ਡੀ. ਟੀ. ਸੀ. ਨੂੰ ਕਾਰਨ ਦੱਸੋ ਨੋਟਿਸ ਜਾਰੀ ਚੰਡੀਗੜ੍ਹ, 29 ਜੁਲਾਈ : ਟਰਾਂਸਪੋਰਟ ਵਿਭਾਗ ’ਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇਕ ਵੱਡਾ ਕਦਮ ਚੁੱਕਦੇ ਹੋਏ ਕੈਬਨਿਟ ਮੰਤਰੀ…
View More 9 ਡਾਟਾ ਐਂਟਰੀ ਆਪ੍ਰੇਟਰ ਦੀਆਂ ਸੇਵਾਵਾਂ ਬਰਖ਼ਾਸਤCategory: ਚੰਡੀਗੜ੍ਹ
ਪੰਜਾਬ ਦੀਆਂ ਜੇਲਾਂ ਵਿਚ 60 ਮਨੋਵਿਗਿਆਨੀ ਸਲਾਹਕਾਰ ਕੀਤੇ ਜਾਣਗੇ ਭਾਰਤੀ : ਚੀਮਾ
ਸੁਧਾਰ ਘਰਾਂ ਵਿਚ ਮਾਨਸਿਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਚੰਡੀਗੜ੍ਹ, 28 ਜੁਲਾਈ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ…
View More ਪੰਜਾਬ ਦੀਆਂ ਜੇਲਾਂ ਵਿਚ 60 ਮਨੋਵਿਗਿਆਨੀ ਸਲਾਹਕਾਰ ਕੀਤੇ ਜਾਣਗੇ ਭਾਰਤੀ : ਚੀਮਾਨਸ਼ਿਆਂ ਵਿਰੁੱਧ ਜੰਗ ਦਾ ਤੀਜਾ ਪੜਾਅ ਹੁਣ ਸਕੂਲਾਂ ਵਿਚੋਂ ਵੀ ਚੱਲੇਗਾ : ਮੰਤਰੀ ਬੈਂਸ
ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ 1 ਅਗਸਤ ਤੋਂ ਸਕੂਲ ਆਫ਼ ਐਮੀਨੈਂਸ ਤੋਂ ਸ਼ੁਰੂਆਤ ਕਰਨਗੇ ਚੰਡੀਗੜ੍ਹ, 28 ਜੁਲਾਈ : ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਿਛਲੀਆਂ ਸਰਕਾਰਾਂ…
View More ਨਸ਼ਿਆਂ ਵਿਰੁੱਧ ਜੰਗ ਦਾ ਤੀਜਾ ਪੜਾਅ ਹੁਣ ਸਕੂਲਾਂ ਵਿਚੋਂ ਵੀ ਚੱਲੇਗਾ : ਮੰਤਰੀ ਬੈਂਸਅਮਨ ਅਰੋੜਾ ਵੱਲੋਂ ਟਰਾਂਸਪੋਰਟ ਵਿਭਾਗਾਂ ਦੀਆਂ ਸੇਵਾਵਾਂ ਦੇ ਲਾਗੂਕਰਨ ਦੀ ਸਮੀਖਿਆ
ਸੂਚਨਾ ਤਕਨੀਕ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸੇਵਾਵਾਂ ਦੇ ਸੁਚੱਜੇ ਅਮਲ ਨੂੰ ਯਕੀਨੀ ਬਣਾਉਣ ਦੇ ਆਦੇਸ਼ ਚੰਡੀਗੜ੍ਹ, 26 ਜੁਲਾਈ : ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਅਤੇ…
View More ਅਮਨ ਅਰੋੜਾ ਵੱਲੋਂ ਟਰਾਂਸਪੋਰਟ ਵਿਭਾਗਾਂ ਦੀਆਂ ਸੇਵਾਵਾਂ ਦੇ ਲਾਗੂਕਰਨ ਦੀ ਸਮੀਖਿਆਬਹਾਦਰ ਸੈਨਿਕਾਂ ਦੀ ਹਿੰਮਤ ਤੇ ਕੁਰਬਾਨੀ ਨੂੰ ਸਲਾਮ ਕਰਦੇ ਹਾਂ : ਮੁੱਖ ਮੰਤਰੀ
ਕਾਰਗਿਲ ਯੁੱਧ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਚੰਡੀਗੜ੍ਹ, 26 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਕਾਰਗਿਲ ਵਿਜੇ…
View More ਬਹਾਦਰ ਸੈਨਿਕਾਂ ਦੀ ਹਿੰਮਤ ਤੇ ਕੁਰਬਾਨੀ ਨੂੰ ਸਲਾਮ ਕਰਦੇ ਹਾਂ : ਮੁੱਖ ਮੰਤਰੀਮੈਂ ਗੁਰੂ ਦਾ ਸੱਚਾ ਤੇ ਨਿਮਾਣਾ ਸਿੱਖ ਹਾਂ : ਹਰਜੋਤ ਬੈਂਸ
ਕਿਹਾ- ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਵਾਂਗਾ ਚੰਡੀਗੜ੍ਹ, 26 ਜੁਲਾਈ : ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ…
View More ਮੈਂ ਗੁਰੂ ਦਾ ਸੱਚਾ ਤੇ ਨਿਮਾਣਾ ਸਿੱਖ ਹਾਂ : ਹਰਜੋਤ ਬੈਂਸਪੰਜਾਬ ਕੈਬਨਿਟ ਵਿਚ 2 ਮਹੱਤਵਪੂਰਨ ਫੈਸਲੇ ਲਏ
ਗਰੁੱਪ ਡੀ ਸਰਕਾਰੀ ਨੌਕਰੀਆਂ ਦੀ ਭਰਤੀ ਲਈ ਉਮਰ ਦੀ ਉੱਪਰਲੀ ਸੀਮਾ 37 ਸਾਲ ਕੀਤੀ – ਚੀਮਾ ਚੰਡੀਗੜ੍ਹ, 25 ਜਲਾਈ : ਪੰਜਾਬ ਕੈਬਨਿਟ ਨੇ ਆਪਣੀ ਤਾਜ਼ਾ…
View More ਪੰਜਾਬ ਕੈਬਨਿਟ ਵਿਚ 2 ਮਹੱਤਵਪੂਰਨ ਫੈਸਲੇ ਲਏਸਿਵਲ ਹਸਪਤਾਲ ਦੇ ਗਾਇਨੀਕੋਲੋਜਿਸਟ ਡਾਕਟਰ ਮੁਅੱਤਲ
ਡਿਊਟੀ ਵਿਚ ਲਾਪਰਵਾਹੀ ਦੇ ਲੱਗੇ ਦੋਸ਼ ਚੰਡੀਗੜੁ, 25 ਜਲਾਈ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਖੰਨਾ ਦੇ ਗਾਇਨੀਕੋਲੋਜਿਸਟ ਡਾ. ਕਵਿਤਾ…
View More ਸਿਵਲ ਹਸਪਤਾਲ ਦੇ ਗਾਇਨੀਕੋਲੋਜਿਸਟ ਡਾਕਟਰ ਮੁਅੱਤਲਯੂ. ਟੀ. ਪ੍ਰਸ਼ਾਸਨ ਨੇ ਕਿਰਨ ਖੇਰ ਨੂੰ ਭੇਜਿਆ 12.76 ਲੱਖ ਦਾ ਨੋਟਿਸ
ਚੰਡੀਗੜ੍ਹ, 23 ਜੁਲਾਈ : ਯੂਟੀ ਪ੍ਰਸ਼ਾਸਨ ਨੇ ਫਿਲਮ ਅਦਾਕਾਰਾ ਅਤੇ ਚੰਡੀਗੜ੍ਹ ਤੋਂ ਦੋ ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਨੂੰ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ…
View More ਯੂ. ਟੀ. ਪ੍ਰਸ਼ਾਸਨ ਨੇ ਕਿਰਨ ਖੇਰ ਨੂੰ ਭੇਜਿਆ 12.76 ਲੱਖ ਦਾ ਨੋਟਿਸਜੀਵਨਜੋਤ ਪ੍ਰੋਜੈਕਟ ਤਹਿਤ 20 ਹੋਰ ਬੱਚਿਆਂ ਨੂੰ ਬਚਾਇਆ : ਡਾ. ਬਲਜੀਤ ਕੌਰ
13 ਪਰਿਵਾਰਾਂ ਨੂੰ ਸੌਂਪੇ ਅਤੇ 7 ਬਾਲ ਘਰਾਂ ਵਿਚ ਭੇਜੇ ਚੰਡੀਗੜ੍ਹ 23 ਜੁਲਾਈ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ…
View More ਜੀਵਨਜੋਤ ਪ੍ਰੋਜੈਕਟ ਤਹਿਤ 20 ਹੋਰ ਬੱਚਿਆਂ ਨੂੰ ਬਚਾਇਆ : ਡਾ. ਬਲਜੀਤ ਕੌਰ