ਮੁੰਬਈ, 12 ਨਵੰਬਰ : ਬਾਲੀਵੁੱਡ ਦੇ ਚੋਟੀ ਦੇ ਅਦਾਕਾਰ ਧਰਮਿੰਦਰ ਨੂੰ ਬੁੱਧਵਾਰ ਸਵੇਰੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬੇਟਾ…
View More ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲੀCategory: ਮਨੋਰੰਜਨ
ਅਮਿਤਾਭ ਬੱਚਨ ਤੜਕੇ 3.38 ‘ਤੇ ਸਾਂਝੀ ਕੀਤੀ ਭਾਵੁਕ ਪੋਸਟ
ਲਿਖਿਆ “T 5561-“, “ਵੀਰੂ ਚਲਾ ਗਿਆ” ਮੁੰਬਈ, 11 ਨਵੰਬਰ : ਬਾਲੀਵੁੱਡ ਅਦਾਕਾਰ ਅਤੇ ਹੀ-ਮੈਨ ਧਰਮਿੰਦਰ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦਾ 11 ਨਵੰਬਰ ਨੂੰ…
View More ਅਮਿਤਾਭ ਬੱਚਨ ਤੜਕੇ 3.38 ‘ਤੇ ਸਾਂਝੀ ਕੀਤੀ ਭਾਵੁਕ ਪੋਸਟਅਦਾਕਾਰ ਧਰਮਿੰਦਰ ਦੀ ਹਾਲਤ ਨਾਜ਼ੁਕ, ਹਸਪਤਾਲ ਵਿਚ ਦਾਖਲ
ਮੁੰਬਈ, 10 ਨਵੰਬਰ : ਮਸ਼ਹੂਰ ਅਦਾਕਾਰ ਧਰਮਿੰਦਰ ਦੀ ਸਿਹਤ ਸੋਮਵਾਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ…
View More ਅਦਾਕਾਰ ਧਰਮਿੰਦਰ ਦੀ ਹਾਲਤ ਨਾਜ਼ੁਕ, ਹਸਪਤਾਲ ਵਿਚ ਦਾਖਲਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫਿਲਮ ਯਮਲਾ 28 ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 9 ਨਵੰਬਰ : ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਦੁਬਾਰਾ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਰਾਜਵੀਰ ਜਵੰਦਾ…
View More ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫਿਲਮ ਯਮਲਾ 28 ਨੂੰ ਹੋਵੇਗੀ ਰਿਲੀਜ਼ਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲ
ਮੁੰਬਈ, 1 ਨਵੰਬਰ : ਚੋਟੀ ਦੇ ਅਦਾਕਾਰ ਧਰਮਿੰਦਰ ਨੂੰ ਨਿਯਮਿਤ ਸਿਹਤ ਜਾਂਚ ਲਈ ਮੁੰਬਈ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਅਾ ਗਿਅਾ ਹੈ। ਇਹ ਜਾਣਕਾਰੀ ਉਨ੍ਹਾਂ…
View More ਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲਦਿਲਜੀਤ ਦੋਸਾਂਝ ਨੇ ਅਰਸ਼ਦੀਪ ਤੇ ਜਿਤੇਸ਼ ਨਾਲ ਕੀਤੀ ਮਸਤੀ
ਮੈਲਬੋਰਨ, 1 ਨਵੰਬਰ : ਸ਼ੋਸ਼ਲ ਮੀਡੀਆ ’ਤੇ ਇਕ ਵੀਡੀਉ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਤੇ ਜਿਤੇਸ਼ ਸ਼ਰਮਾ ਕਾਫ਼ੀ…
View More ਦਿਲਜੀਤ ਦੋਸਾਂਝ ਨੇ ਅਰਸ਼ਦੀਪ ਤੇ ਜਿਤੇਸ਼ ਨਾਲ ਕੀਤੀ ਮਸਤੀਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸ਼ਹਿਨਾਜ਼ ਗਿੱਲ
ਅੰਮ੍ਰਿਤਸਰ, 27 ਅਕਤੂਬਰ : ਸੱਚਖੰਡ ਹਰਿਮੰਦਰ ਸਾਹਿਬ ਵਿਖੇ ਬਿੱਗ ਬੌਸ ਫੇਮ ਤੇ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸ਼ਹਿਨਾਜ਼ ਗਿੱਲਸਰਪੰਚਾਂ ਤੋਂ ਗੁਲਾਬ ਸਿੱਧੂ ਨੇ ਦੁਬਾਰਾ ਮੰਗੀ ਮੁਆਫ਼ੀ
ਇਕ ਗੀਤ ਵਿਚ ਸਰਪੰਚ ਕੁੱਟਣ ਦੀ ਕਹੀ ਗਈ ਸੀ ਗੱਲ ਬਰਨਾਲਾ, 26 ਅਕਤੂਬਰ : ਪਿਛਲੇ ਦਿਨੀ ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਇਕ ਗੀਤ ਵਿਚ ਸਰਪੰਚ…
View More ਸਰਪੰਚਾਂ ਤੋਂ ਗੁਲਾਬ ਸਿੱਧੂ ਨੇ ਦੁਬਾਰਾ ਮੰਗੀ ਮੁਆਫ਼ੀਪਾਕਿਸਤਾਨ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨਿਆ
ਗ੍ਰਹਿ ਮੰਤਰਾਲੇ ਨੇ ਸਲਮਾਨ ਦਾ ਨਾਮ ਅੱਤਵਾਦੀ ਸੂਚੀ ਕੀਤਾ ਸ਼ਾਮਲ ਨਵੀਂ ਦਿੱਲੀ, 26 ਅਕਤੂਬਰ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਹਾਲ ਹੀ ’ਚ ਸਾਊਦੀ ਅਰਬ…
View More ਪਾਕਿਸਤਾਨ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨਿਆਨਹੀਂ ਰਹੇ ਅਦਾਕਾਰ ਸਤੀਸ਼ ਸ਼ਾਹ
ਮੁੰਬਈ, 25 ਅਕਤੂਬਰ : ਬਾਲੀਵੁੱਡ ਦੇ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਸ਼ਾਹ ਦੇ ਮੈਨੇਜਰ ਨੇ ਇਹ…
View More ਨਹੀਂ ਰਹੇ ਅਦਾਕਾਰ ਸਤੀਸ਼ ਸ਼ਾਹ