NRI ਅਤੇ ਸੰਸਦੀ ਮਾਮਲਿਆਂ ਦੀ ਵੀ ਮਿਲੀ ਜ਼ਿੰਮੇਵਾਰੀ; ਅਹੁਦਾ ਸੰਭਾਲਦਿਆਂ ਹੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ ਚੰਡੀਗੜ੍ਹ, 28 ਮਾਰਚ : ਡਾ. ਰਵਜੋਤ ਸਿੰਘ…
View More ਡਾ. ਰਵਜੋਤ ਸਿੰਘ ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਸੰਭਾਲਿਆ ਅਹੁਦਾCategory: ਚੰਡੀਗੜ੍ਹ
ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਦੋ ਰੋਜ਼ਾ ਏਅਰ ਸ਼ੋਅ ਸ਼ੁਰੂ
ਵਿੰਗ ਕਮਾਂਡਰ ਤੇਜੇਸ਼ਵਰ ਸਿੰਘ ਕਰਨਗੇ ‘ਸੂਰਿਆ ਕਿਰਨ’ ਟੀਮ ਦੀ ਅਗਵਾਈ ਚੰਡੀਗੜ੍ਹ, 27 ਮਾਰਚ : ਚੰਡੀਗੜ੍ਹ ਦੀ ਪ੍ਰਸਿੱਧ ਸੁਖਨਾ ਲੇਕ ਵਿਖੇ ਅੱਜ ਤੋਂ ਦੋ ਦਿਨਾਂ ਏਅਰ…
View More ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਦੋ ਰੋਜ਼ਾ ਏਅਰ ਸ਼ੋਅ ਸ਼ੁਰੂਅੱਜ ਤੋਂ ਚੰਡੀਗੜ੍ਹ ਦੀ ਸੁਖਨਾ ਲੇਕ ਜਨਤਾ ਲਈ ਬੰਦ
ਡੀਸੀ ਨਿਸ਼ਾਂਤ ਯਾਦਵ ਵੱਲੋਂ ਨਵੇਂ ਨਿਯਮਾਂ ਦਾ ਐਲਾਨ; 27-28 ਮਾਰਚ ਨੂੰ ਹੋਵੇਗਾ ਸ਼ਾਨਦਾਰ ਏਅਰ ਸ਼ੋਅ ਬਿਨਾਂ ਬੁਕਿੰਗ ਐਂਟਰੀ ‘ਤੇ ਪਾਬੰਦੀ ਅਤੇ ਨਿੱਜੀ ਵਾਹਨਾਂ ਦੀ ਮਨਾਹੀ…
View More ਅੱਜ ਤੋਂ ਚੰਡੀਗੜ੍ਹ ਦੀ ਸੁਖਨਾ ਲੇਕ ਜਨਤਾ ਲਈ ਬੰਦਡੀ.ਐੱਮ. ਰੰਧਾਵਾ ਕੇਸ ’ਚ ਸੀ.ਬੀ.ਆਈ. ਜਾਂਚ ਦੀ ਮੰਗ: ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
ਜਾਖੜ ਨੇ ‘ਆਪ’ ਸਰਕਾਰ ’ਤੇ ਸਾਧੇ ਨਿਸ਼ਾਨੇ, ਕਾਂਗਰਸ ’ਤੇ ਲਗਾਇਆ ਆਤਮ-ਸਮਰਪਣ ਕਰਨ ਦੇ ਦੋਸ਼ ਚੰਡੀਗੜ੍ਹ, 25 ਮਾਰਚ: ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ…
View More ਡੀ.ਐੱਮ. ਰੰਧਾਵਾ ਕੇਸ ’ਚ ਸੀ.ਬੀ.ਆਈ. ਜਾਂਚ ਦੀ ਮੰਗ: ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆਹਰਦੀਪ ਮੁੰਡੀਆਂ ਨੇ 14 ਉਮੀਦਵਾਰਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪੇ
ਕਿਹਾ-ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਚੰਡੀਗੜ੍ਹ, 25 ਮਾਰਚ : ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ…
View More ਹਰਦੀਪ ਮੁੰਡੀਆਂ ਨੇ 14 ਉਮੀਦਵਾਰਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪੇਅਮਨ ਅਰੋੜਾ ਵੱਲੋਂ ਡੀ.ਏ.ਵੀ. ਕਾਲਜ ਵਿਖੇ 3-ਰੋਜ਼ਾ “ਕਾਰਵਾਂ 2026” ਦਾ ਆਗਾਜ਼
ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ; ਨੌਜਵਾਨਾਂ ਨੂੰ ਇਨਕਲਾਬੀ ਵਿਚਾਰਧਾਰਾ ਅਪਣਾ ਕੇ ‘ਰੰਗਲਾ ਪੰਜਾਬ’ ਬਣਾਉਣ ਦਾ ਸੱਦਾ ਚੰਡੀਗੜ੍ਹ, 25 ਮਾਰਚ : ਪੰਜਾਬ ਦੇ ਰੋਜ਼ਗਾਰ ਉਤਪਤੀ,…
View More ਅਮਨ ਅਰੋੜਾ ਵੱਲੋਂ ਡੀ.ਏ.ਵੀ. ਕਾਲਜ ਵਿਖੇ 3-ਰੋਜ਼ਾ “ਕਾਰਵਾਂ 2026” ਦਾ ਆਗਾਜ਼ਸਪੀਕਰ ਕੁਲਤਾਰ ਸੰਧਵਾਂ ਵੱਲੋਂ ਪੰਜਾਬ ਵਿਧਾਨ ਸਭਾ ਡਾਇਰੀ-2026 ਦਾ ਉਦਘਾਟਨ
ਵਿਧਾਨਕ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਡਾਇਰੀ ਹੋਵੇਗੀ ਅਹਿਮ ਸਰੋਤ; ਸਮਾਗਮ ਵਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਹੋਰ ਪਤਵੰਤੇ ਰਹੇ ਮੌਜੂਦ ਚੰਡੀਗੜ੍ਹ, 25 ਮਾਰਚ :…
View More ਸਪੀਕਰ ਕੁਲਤਾਰ ਸੰਧਵਾਂ ਵੱਲੋਂ ਪੰਜਾਬ ਵਿਧਾਨ ਸਭਾ ਡਾਇਰੀ-2026 ਦਾ ਉਦਘਾਟਨਐੱਮ.ਪੀ. ਸਤਨਾਮ ਸੰਧੂ ਨੇ ਰਾਜ ਸਭਾ ‘ਚ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਕੀਤੀ ਮੰਗ
ਵਧਦੀ ਆਬਾਦੀ ਅਤੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ₹25,000 ਕਰੋੜ ਦੇ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ ‘ਤੇ ਸ਼ੁਰੂ ਕਰਨ ਦੀ ਰੱਖੀ ਮੰਗ ਨਵੀਂ ਦਿੱਲੀ/ਚੰਡੀਗੜ੍ਹ, 23…
View More ਐੱਮ.ਪੀ. ਸਤਨਾਮ ਸੰਧੂ ਨੇ ਰਾਜ ਸਭਾ ‘ਚ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਕੀਤੀ ਮੰਗਨਸ਼ਾ ਸਮੱਗਲਰ ਨੂੰ 10 ਸਾਲ ਦੀ ਸਜ਼ਾ; ਇਕ ਲੱਖ ਤੋਂ ਵੱਧ ਦਾ ਜੁਰਮਾਨਾ
20 ਕਿੱਲੋ ਗਾਂਜਾ ਅਤੇ ਨਾਜਾਇਜ਼ ਪਿਸਤੌਲ ਸਮੇਤ ਕਾਬੂ ਮੌਲੀ ਜਾਗਰਾਂ ਦੇ ਨੌਜਵਾਨ ‘ਤੇ ਅਦਾਲਤ ਨੇ ਨਹੀਂ ਦਿਖਾਈ ਕੋਈ ਰਹਿਮ ਚੰਡੀਗੜ੍ਹ, 23 ਮਾਰਚ: ਚੰਡੀਗੜ੍ਹ ਦੀ ਇੱਕ…
View More ਨਸ਼ਾ ਸਮੱਗਲਰ ਨੂੰ 10 ਸਾਲ ਦੀ ਸਜ਼ਾ; ਇਕ ਲੱਖ ਤੋਂ ਵੱਧ ਦਾ ਜੁਰਮਾਨਾਚੰਡੀਗੜ੍ਹ : ਇੰਡਸਟਰੀਅਲ ਏਰੀਆ ਦੀ ਇਲੈਕਟ੍ਰਾਨਿਕਸ ਦੁਕਾਨ ‘ਚ ਲੱਗੀ ਭਿਆਨਕ ਅੱਗ
ਮੌਕੇ ‘ਤੇ ਹਾਈਡ੍ਰੌਲਿਕ ਮਸ਼ੀਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤਾਇਨਾਤ ਚੰਡੀਗੜ੍ਹ, 23 ਮਾਰਚ : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਸਥਿਤ ਇੱਕ ਇਲੈਕਟ੍ਰਾਨਿਕਸ ਦੀ…
View More ਚੰਡੀਗੜ੍ਹ : ਇੰਡਸਟਰੀਅਲ ਏਰੀਆ ਦੀ ਇਲੈਕਟ੍ਰਾਨਿਕਸ ਦੁਕਾਨ ‘ਚ ਲੱਗੀ ਭਿਆਨਕ ਅੱਗ