ਰਾਘਵ ਚੱਢਾ ਨੇ ਪੰਜਾਬ ’ਚ ਪਾਣੀ ਦੇ ਗੰਭੀਰ ਸੰਕਟ ਦੀ ਸਥਿਤੀ ਉਤੇ ਡੂੰਘੀ ਚਿੰਤਾ ਜ਼ਾਹਿਰ ਕੀਤਾ ਚੰਡੀਗੜ੍ਹ, 4 ਦਸੰਬਰ : ਲੋਕ ਸਭਾ ਅਤੇ ਰਾਜ ਸਭਾ…
View More ਲੋਕ ਅਤੇ ਰਾਜ ਸਭਾ ਵਿਚ ਉਠੀ ਪੰਜਾਬ ਮਸਲਿਆਂ ਦੀ ਆਵਾਜ਼Category: ਚੰਡੀਗੜ੍ਹ
ਪਸ਼ੂ ਖੁਰਾਕ ਐਕਟ 2018 ਲਾਗੂ ਕਰਨ ’ਚ ਦੇਰੀ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ : ਧਾਲੀਵਾਲ
ਚੰਡੀਗੜ੍ਹ, 3 ਦਸੰਬਰ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਕੈਟਲ ਫੀਡ, ਕੰਸੈਂਟ੍ਰੇਟਸ ਐਂਡ ਮਿਨਰਲ ਮਿਕਸਚਰ…
View More ਪਸ਼ੂ ਖੁਰਾਕ ਐਕਟ 2018 ਲਾਗੂ ਕਰਨ ’ਚ ਦੇਰੀ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ : ਧਾਲੀਵਾਲਮਲਵਿੰਦਰ ਕੰਗ ਨੇ ਹੜ੍ਹਾਂ ਦਾ ਮੁੱਦਾ ਚੁੱਕਦਿਆਂ ਮੰਗਿਆ ਵਿਸ਼ੇਸ਼ ਫੰਡ
ਚੰਡੀਗੜ੍ਹ, 3 ਦਸੰਬਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ’ਚ ਆਏ ਭਿਆਨਕ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁੱਦਾ ਉਠਾਇਆ।…
View More ਮਲਵਿੰਦਰ ਕੰਗ ਨੇ ਹੜ੍ਹਾਂ ਦਾ ਮੁੱਦਾ ਚੁੱਕਦਿਆਂ ਮੰਗਿਆ ਵਿਸ਼ੇਸ਼ ਫੰਡਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ’ਚ 31 ਲੱਖ ਦਾ ਯੋਗਦਾਨ
ਚੰਡੀਗੜ੍ਹ, 2 ਦਸੰਬਰ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ…
View More ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ’ਚ 31 ਲੱਖ ਦਾ ਯੋਗਦਾਨ5 ਪੁਲਸ ਮੁਲਾਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦੇ ਹੁਕਮਾਂ ’ਤੇ ਹਾਈ ਕੋਰਟ ਵੱਲੋਂ ਰੋਕ
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਭਰਾਵਾਂ ਨੂੰ ਹਿਰਾਸਤ ’ਚ ਰੱਖ ਕੇ ਤੰਗ ਕਰਨ ’ਤੇ ਕੀਤੀ ਸੀ ਕਾਰਵਾਈ ਚੰਡੀਗੜ੍ਹ, 2 ਦਸੰਬਰ ; ਪੰਜਾਬ ਤੇ ਹਰਿਆਣਾ ਹਾਈ…
View More 5 ਪੁਲਸ ਮੁਲਾਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦੇ ਹੁਕਮਾਂ ’ਤੇ ਹਾਈ ਕੋਰਟ ਵੱਲੋਂ ਰੋਕਪੰਜਾਬ ਪੁਲਿਸ ਕਾਂਸਟੇਬਲ ਗੁਰਸਿਮਰਨ ਬੈਂਸ ਬਣੇ ਹਵਾਈ ਫੌਜ ਅਧਿਕਾਰੀ
ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੇ ਦਿੱਤੀ ਵਧਾਈ ਚੰਡੀਗੜ੍ਹ, 2 ਦਸੰਬਰ : ਪੰਜਾਬ ਪੁਲਿਸ ਲਈ ਇਹ ਮਾਣ ਵਾਲਾ ਪਲ ਹੈ। ਸੂਬਾ ਪੁਲਿਸ ਵਿਭਾਗ ਦੇ ਇੱਕ…
View More ਪੰਜਾਬ ਪੁਲਿਸ ਕਾਂਸਟੇਬਲ ਗੁਰਸਿਮਰਨ ਬੈਂਸ ਬਣੇ ਹਵਾਈ ਫੌਜ ਅਧਿਕਾਰੀਇੰਦਰਪ੍ਰੀਤ ਪੈਰੀ ਕਤਲ : ਲਾਰੈਂਸ ਅਤੇ ਗੋਲਡੀ ਵਿਚਕਾਰ ਖੁੱਲ੍ਹੀ ਲੜਾਈ ਸ਼ੁਰੂ
ਬੀਤੇ ਦਿਨੀਂ ਚੰਡੀਗੜ੍ਹ ‘ਚ ਹੋਇਆ ਸੀ ਇੰਦਰਪ੍ਰੀਤ ਸਿੰਘ ਦਾ ਕਤਲ ਚੰਡੀਗੜ੍ਹ, 2 ਦਸੰਬਰ : ਬੀਤੀ ਦੇਰ ਸ਼ਾਮ ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿੱਚ ਕਾਰ ਸਵਾਰ…
View More ਇੰਦਰਪ੍ਰੀਤ ਪੈਰੀ ਕਤਲ : ਲਾਰੈਂਸ ਅਤੇ ਗੋਲਡੀ ਵਿਚਕਾਰ ਖੁੱਲ੍ਹੀ ਲੜਾਈ ਸ਼ੁਰੂਨਕਾਰੇ ਗਏ ਆਗੂ ਦੇਖ ਰਹੇ ਮੁੜ ਸੱਤਾ ਵਾਪਸੀ ਦੇ ਸੁਪਨੇ : ਵਿੱਤ ਮੰਤਰੀ ਚੀਮਾ
ਕਿਹਾ-ਕੈਪਟਨ ਨੇ ਕਾਂਗਰਸ ਨਾਲੋਂ ਭਾਜਪਾ ਦੇ ਮੁੱਖ ਮੰਤਰੀ ਵਜੋਂ ਜ਼ਿਆਦਾ ਕੰਮ ਚੰਡੀਗੜ੍ਹ, 1 ਦਸੰਬਰ : ਆਮ ਆਦਮੀ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ…
View More ਨਕਾਰੇ ਗਏ ਆਗੂ ਦੇਖ ਰਹੇ ਮੁੜ ਸੱਤਾ ਵਾਪਸੀ ਦੇ ਸੁਪਨੇ : ਵਿੱਤ ਮੰਤਰੀ ਚੀਮਾਬੀ.ਬੀ.ਐੱਮ.ਬੀ. ਸਕੱਤਰ ਭਰਤੀ ਮਾਮਲੇ ’ਚ ਫ਼ੈਸਲਾ ਸਰਕਾਰ ਦੀ ਵੱਡੀ ਜਿੱਤ : ਪੰਨੂ
ਚੰਡੀਗੜ੍ਹ, 1 ਦਸੰਬਰ : ਆਮ ਆਦਮੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਬਲਤੇਜ ਪੰਨੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਮਲੇ ਦੇ ਨਿਪਟਾਰੇ ਤੋਂ ਬਾਅਦ…
View More ਬੀ.ਬੀ.ਐੱਮ.ਬੀ. ਸਕੱਤਰ ਭਰਤੀ ਮਾਮਲੇ ’ਚ ਫ਼ੈਸਲਾ ਸਰਕਾਰ ਦੀ ਵੱਡੀ ਜਿੱਤ : ਪੰਨੂਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਤਜਵੀਜ਼ ਰੱਦ
ਚੰਡੀਗੜ੍ਹ, 1 ਦਸੰਬਰ :ਹਰਿਆਣਾ ਵੱਲੋਂ ਚੰਡੀਗੜ੍ਹ ’ਚ ਨਵੀਂ ਵਿਧਾਨ ਸਭਾ ਬਣਾਉਣ ਦੀ ਤਜਵੀਜ਼ ਖਟਾਈ ’ਚ ਪੈ ਗਈ ਹੈ, ਕਿਉਂਕਿ ਕੇਂਦਰ ਨੇ ਇਸ ਤਜਵੀਜ਼ ਨੂੰ ਰੱਦ…
View More ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਤਜਵੀਜ਼ ਰੱਦ