18 ਅਗਸਤ 2026: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਮੰਗਲਵਾਰ ਨੂੰ ਮੰਡੀ ਦਾ ਯੋਜਨਾਬੱਧ ਦੌਰਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਕਾਰਨ ਰੱਦ…
View More ਪ੍ਰਿਯੰਕਾ ਗਾਂਧੀ ਵਾਡਰਾ ਦਾ ਮੰਡੀ ਦਾ ਯੋਜਨਾਬੱਧ ਦੌਰਾ ਰੱਦCategory: ਹਿਮਾਚਲ
ਹਿਮਾਚਲ ਪ੍ਰਦੇਸ਼ ‘ਚ ਮਾਨਸੂਨ, ਬਾਰਿਸ਼ ਹੋਣ ਦੀ ਸੰਭਾਵਨਾ
17 ਅਗਸਤ 2026: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਸਰਗਰਮ ਹੈ। ਮੌਸਮ ਵਿਭਾਗ ਦੇ ਅਨੁਸਾਰ, ਅੱਜ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ…
View More ਹਿਮਾਚਲ ਪ੍ਰਦੇਸ਼ ‘ਚ ਮਾਨਸੂਨ, ਬਾਰਿਸ਼ ਹੋਣ ਦੀ ਸੰਭਾਵਨਾਭਾਖੜਾ ਡੈਮ ਇਸ ਸਮੇਂ ਆਪਣੀ ਪੂਰੀ ਸਮਰੱਥਾ ਤੋਂ 19.9 ਮੀਟਰ (65 ਫੁੱਟ) ਹੇਠਾਂ
16 ਅਗਸਤ 2026: ਹਿਮਾਚਲ ਪ੍ਰਦੇਸ਼ ਦੀਆਂ ਮੁੱਖ ਨਦੀਆਂ ‘ਤੇ ਬਣੇ ਜ਼ਿਆਦਾਤਰ ਡੈਮ ਮੌਨਸੂਨ ਬਾਰਿਸ਼ਾਂ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਨਹੀਂ ਭਰ ਸਕੇ। ਭਾਖੜਾ ਡੈਮ ਇਸ…
View More ਭਾਖੜਾ ਡੈਮ ਇਸ ਸਮੇਂ ਆਪਣੀ ਪੂਰੀ ਸਮਰੱਥਾ ਤੋਂ 19.9 ਮੀਟਰ (65 ਫੁੱਟ) ਹੇਠਾਂਦੋ ਸਾਲਾਂ ‘ਚ ਕੰਗਨਾ ਦਾ “ਰਿਪੋਰਟ ਕਾਰਡ” ਚਾਰਾਂ ਸੰਸਦ ਮੈਂਬਰਾਂ ‘ਚੋਂ ਸਭ ਤੋਂ ਨਿਰਾਸ਼ਾਜਨਕ ਰਿਹਾ
16 ਅਗਸਤ 2026: ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਦੇ ਲੋਕਾਂ ਨੇ ਬਿਹਤਰ ਵਿਕਾਸ ਦੀ ਉਮੀਦ ਕਰਦੇ ਹੋਏ ਕਾਂਗਰਸ ਸਰਕਾਰ ਦੇ ਲੋਕ ਨਿਰਮਾਣ ਮੰਤਰੀ…
View More ਦੋ ਸਾਲਾਂ ‘ਚ ਕੰਗਨਾ ਦਾ “ਰਿਪੋਰਟ ਕਾਰਡ” ਚਾਰਾਂ ਸੰਸਦ ਮੈਂਬਰਾਂ ‘ਚੋਂ ਸਭ ਤੋਂ ਨਿਰਾਸ਼ਾਜਨਕ ਰਿਹਾਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰੋਜ਼ਾਨਾ ਭੱਤੇ ਤਿੰਨ ਗੁਣਾ ਵਧੇ
15 ਅਗਸਤ 2026: ਹਿਮਾਚਲ ਪ੍ਰਦੇਸ਼ ਵਿੱਚ ਆਰਥਿਕ ਸੰਕਟ ਦੇ ਵਿਚਕਾਰ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰੋਜ਼ਾਨਾ ਭੱਤੇ ਵਿੱਚ ਤਿੰਨ ਗੁਣਾ ਵਾਧਾ…
View More ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰੋਜ਼ਾਨਾ ਭੱਤੇ ਤਿੰਨ ਗੁਣਾ ਵਧੇਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਸ਼ਟਰੀ ਝੰਡਾ ਲਹਿਰਾਇਆ
15 ਅਗਸਤ 2026: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਮੀਰਪੁਰ ਦੇ ਬਰਸਰ ਵਿੱਚ ਇੱਕ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ।…
View More ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਸ਼ਟਰੀ ਝੰਡਾ ਲਹਿਰਾਇਆਹਿਮਾਚਲ ਪ੍ਰਦੇਸ਼ ‘ਚ ਮੌਨਸੂਨ ਦੇ ਸਰਗਰਮ ਰਹਿਣ ਦੀ ਉਮੀਦ
14 ਅਗਸਤ 2026: ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਸੱਤ ਦਿਨਾਂ ਤੱਕ ਮੌਨਸੂਨ ਦੇ ਸਰਗਰਮ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦੇ 13 ਅਗਸਤ ਨੂੰ ਜਾਰੀ ਬੁਲੇਟਿਨ…
View More ਹਿਮਾਚਲ ਪ੍ਰਦੇਸ਼ ‘ਚ ਮੌਨਸੂਨ ਦੇ ਸਰਗਰਮ ਰਹਿਣ ਦੀ ਉਮੀਦਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
14 ਅਗਸਤ 2026: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ (ਸ਼ੁੱਕਰਵਾਰ) ਆਪਣੇ ਜੱਦੀ ਜ਼ਿਲ੍ਹੇ ਹਮੀਰਪੁਰ ਦੇ ਦੌਰੇ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ…
View More ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾਅਗਲੇ ਪੰਜ ਦਿਨਾਂ ਲਈ ਖਰਾਬ ਮੌਸਮ ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ
13 ਅਗਸਤ 2026: ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਪੰਜ ਦਿਨਾਂ ਲਈ ਖਰਾਬ ਮੌਸਮ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ 14 ਅਗਸਤ…
View More ਅਗਲੇ ਪੰਜ ਦਿਨਾਂ ਲਈ ਖਰਾਬ ਮੌਸਮ ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਘਰ ਜਲਦ ਗੁੱਜਣਗੀਆਂ ਕਿਲਕਾਰੀਆਂ
13 ਅਗਸਤ 2026: “ਮੇਰਾ ਭੋਲਾ ਹੈ ਭੰਡਾਰੀ” ਲਈ ਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਦੇ ਘਰ ਜਲਦ ਹੀ ਘਰ ਕਿਲਕਾਰੀਆਂ ਗੁੱਝਣ ਵਾਲਿਆਂ ਹਨ । ਗਾਇਕ ਅਤੇ ਉਨ੍ਹਾਂ…
View More ਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਘਰ ਜਲਦ ਗੁੱਜਣਗੀਆਂ ਕਿਲਕਾਰੀਆਂ