5 ਜੂਨ 2026: ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਅਤੇ ਰਸ਼ਮੀਕਾ ਮੰਡਾਨਾ ਸਟਾਰਰ ਫਿਲਮ “ਕਾਕਟੇਲ 2” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਹੋਮੀ ਅਦਜਾਨੀਆ ਦੁਆਰਾ…
View More ਕਾਕਟੇਲ 2″ ਦਾ ਟ੍ਰੇਲਰ ਰਿਲੀਜ਼, ਜਾਣੋCategory: latest news
ਮੋਹਾਲੀ ‘ਚ ਸ਼ਰੇਆਮ ਦਫਤਰ ‘ਚ ਕੁੜੀ ਦਾ ਕ.ਤ.ਲ, ਆਸ਼ਿਕ ਨੇ ਉਤਾਰਿਆ ਮੌ.ਤ ਦੇ ਘਾਟ
ਚੰਡੀਗੜ੍ਹ 5 ਜੂਨ 2026: ਮੋਹਾਲੀ ਵਿੱਚ ਇੱਕ ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਭਿਆਨਕ ਘਟਨਾ ਦੀ ਪੂਰੀ ਵੀਡੀਓ…
View More ਮੋਹਾਲੀ ‘ਚ ਸ਼ਰੇਆਮ ਦਫਤਰ ‘ਚ ਕੁੜੀ ਦਾ ਕ.ਤ.ਲ, ਆਸ਼ਿਕ ਨੇ ਉਤਾਰਿਆ ਮੌ.ਤ ਦੇ ਘਾਟ‘ਗੈਂਗਸਟਰਾਂ ਵਿਰੁੱਧ ਜੰਗ’ ਦਾ 135ਵਾਂ ਦਿਨ: ਪੰਜਾਬ ਪੁਲਿਸ ਨੇ 555 ਥਾਵਾਂ ‘ਤੇ ਛਾਪੇਮਾਰੀ ਕੀਤੀ, 299 ਗ੍ਰਿਫ਼ਤਾਰ
ਚੰਡੀਗੜ੍ਹ 5 ਜੂਨ 2026: ਰਾਜ ਵਿੱਚ ਸ਼ੁਰੂ ਕੀਤੀ ਜਾ ਰਹੀ ‘ਗੈਂਗਸਟਰਾਂ ਵਿਰੁੱਧ ਜੰਗ’ ਦੀ ਫੈਸਲਾਕੁੰਨ ਮੁਹਿੰਮ ਦੇ 135ਵੇਂ ਦਿਨ, ਪੰਜਾਬ ਪੁਲਿਸ ਨੇ ਅੱਜ ਰਾਜ ਭਰ…
View More ‘ਗੈਂਗਸਟਰਾਂ ਵਿਰੁੱਧ ਜੰਗ’ ਦਾ 135ਵਾਂ ਦਿਨ: ਪੰਜਾਬ ਪੁਲਿਸ ਨੇ 555 ਥਾਵਾਂ ‘ਤੇ ਛਾਪੇਮਾਰੀ ਕੀਤੀ, 299 ਗ੍ਰਿਫ਼ਤਾਰਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, 6 ਅਤੇ 7 ਜੂਨ ਨੂੰ ਵਿਸ਼ੇਸ਼ ਦਾਅਵਤਾਂ ਦਾ ਆਯੋਜਨ
5 ਜੂਨ 2026: ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਆਈ ਹੈ। ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ 6 ਅਤੇ 7 ਜੂਨ ਨੂੰ ਵਿਸ਼ੇਸ਼ ਦਾਅਵਤਾਂ ਦਾ…
View More ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, 6 ਅਤੇ 7 ਜੂਨ ਨੂੰ ਵਿਸ਼ੇਸ਼ ਦਾਅਵਤਾਂ ਦਾ ਆਯੋਜਨਗ੍ਰਿਫ਼ਤਾਰ ਮੁਲਜ਼ਮ ਬਾਜ਼ ਮੁਹੰਮਦ, ਅੰਕੁਸ਼ ਬਰਥਵਾਲ ਅਤੇ ਦੇਸ਼ ਰਾਜ ਆਦਤਨ ਅਪਰਾਧੀ ਹਨ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
ਅੰਮ੍ਰਿਤਸਰ, 5 ਜੂਨ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maa) ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ…
View More ਗ੍ਰਿਫ਼ਤਾਰ ਮੁਲਜ਼ਮ ਬਾਜ਼ ਮੁਹੰਮਦ, ਅੰਕੁਸ਼ ਬਰਥਵਾਲ ਅਤੇ ਦੇਸ਼ ਰਾਜ ਆਦਤਨ ਅਪਰਾਧੀ ਹਨ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦਾ ਦੇਹਾਂਤ
5 ਜੂਨ 2026: ਸੀਨੀਅਰ ਪੱਤਰਕਾਰ ਅਤੇ ਅਕਾਦਮਿਕ ਸਵਰਨ ਸਿੰਘ ਭੰਗੂ ਦਾ ਵੀਰਵਾਰ ਨੂੰ ਸ੍ਰੀ ਚਮਕੌਰ ਸਾਹਿਬ ਵਿੱਚ ਦੇਹਾਂਤ ਹੋ ਗਿਆ। ਉਹ ਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ…
View More ਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦਾ ਦੇਹਾਂਤਭਾਰਤ ਅਤੇ ਰੂਸ ਵਿਚਕਾਰ ਸਮਝੌਤਾ, ਏਅਰਕ੍ਰਾਫਟ ਡੀਲ
5 ਜੂਨ 2026: ਭਾਰਤ ਅਤੇ ਰੂਸ ਵਿਚਕਾਰ ਸਿਵਲ ਹਵਾਬਾਜ਼ੀ ਖੇਤਰ ਵਿੱਚ ਇੱਕ ਇਤਿਹਾਸਕ ਸਮਝੌਤੇ ਦੀ ਸੰਭਾਵਨਾ ਉੱਭਰ ਕੇ ਸਾਹਮਣੇ ਆਈ ਹੈ। ਰੂਸ ਦੀ ਸਰਕਾਰੀ ਮਾਲਕੀ…
View More ਭਾਰਤ ਅਤੇ ਰੂਸ ਵਿਚਕਾਰ ਸਮਝੌਤਾ, ਏਅਰਕ੍ਰਾਫਟ ਡੀਲਨਿਊਜ਼ੀਲੈਂਡ ਦੇ ਇੰਗਲੈਂਡ ਦੌਰੇ ਦਾ ਪਹਿਲਾ ਟੈਸਟ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ
5 ਜੂਨ 2026: ਨਿਊਜ਼ੀਲੈਂਡ ਦੇ ਇੰਗਲੈਂਡ ਦੌਰੇ ਦਾ ਪਹਿਲਾ ਟੈਸਟ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਗੇਂਦਬਾਜ਼ਾਂ ਨੇ ਦਬਦਬਾ ਬਣਾਇਆ, ਵੀਰਵਾਰ ਨੂੰ…
View More ਨਿਊਜ਼ੀਲੈਂਡ ਦੇ ਇੰਗਲੈਂਡ ਦੌਰੇ ਦਾ ਪਹਿਲਾ ਟੈਸਟ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਜਾ ਰਿਹਾਅਮਰੀਕਾ ਤੇ ਕਿਊਬਾ ਵਿਚਕਾਰ ਚੱਲ ਰਹੀ ਕੂਟਨੀਤਕ ਠੰਢੀ ਜੰਗ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚੀ
5 ਜੂਨ 2026: ਅਮਰੀਕਾ ਅਤੇ ਕਿਊਬਾ ਵਿਚਕਾਰ ਚੱਲ ਰਹੀ ਕੂਟਨੀਤਕ ਠੰਢੀ ਜੰਗ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਈ ਹੈ। ਅਮਰੀਕੀ ਖਜ਼ਾਨਾ ਵਿਭਾਗ ਵੱਲੋਂ ਜਾਰੀ…
View More ਅਮਰੀਕਾ ਤੇ ਕਿਊਬਾ ਵਿਚਕਾਰ ਚੱਲ ਰਹੀ ਕੂਟਨੀਤਕ ਠੰਢੀ ਜੰਗ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚੀਕੋਰਟ ਨੇ ਪਟਵਾਰੀਆਂ ਦੇ ਤਬਾਦਲੇ ਸੰਬੰਧੀ ਮਹੱਤਵਪੂਰਨ ਫੈਸਲਾ ਸੁਣਾਇਆ
5 ਜੂਨ 2026: ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਪਟਵਾਰੀਆਂ ਦੇ ਤਬਾਦਲੇ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਰਾਜ ਕੇਡਰ ਐਲਾਨੇ…
View More ਕੋਰਟ ਨੇ ਪਟਵਾਰੀਆਂ ਦੇ ਤਬਾਦਲੇ ਸੰਬੰਧੀ ਮਹੱਤਵਪੂਰਨ ਫੈਸਲਾ ਸੁਣਾਇਆ