ਕਤਰ ਦੇ ਵਿਦੇਸ਼ ਮੰਤਰਾਲੇ ਨੇ ਪੋਸਟ ਜਾਰੀ ਕਰ ਕੇ ਦਿੱਤੀ ਜਾਣਕਾਰੀਯ ਦੋਹਾ, 19 ਅਕਤੂਬਰ : ਦੋਹਾ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਮੀਟਿੰਗ ਹੋਈ। ਇਸ ਦੌਰਾਨ…
View More ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੰਗਬੰਦੀ ’ਤੇ ਹੋਈ ਸਹਿਮਤੀCategory: latest news
ਟਰੱਕ ਨੇ ਪੁਲਿਸ ਕਾਂਸਟੇਬਲ ਕੁਚਲਿਆ
ਦੀਪਕ ਨੂੰ ਕੁਝ ਦਿਨ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਵਿਚ ਕੀਤਾ ਸੀ ਤਬਦੀਲ ਪੰਚਕੂਲਾ, 19 ਅਕਤੂਬਰ : ਪੰਚਕੂਲਾ ਵਿਚ ਇਕ ਨਾਕੇ ‘ਤੇ ਤਾਇਨਾਤ ਪੁਲਿਸ ਕਾਂਸਟੇਬਲ ਨੂੰ…
View More ਟਰੱਕ ਨੇ ਪੁਲਿਸ ਕਾਂਸਟੇਬਲ ਕੁਚਲਿਆਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਰਹੋ ਸੁਚੇਤ : ਬਾਦਲ
ਚੰਡੀਗੜ੍ਹ,19 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਤੇ ਖ਼ਾਲਸਾ…
View More ਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਰਹੋ ਸੁਚੇਤ : ਬਾਦਲਖੱਡ ਵਿਚ ਡਿੱਗੀ ਟਾਟਾ ਸੂਮੋ, 2 ਬੱਚਿਆਂ ਸਮੇਤ 4 ਜ਼ਖਮੀ
ਚਮੋਲੀ, 19 ਅਕਤੂਬਰ : ਉੱਤਰਾਖੰਡ ਦੇ ਚਮੋਲੀ ਵਿਚ ਇਕ ਹਾਦਸੇ ਵਿਚ 2 ਬੱਚਿਆਂ ਸਮੇਤ 4 ਲੋਕ ਜ਼ਖਮੀ ਹੋ ਗਏ। ਥਰਾਲੀ ਖੇਤਰ ਵਿਚ ਕੋਡਦੀਪ ਡੁੰਗਰੀ-ਥਰਾਲੀ ਮੋਟਰਵੇਅ…
View More ਖੱਡ ਵਿਚ ਡਿੱਗੀ ਟਾਟਾ ਸੂਮੋ, 2 ਬੱਚਿਆਂ ਸਮੇਤ 4 ਜ਼ਖਮੀਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀ
ਜ਼ਖਮੀ ਨੂੰ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਪੱਟੀ, 19 ਅਕਤੂਬਰ : ਪੱਟੀ ਦੇ ਬਾਜ਼ਾਰ ’ਚ ਜਾ ਰਹੇ ਵਿਅਕਤੀ ਨਾਲ ਦੁੱਧ ਵਾਲਾ ਮੋਟਰਸਾਈਕਲ ਟਕਰਾ…
View More ਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀ10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾ
ਢਾਈ ਪਹਿਲਾਂ ਆਇਆ ਸੀ ਵਿਦੇਸ਼ ਖਨੌਰੀ, 19 ਅਕਤੂਬਰ : ਅਮਰੀਕਾ ਵਿਚ 10 ਦਿਨਾਂ ਤੋਂ ਜ਼ਿਲਾ ਸੰਗਰੂਰ ਦੇ ਕਸਬਾ ਖਨੌਰੀ ਦੇ ਪਿੰਡ ਮੰਡਵੀ ਦਾ ਕਰਨਦੀਪ ਸਿੰਘ…
View More 10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾਭੁਵਨੇਸ਼ਵਰ ’ਚ ਝਾਰਖੰਡ ਦੀ ਨਾਬਾਲਿਗਾ ਨਾਲ ਜਬਰ-ਜ਼ਨਾਹ
ਭੁਵਨੇਸ਼ਵਰ, 18 ਅਕਤੂਬਰ : ਝਾਰਖੰਡ ਦੀ ਇਕ ਨਾਬਾਲਿਗਾ ਓਡਿਸ਼ਾ ਦੇ ਭੁਵਨੇਸ਼ਵਰ ਵਿਚ ਸੜਕ ਕਿਨਾਰੇ ਬੇਹੋਸ਼ ਪਈ ਮਿਲੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਾਬਾਲਿਗਾ ਨੂੰ…
View More ਭੁਵਨੇਸ਼ਵਰ ’ਚ ਝਾਰਖੰਡ ਦੀ ਨਾਬਾਲਿਗਾ ਨਾਲ ਜਬਰ-ਜ਼ਨਾਹਦਰਦਨਾਕ ਹਾਦਸਾ ; ਖੱਡ ’ਚ ਡਿੱਗੀ ਪਿਕਅੱਪ, 8 ਸ਼ਰਧਾਲੂਆਂ ਦੀ ਮੌਤ
ਅਸ਼ਟੰਬਾ ਦੇਵੀ ਦੀ ਯਾਤਰਾ ਤੋਂ ਵਾਪਸ ਆ ਰਹੇ ਸੀ ਸ਼ਰਧਾਲੂ ਨੰਦੂਰਬਾਰ, 18 ਅਕਤੂਬਰ : ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲੇ ’ਚ ਸ਼ਨੀਵਾਰ ਇਕ ਪਿਕਅੱਪ ਗੱਡੀ ਬੇਕਾਬੂ ਹੋ…
View More ਦਰਦਨਾਕ ਹਾਦਸਾ ; ਖੱਡ ’ਚ ਡਿੱਗੀ ਪਿਕਅੱਪ, 8 ਸ਼ਰਧਾਲੂਆਂ ਦੀ ਮੌਤਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ
ਸੁਨਾਮ, 18 ਅਕਤੂਬਰ : ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ…
View More ਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇਨੇਤਰਹੀਣਾਂ ਤੇ ਦਿਵਿਆਂਗਾਂ ਦੇ ਮੁਫਤ ਸਫਰ ਲਈ 84.26 ਲੱਖ ਜਾਰੀ : ਡਾ. ਬਲਜੀਤ ਕੌਰ
ਚੰਡੀਗੜ੍ਹ, 18 ਅਕਤੂਬਰ : ਪੰਜਾਬ ਸਰਕਾਰ ਵੱਲੋਂ ਨੇਤਰਹੀਣ ਤੇ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ 84.26 ਲੱਖ ਦੀ ਰਕਮ ਜਾਰੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ…
View More ਨੇਤਰਹੀਣਾਂ ਤੇ ਦਿਵਿਆਂਗਾਂ ਦੇ ਮੁਫਤ ਸਫਰ ਲਈ 84.26 ਲੱਖ ਜਾਰੀ : ਡਾ. ਬਲਜੀਤ ਕੌਰ