ਹਲਕਾ ਸਨੌਰ ਲਈ 4 ਮੈਂਬਰੀ ਕਮੇਟੀ ਦਾ ਐਲਾਨ ਚੰਡੀਗੜ੍ਹ, 26 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲਾ ਪਟਿਆਲਾ ਦੇ 3…
View More ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਐਲਾਨੇCategory: latest news
ਸਰਹੱਦ ਪਾਰੋਂ ਸਮੱਗਲਿੰਗ ਮਾਡਿਊਲ ਨਾਲ ਸਬੰਧਤ 2 ਭਰਾ ਆਈ.ਈ.ਡੀ. ਸਮੇਤ ਕਾਬੂ
ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਪਾਕਿ-ਆਧਾਰਿਤ ਹੈਂਡਲਰ ਦੇ ਸੰਪਰਕ ’ਚ ਸਨ : ਡੀ. ਜੀ. ਪੀ. ਅੰਮ੍ਰਿਤਸਰ, 26 ਨਵੰਬਰ : ਅੰਮ੍ਰਿਤਸਰ ਦਿਹਾਤੀ ਪੁਲਸ ਨੇ ਦੋ ਵਿਅਕਤੀਆਂ ਨੂੰ…
View More ਸਰਹੱਦ ਪਾਰੋਂ ਸਮੱਗਲਿੰਗ ਮਾਡਿਊਲ ਨਾਲ ਸਬੰਧਤ 2 ਭਰਾ ਆਈ.ਈ.ਡੀ. ਸਮੇਤ ਕਾਬੂਖੇਤਾਂ ’ਚੋਂ 1 ਕਿਲੋ 67 ਗ੍ਰਾਮ ਹੈਰੋਇਨ ਤੇ ਡਰੋਨ ਬਰਾਮਦ
ਜਲਾਲਾਬਾਦ, 26 ਨਵੰਬਰ : ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ ਕੀਤੇ ਗਏ ਇਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਥਾਣਾ ਸਦਰ ਜਲਾਲਾਬਾਦ ਦੇ ਅਧਿਕਾਰ ਖੇਤਰ ਅਧੀਨ ਢਾਣੀ…
View More ਖੇਤਾਂ ’ਚੋਂ 1 ਕਿਲੋ 67 ਗ੍ਰਾਮ ਹੈਰੋਇਨ ਤੇ ਡਰੋਨ ਬਰਾਮਦਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ
ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਦੇ ਮਾਮਲੇ ’ਚ ਦੇਸ਼ ’ਚ ਮੋਹਰੀ ਸੂਬਾ ਦੀਨਾਨਗਰ ਵਿਖੇ ਨਵੀਂ ਖੰਡ ਮਿੱਲ ਅਤੇ ਕੋ-ਜੈਨਰੇਸ਼ਨ ਪਲਾਂਟ ਦਾ ਕੀਤਾ…
View More ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨਮੁੱਖ ਮੰਤਰੀ ਵੱਲੋਂ 30,000 ਤੋਂ ਵੱਧ ਪਰਿਵਾਰਾਂ ਨੂੰ 377 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ
ਕਿਹਾ : ਸੂਬੇ ਨੂੰ ਹੜ੍ਹ ਰਾਹਤ ਪੈਕੇਜ ਨਾ ਦੇਣਾ ਹੜ੍ਹ ਪ੍ਰਭਾਵਿਤ ਪੰਜਾਬੀਆਂ ਨਾਲ ਕੇਂਦਰ ਦਾ ਇਕ ਹੋਰ ‘ਜੁਮਲਾ’ ਡੇਰਾ ਬਾਬਾ ਨਾਨਕ, 26 ਨਵੰਬਰ : ਸੂਬੇ…
View More ਮੁੱਖ ਮੰਤਰੀ ਵੱਲੋਂ 30,000 ਤੋਂ ਵੱਧ ਪਰਿਵਾਰਾਂ ਨੂੰ 377 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਹੋਇਆ ਧਮਾਕਾ, 2 ਔਰਤਾਂ ਸਮੇਤ ਤਿੰਨ ਜ਼ਖਮੀ
ਗੁਰਦਾਸਪੁਰ, 26 ਨਵੰਬਰ : ਇਕ ਪਾਸੇ ਗੁਰਦਾਸਪੁਰ ਜ਼ਿਲੇ ਅੰਦਰ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਜਿੱਥੇ ਪੁਲਸ ਵੱਲੋਂ ਸਾਰੇ ਪਾਸੇ ਸੁਰੱਖਿਆ ਦੇ ਸਖਤ ਪ੍ਰਬੰਧ…
View More ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਹੋਇਆ ਧਮਾਕਾ, 2 ਔਰਤਾਂ ਸਮੇਤ ਤਿੰਨ ਜ਼ਖਮੀਪਾਕਿ ’ਚ ਧਰਮ ਤਬਦੀਲ ਕਰ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਦੀਆਂ ਵਧੀਆਂ ਮੁਸ਼ਕਲਾਂ
ਤੁਰੰਤ ਡਿਪੋਰਟ ਕਰਨ ਲਈ ਅਰਜ਼ੀ ਦਾਇਰ ਲਾਹੌਰ , 26 ਨਵੰਬਰ : ਭਾਰਤ ਤੋਂ ਵੀਜ਼ਾ ’ਤੇ ਪਾਕਿਸਤਾਨ ਆਈ ਇਕ ਸਿੱਖ ਔਰਤ ਦੇ ਧਰਮ ਬਦਲ ਕੇ ਨਿਕਾਹ…
View More ਪਾਕਿ ’ਚ ਧਰਮ ਤਬਦੀਲ ਕਰ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਦੀਆਂ ਵਧੀਆਂ ਮੁਸ਼ਕਲਾਂਪੰਜ ਮਹੀਨੇ ਪਹਿਲਾ ਲੁਕਾ ਕੇ ਰੱਖੀ ਮਹਿਲਾ ਦੋਸਤ ਦਾ ਕੀਤਾ ਕਤਲ
ਲਾਸ਼ ਨੂੰ ਭਾਖੜਾ ’ਚ ਸੁੱਟਿਆ, ਕਾਤਲ ਗ੍ਰਿਫਤਾਰ ਬੁਢਲਾਡਾ, 26 ਨਵੰਬਰ : ਇਕ ਨੌਜਵਾਨ ਵੱਲੋਂ ਆਪਣੀ ਮਹਿਲਾ ਦੋਸਤ ਨੂੰ ਲੁਕਾ ਕੇ ਰੱਖਣ ਅਤੇ ਭਾਖੜਾ ਦੇ ਨਜ਼ਦੀਕ…
View More ਪੰਜ ਮਹੀਨੇ ਪਹਿਲਾ ਲੁਕਾ ਕੇ ਰੱਖੀ ਮਹਿਲਾ ਦੋਸਤ ਦਾ ਕੀਤਾ ਕਤਲ20 ਸਾਲਾਂ ਬਾਅਦ ਮਿਲੀ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ
ਨਵੀਂ ਦਿੱਲੀ, 26 ਨਵੰਬਰ : ਭਾਰਤ 20 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ ਬੁੱਧਵਾਰ ਨੂੰ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਦੀ ਜਨਰਲ ਅਸੈਂਬਲੀ ਦੀ…
View More 20 ਸਾਲਾਂ ਬਾਅਦ ਮਿਲੀ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀਦੇਸ਼ ਭਰ ’ਚ ਲੇਬਰ ਕੋਡਾਂ ਵਿਰੁੱਧ ਰੋਸ, ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਪ੍ਰਧਾਨ ਮੰਤਰੀ ਦੇ ਨਾਂ ਮੰਗ-ਪੱਤਰ ਡੀ. ਸੀ. ਨੂੰ ਸੌਂਪਿਆ ਮੰਗਰ-ਪੱਤਰ ਲੁਧਿਆਣਾ, 26 ਨਵੰਬਰ : ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ ਦੇ ਦੇਸ਼-ਵਿਆਪੀ ਸੱਦੇ ’ਤੇ ਯੂਨਾਈਟਿਡ…
View More ਦੇਸ਼ ਭਰ ’ਚ ਲੇਬਰ ਕੋਡਾਂ ਵਿਰੁੱਧ ਰੋਸ, ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ