ਫਿਰੋਜ਼ਪੁਰ, 25 ਨਵੰਬਰ : ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ 2 ਨਸ਼ਾ ਸਮੱਗਲਰਾਂ ਨੂੰ ਪਾਕਿਸਤਾਨ ਤੋਂ ਮੰਗਵਾਈ 4 ਕਿਲੋ 100 ਗ੍ਰਾਮ ਹੈਰੋਇਨ…
View More ਪਾਕਿਸਤਾਨ ਤੋਂ ਮੰਗਵਾਈ 4 ਕਿਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰCategory: latest news
ਭ੍ਰਿਸ਼ਟਾਚਾਰ ਕੇਸ ’ਚ ਗ੍ਰਿਫਤਾਰ ਐੱਸ.ਡੀ.ਐੱਮ. ਦਾ ਮੁੜ ਮਿਲਿਆ ਰਿਮਾਂਡ
ਗੁਰਦਾਸਪੁਰ, 25 ਨਵੰਬਰ : ਇਕ ਠੇਕੇਦਾਰ ਤੋਂ ਪੰਜ ਲੱਖ ਰੁਪਏ ਦੇ ਭੁਗਤਾਨ ਦੇ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਬਟਾਲਾ ਦੇ…
View More ਭ੍ਰਿਸ਼ਟਾਚਾਰ ਕੇਸ ’ਚ ਗ੍ਰਿਫਤਾਰ ਐੱਸ.ਡੀ.ਐੱਮ. ਦਾ ਮੁੜ ਮਿਲਿਆ ਰਿਮਾਂਡਪ੍ਰਤਾਪ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ’ਤੇ ਵਿੰਨ੍ਹਿਆ ਨਿਸ਼ਾਨਾ
ਸੀਨੇਟ ਚੋਣਾਂ ਦਾ ਐਲਾਨ ਨਾ ਕਰਨ ਨੂੰ ਭਾਜਪਾ ਦਾ ਏਜੰਡਾ ਦੱਸਿਆ ਗੁਰਦਾਸਪੁਰ, 25 ਨਵੰਬਰ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ…
View More ਪ੍ਰਤਾਪ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ’ਤੇ ਵਿੰਨ੍ਹਿਆ ਨਿਸ਼ਾਨਾ7 ਦਿਨਾਂ ’ਚ ਪੰਜਵਾਂ ਐਨਕਾਊਂਟਰ, ਧੂਲਕਾ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਜ਼ਖਮੀ
ਕਤਲ ਲਈ ਪਹੁੰਚਾਏ ਸੀ ਹਥਿਆਰ ਅੰਮ੍ਰਿਤਸਰ, 25 ਨਵੰਬਰ : ਜ਼ਿਲਾ ਅੰਮ੍ਰਿਤਸਰ ਦੇ ਥਾਣਾ ਕੰਬੋਅ ਖੇਤਰ ਵਿਚ ਪਿੰਡ ਧੂਲਕਾ ਵਿਚ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ…
View More 7 ਦਿਨਾਂ ’ਚ ਪੰਜਵਾਂ ਐਨਕਾਊਂਟਰ, ਧੂਲਕਾ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਜ਼ਖਮੀਜ਼ਿਮਨੀ ਚੋਣਾਂ ਦੇ ਵੱਜੇ ਸੇਕ ਨਾਲ 2 ਡੀ.ਐੱਸ.ਪੀਜ਼ ਹੋਰ ਮੁਅੱਤਲ
ਤਰਨਤਾਰਨ, 25 ਨਵੰਬਰ : ਬੀਤੇ ਸਮੇਂ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਪੁਲਸ ਕਾਰਵਾਈ ਵਿਚ…
View More ਜ਼ਿਮਨੀ ਚੋਣਾਂ ਦੇ ਵੱਜੇ ਸੇਕ ਨਾਲ 2 ਡੀ.ਐੱਸ.ਪੀਜ਼ ਹੋਰ ਮੁਅੱਤਲਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ
ਕਲਰਕ ਭਰਤੀ ਹੋਣ ਤੋਂ ਬਾਅਦ ਲਗਾਤਾਰ ਕੀਤੀ ਮਿਹਨਤ, ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਬਣਿਆ ਜਰਨਲ ਅਫ਼ਸਰ ਮਾਨਸਾ, 25 ਨਵੰਬਰ : ਅੱਜ ਮਾਨਸਾ ਦੇ ਨੌਜਵਾਨ ਨੇ…
View More ਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨਬਜ਼ੁਰਗ ਪ੍ਰੋਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ
ਭੜਕੇ ਪਿੰਡ ਵਾਸੀਆਂ ਨੇ 2 ਭੱਜ ਰਹੇ ਸ਼ੱਕੀਆਂ ਨੂੰ ਫੜ ਕੇ ਕੁੱਟ-ਕੁੱਟ ਕੇ ਮਾਰਿਆ ਪਟਨਾ, 25 ਨਵੰਬਰ : ਬਿਹਾਰ ਦੀ ਰਾਜਧਾਨੀ ਪਟਨਾ ਵਿਚ 75 ਸਾਲਾ…
View More ਬਜ਼ੁਰਗ ਪ੍ਰੋਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆਸ਼ਹੀਦੀ ਸਮਾਗਮ ‘ਚ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਗੁਰੂ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ : ਪੰਜਾਬ ਦੀ ਪਵਿੱਤਰ ਅਤੇ ਇਤਿਹਾਸਕ ਧਰਤੀ ਸ੍ਰੀ ਅਨੰਦਪੁਰ ਸਾਹਿਬ ’ਚ ਦੁਨੀਆ ਭਰ ਦੇ ਵੱਖ-ਵੱਖ ਧਰਮਾਂ ਦੇ ਵੱਡੇ-ਵੱਡੇ ਧਾਰਮਿਕ ਆਗੂ…
View More ਸ਼ਹੀਦੀ ਸਮਾਗਮ ‘ਚ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਗੁਰੂ ਸਾਹਿਬ ਨੂੰ ਦਿੱਤੀ ਸ਼ਰਧਾਂਜਲੀਅਮਨ ਅਰੋੜਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਨੂੰ ਇੱਕਜੁੱਟ ਕਰਨ ਵਾਲੀ ਪ੍ਰੇਰਨਾ ਦੱਸਿਆ
‘ਹਿੰਦੂ ਰਾਸ਼ਟਰ’ ਅਤੇ ‘ਖਾਲਿਸਤਾਨ’ ਨੂੰ ਖਾਰਿਜ ਕਰਦਿਆਂ ‘ਜੁਗ ਜੁਗ ਜੀਵੇ ਮੇਰਾ ਹਿੰਦੁਸਤਾਨ’ ਦੇ ਨਾਅਰੇ ਲਾਏ ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ : ਸ੍ਰੀ ਗੁਰੂ ਤੇਗ਼ ਬਹਾਦਰ…
View More ਅਮਨ ਅਰੋੜਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਨੂੰ ਇੱਕਜੁੱਟ ਕਰਨ ਵਾਲੀ ਪ੍ਰੇਰਨਾ ਦੱਸਿਆਭਾਰਤੀ ਮਹਿਲਾ ਟੀਮ ਨੇ ਜਿੱਤਿਆ ਕਬੱਡੀ ਵਿਸ਼ਵ ਕੱਪ
ਚੀਨੀ ਤਾਈਪੇ ਨੂੰ 35-28 ਨਾਲ ਹਰਾਇਆ, ਛੱਤੀਸਗੜ੍ਹ ਦੀ ਰੇਡਰ ਸੰਜੂ ਦੇਵੀ ਨੂੰ ਸ਼ਾਨਦਾਰ ਖਿਡਾਰੀ ਚੁਣਿਆ ਢਾਕਾ, 25 ਨਵੰਬਰ : ਭਾਰਤੀ ਮਹਿਲਾ ਟੀਮ ਨੇ ਲਗਾਤਾਰ ਦੂਜਾ…
View More ਭਾਰਤੀ ਮਹਿਲਾ ਟੀਮ ਨੇ ਜਿੱਤਿਆ ਕਬੱਡੀ ਵਿਸ਼ਵ ਕੱਪ