਰਾ ਅਗਲੇ ਨਿਰਦੇਸ਼ਾਂ ਤੱਕ ਫਿਰ ਮੁਲਤਵੀਅੱਜ ਟੀ-20 ਏਸ਼ੀਆ ਕੱਪ ’ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ
ਦੁਬਈ ’ਚ ਖੇਡਿਆ ਜਾਵੇਗਾ ਕ੍ਰਿਕਟ ਮੈਚ ਦੁਬਈ, 14 ਸਤੰਬਰ : ਅੱਜ ਦੁਬਈ ਵਿਚ ਟੀ-20 ਏਸ਼ੀਆ ਕ੍ਰਿਕਟ ਕੱਪ ਵਿਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵੇਂ…
View More ਅੱਜ ਟੀ-20 ਏਸ਼ੀਆ ਕੱਪ ’ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਟ੍ਰਾਂਸਫ਼ਾਰਮਰ ਨਾਲ ਟਕਰਾਇਆ ਟਰੱਕ, ਹੋਇਆ ਵੱਡਾ ਧਮਾਕਾ
ਭੇਟ ਨਾਲ ਭਰਿਆ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਲੁਧਿਆਣਾ, 13 ਸਤੰਬਰ : ਲੁਧਿਆਣਾ ਸ਼ਹਿਰ ਵਿਚ ਸ਼ਨੀਵਾਰ ਸ਼ਾਮ ਨੂੰ ਇਕ ਵੱਡਾ ਹਾਦਸਾ ਵਾਪਰਿਆ। ਜਿਥੇ ਸ਼ਹਿਰ…
View More ਟ੍ਰਾਂਸਫ਼ਾਰਮਰ ਨਾਲ ਟਕਰਾਇਆ ਟਰੱਕ, ਹੋਇਆ ਵੱਡਾ ਧਮਾਕਾ