ਪਤੀ ਤੋਂ ਵੱਖ ਹੋਣ ਦੇ 24 ਘੰਟੇ ਬਾਅਦ ਪਤਨੀ ਦੀ ਵੀ ਮੌਤ

ਬਠਿੰਡਾ ਦੇ ਰਹਿਣ ਵਾਲੇ ਸਮਾਜ ਸੇਵੀ ਦੀ ਮੌਤ ਤੋਂ ਮਹਿਜ਼ 24 ਘੰਟੇ ਬਾਅਦ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਨਵੇਂ ਸਾਲ ਦੇ…

View More ਪਤੀ ਤੋਂ ਵੱਖ ਹੋਣ ਦੇ 24 ਘੰਟੇ ਬਾਅਦ ਪਤਨੀ ਦੀ ਵੀ ਮੌਤ

ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਮਾਨਾ ਸ਼ੈਟੀ ਸਮੇਤ ਨਤਮਸਤਕ ਹੋਏ।ਮੱਥਾ ਟੇਕਣ ਉਪਰੰਤ ਸੁਨੀਲ ਸ਼ੈਟੀ ਨੇ ਕਿਹਾ ਕਿ ਉਹ…

View More ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਪੱਤਰ

ਕਿਹਾ : ਤਖਤ ਦੇ ਹੁਕਮਾਂ ਅਨੁਸਾਰ ਸੁਖਬੀਰ ਬਾਦਲ ਦਾ ਅਸਤੀਫਾ ਲਿਆ ਜਾਵੇਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਸਬੰਧੀ ਬਣਾਈ ਕਮੇਟੀ ਕੀਤੀ ਜਾਵੇ ਰੱਦਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ…

View More ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਪੱਤਰ

ਡੇਰੇ ’ਚ ਲੱਗੀ ਅੱਗ, ਬਾਬਾ ਜਿਉਂਦਾ ਸੜਿਆ

ਬਠਿੰਡਾ : ਬੀਤੀ ਰਾਤ ਪਿੰਡ ਫੁੱਲੋਂ ਮਿੱਠੀ ਵਿਖੇ ਸਥਿਤ ਡੇਰਾ ਨਾਗਾ ਬਾਬਾ ਸੰਧਿਆਪੁਰੀ ’ਚ ਅਚਾਨਕ ਅੱਗ ਲੱਗਣ ਕਾਰਨ ਡੇਰੇ ਦੇ ਮੁੱਖ ਸੇਵਾਦਾਰ ਬਜ਼ੁਰਗ ਬਾਬਾ ਸ਼੍ਰੀ…

View More ਡੇਰੇ ’ਚ ਲੱਗੀ ਅੱਗ, ਬਾਬਾ ਜਿਉਂਦਾ ਸੜਿਆ

ਜੈਪੁਰ ਵਿਚ ਕਰਵਾਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਜਿੱਤੀ ਓਵਰਆਲ ਟਰਾਫੀ ਫਤਹਿਗੜ੍ਹ ਸਾਹਿਬ – ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਮਰਦ ਅਤੇ ਔਰਤ ਸੁਰੇਸ਼…

View More ਜੈਪੁਰ ਵਿਚ ਕਰਵਾਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ

ਅਸੀ ਝੂਕਾਂਗੇ ਨਹੀ, ਜਾਨਾਂ ਵਾਰ ਦੇਵਾਂਗੇ ਪਰ ਮੰਗਾਂ ਜ਼ਰੂਰ ਮਨਵਾਵਾਂਗੇ : ਸਰਵਨ ਪੰਧੇਰ

ਨਵੇ ਸਾਲ ’ਤੇ ਕੜਾਕੇ ਦੀ ਠੰਢ ’ਚ ਸ਼ੰਭੂ ਵਿਖੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੇ ਮੋਦੀ ਦਾ ਕੀਤਾ ਪਿੱਟ-ਸਿਆਪਾ ਪਟਿਆਲਾ : ਜਿਥੇ ਅੱਜ ਪੂਰੀ ਦੁਨੀਆ ਭਰ ’ਚ…

View More ਅਸੀ ਝੂਕਾਂਗੇ ਨਹੀ, ਜਾਨਾਂ ਵਾਰ ਦੇਵਾਂਗੇ ਪਰ ਮੰਗਾਂ ਜ਼ਰੂਰ ਮਨਵਾਵਾਂਗੇ : ਸਰਵਨ ਪੰਧੇਰ

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 37ਵੇਂ ਦਿਨ ਹਾਲਾਤ ਚਿੰਤਾਜਨਕ

ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਦਿਗਵਿਜੇ ਚੌਟਾਲਾ ਨੇ ਡੱਲੇਵਾਲ ਨੂੰ ਸਮਰਥਨ ਦਿੱਤਾ ਗਾਇਕ ਬੱਬੂ ਮਾਨ ਵੀ ਡੱਲੇਵਾਲ ਦੀ ਹਮਾਇਤ ’ਚ ਪੁੱਜੇ ਖਨੌਰੀ-ਕਿਸਾਨਾਂ ਦੀ ਮੰਗਾਂ ਨੂੰ…

View More ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 37ਵੇਂ ਦਿਨ ਹਾਲਾਤ ਚਿੰਤਾਜਨਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ

ਪੀ. ਐੱਮ. ਨੇ ਕਿਹਾ -ਦਿਲਜੀਤ ਤੁਸੀਂ ਆਪਣੇ ਨਾਂ ਵਾਂਗ ਲੋਕਾਂ ਦੇ ਦਿਲ ਜਿੱਤਦੇ ਜਾ ਰਹੇ ਹੋ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿਚ ਆਪਣੇ ਹੁਨਰ ਨਾਲ ਸਭ…

View More ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ

ਨਵੇਂ ਸਾਲ ਦੇ ਪਹਿਲੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ

ਮਾਂ ਅਤੇ 4 ਭੈਣਾਂ ਦਾ ਕਤਲ ਲਖਨਊ- ਨਵੇਂ ਸਾਲ ਦੇ ਪਹਿਲੇ ਦਿਨ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਨਵੇਂ ਸਾਲ ਦੇ ਮੌਕੇ…

View More ਨਵੇਂ ਸਾਲ ਦੇ ਪਹਿਲੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ

ਨਵੇਂ ਸਾਲ ਮੌਕੇ ਕੜਾਕੇ ਦੀ ਠੰਡ ‘ਚ ਭਾਰੀ ਗਿਣਤੀ ‘ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕ

‘ਸਤਿਨਾਮ ਵਾਹਿਗੁਰੂ’ ਦਾ ਕਰੀਆਂ ਜਾਪ ਦੇਖੋ ਤਸਵੀਰਾ

View More ਨਵੇਂ ਸਾਲ ਮੌਕੇ ਕੜਾਕੇ ਦੀ ਠੰਡ ‘ਚ ਭਾਰੀ ਗਿਣਤੀ ‘ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕ