ਨਵੇਂ ਬਜਟ ‘ਚ 11,965 ਕਰੋੜ ਹੋਰ ਉਧਾਰ ਲੈਣ ਦੀ ਵਿਵਸਥਾ; 80% ਬਜਟ ਸਿਰਫ਼ ਤਨਖਾਹਾਂ ਤੇ ਵਿਆਜ ‘ਤੇ ਖ਼ਰਚ ਸ਼ਿਮਲਾ, 24 ਮਾਰਚ : ਗੰਭੀਰ ਵਿੱਤੀ ਸੰਕਟ…
View More ਹਿਮਾਚਲ ਸਿਰ 1.12 ਲੱਖ ਕਰੋੜ ਦੇ ਕਰਜ਼ੇ ਦਾ ਅਨੁਮਾਨ; ਵਿੱਤੀ ਸਥਿਤੀ ਚਿੰਤਾਜਨਕCategory: ਹਿਮਾਚਲ
ਹਿਮਾਚਲ ‘ਚ ਅਸਮਾਨ ਤੋਂ ਉਤਰਿਆ ਜਹਾਜ਼ ਦੇ ਆਕਾਰ ਦਾ ਰਹੱਸਮਈ ਗੁਬਾਰਾ
ਪਿੰਡ ਵਾਸੀਆਂ ਵੱਲੋਂ ਗੁਬਾਰਾ ਕਬਜ਼ੇ ਵਿੱਚ ਲੈ ਕੇ ਪੁਲਿਸ ਨੂੰ ਦਿੱਤੀ ਸੂਚਨਾ; ਪਾਕਿਸਤਾਨੀ ਸਬੰਧਾਂ ਦੇ ਖ਼ਦਸ਼ੇ ਦਰਮਿਆਨ ਜਾਂਚ ਜਾਰੀ ਸਿਰਮੌਰ, 22 ਮਾਰਚ : ਹਿਮਾਚਲ ਪ੍ਰਦੇਸ਼…
View More ਹਿਮਾਚਲ ‘ਚ ਅਸਮਾਨ ਤੋਂ ਉਤਰਿਆ ਜਹਾਜ਼ ਦੇ ਆਕਾਰ ਦਾ ਰਹੱਸਮਈ ਗੁਬਾਰਾਹਿਮਾਚਲ ‘ਚ ਬਰਫ਼ਬਾਰੀ; ਤਾਪਮਾਨ ‘ਚ ਭਾਰੀ ਗਿਰਾਵਟ
ਲਾਹੌਲ-ਸਪਿਤੀ ਸਣੇ ਉੱਚੀਆਂ ਚੋਟੀਆਂ ‘ਤੇ ਪਈ ਤਾਜ਼ਾ ਬਰਫ਼; ਅਗਲੇ 6 ਦਿਨ ਖ਼ਰਾਬ ਰਹੇਗਾ ਮੌਸਮ ਕਬਾਇਲੀ, 13 ਮਾਰਚ : ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ-ਸਪਿਤੀ ਦੀਆਂ…
View More ਹਿਮਾਚਲ ‘ਚ ਬਰਫ਼ਬਾਰੀ; ਤਾਪਮਾਨ ‘ਚ ਭਾਰੀ ਗਿਰਾਵਟਕਾਲਕਾ ਨੇੜੇ ਪੰਜਾਬ ਦੇ ਨੌਜਵਾਨਾਂ ਦੀ ਕਾਰ ਖੱਡ ’ਚ ਡਿੱਗੀ; ਇਕ ਨੌਜਵਾਨ ਦੀ ਮੌਤ
ਹਿਮਾਚਲ ਪ੍ਰਦੇਸ਼ ਤੋਂ ਪ੍ਰੋਗਰਾਮ ਕਰ ਕੇ ਵਾਪਸ ਆ ਰਹੇ ਸਨ ਨੌਜਵਾਨ, 4 ਜ਼ਖ਼ਮੀ ਕਾਲਕਾ, 23 ਫਰਵਰੀ : ਹਿਮਾਚਲ ਪ੍ਰਦੇਸ਼ ਤੋਂ ਡੀ.ਜੇ. ਦਾ ਪ੍ਰੋਗਰਾਮ ਕਰ ਕੇ…
View More ਕਾਲਕਾ ਨੇੜੇ ਪੰਜਾਬ ਦੇ ਨੌਜਵਾਨਾਂ ਦੀ ਕਾਰ ਖੱਡ ’ਚ ਡਿੱਗੀ; ਇਕ ਨੌਜਵਾਨ ਦੀ ਮੌਤਹਿਮਾਚਲ : 100 ਮੀਟਰ ਡੂੰਘੀ ਖੱਡ ’ਚ ਡਿੱਗੀ ਕਾਰ; ਮਾਂ-ਪੁੱਤਰ ਸਮੇਤ 4 ਦੀ ਮੌਤ
ਕਿੰਨੌਰ ਦੇ ਟਾਪਰੀ-ਜਾਨੀ ਲਿੰਕ ਰੋਡ ’ਤੇ ਵਾਪਰਿਆ ਕਹਿਰ; ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਕਿੰਨੌਰ , 14 ਫਰਵਰੀ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ…
View More ਹਿਮਾਚਲ : 100 ਮੀਟਰ ਡੂੰਘੀ ਖੱਡ ’ਚ ਡਿੱਗੀ ਕਾਰ; ਮਾਂ-ਪੁੱਤਰ ਸਮੇਤ 4 ਦੀ ਮੌਤਹਿਮਾਚਲ ਤੇ ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਪਿਆ ਮੀਂਹ
ਕੁਫਰੀ ’ਚ ਸੀਜ਼ਨ ਦੀ ਤੀਜੀ ਵੱਡੀ ਬਰਫ਼ਬਾਰੀ; ਸੈਲਾਨੀਆਂ ਦੇ ਚਿਹਰੇ ਖਿੜੇ ਸ਼ਿਮਲਾ, 1 ਫਰਵਰੀ– ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ’ਚ ਹੋਈ ਤਾਜ਼ਾ…
View More ਹਿਮਾਚਲ ਤੇ ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਪਿਆ ਮੀਂਹਹਿਮਾਚਲ ਪ੍ਰਦੇਸ਼ ਦੀਆਂ ਚੋਟੀਆਂ ’ਤੇ ਬਰਫ਼ਬਾਰੀ
ਸ਼ਿਮਲਾ, 19 ਜਨਵਰੀ : ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ’ਤੇ ਸੋਮਵਾਰ ਹੋਰ ਬਰਫ਼ਬਾਰੀ ਹੋਈ। ਲਾਹੌਲ ਸਪਿਤੀ ਤੇ ਮਨਾਲੀ ਦੀਆਂ ਉੱਚੀਆਂ ਚੋਟੀਆਂ, ਰੋਹਤਾਂਗ, ਸ਼ਿੰਕੁਲਾ, ਬਾਰਾਲਾਚਾ, ਕੁੰਜ਼ੁਮ…
View More ਹਿਮਾਚਲ ਪ੍ਰਦੇਸ਼ ਦੀਆਂ ਚੋਟੀਆਂ ’ਤੇ ਬਰਫ਼ਬਾਰੀਹਿਮਾਚਲ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ : ਰਣਧੀਰ ਸ਼ਰਮਾ
ਕਿਹਾ-ਕਾਂਗਰਸ ਦੇ ਰਾਜ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਹੋ ਰਹੇ ਹਮਲੇ ਸ਼ਿਮਲਾ, 18 ਜਨਵਰੀ : ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਅਤੇ ਨੈਣਾ ਦੇਵੀ ਤੋਂ ਵਿਧਾਇਕ ਰਣਧੀਰ…
View More ਹਿਮਾਚਲ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ : ਰਣਧੀਰ ਸ਼ਰਮਾਹਿਮਾਚਲ ਪ੍ਰਦੇਸ਼ ਵਿਚ 200 ਸਾਲ ਪੁਰਾਣੇ ਮਹਿਲ ਨੂੰ ਲੱਗੀ ਅੱਗ
ਸ਼ਿਮਲਾ, 8 ਜਨਵਰੀ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਕਰੀਬ 26 ਕਿਲੋਮੀਟਰ ਦੂਰ ਜੁੰਗਾ ਸਥਿਤ 200 ਸਾਲ ਪੁਰਾਣਾ ਇਕ ਇਤਿਹਾਸਕ ਮਹਿਲ ਭਿਆਨਕ ਅੱਗ ਦੀ…
View More ਹਿਮਾਚਲ ਪ੍ਰਦੇਸ਼ ਵਿਚ 200 ਸਾਲ ਪੁਰਾਣੇ ਮਹਿਲ ਨੂੰ ਲੱਗੀ ਅੱਗਕੜਾਕੇ ਦੀ ਠੰਢ ਨਾਲ ਨਦੀਆਂ ਅਤੇ ਨਾਲੇ ਜੰਮੇ
ਗੰਗੋਤਰੀ ਵਿੱਚ ਤਾਪਮਾਨ -22 ਡਿਗਰੀ ਸੈਲਸੀਅਸ ਕੀਤਾ ਦਰਜ ਦੇਹਰਾਦੂਨ, 4 ਜਨਵਰੀ : ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਤੋਂ ਬਾਅਦ ਠੰਢ ਵਧਣੀ ਸ਼ੁਰੂ ਹੋ ਗਈ…
View More ਕੜਾਕੇ ਦੀ ਠੰਢ ਨਾਲ ਨਦੀਆਂ ਅਤੇ ਨਾਲੇ ਜੰਮੇ