ਅਕਾਸ਼ ਬੋਬਾ ਦੀ ਨਿਯੁਕਤੀ ਨੇ ਤਕਨੀਕੀ ਅਤੇ ਸਰਕਾਰੀ ਖੇਤਰਾਂ ’ਚ ਕਾਫ਼ੀ ਧਿਆਨ ਖਿੱਚਿਆ ਭਾਰਤੀ ਮੂਲ ਦੇ 22 ਸਾਲਾ ਇੰਜੀਨੀਅਰ ਆਕਾਸ਼ ਬੋਬਾ ਨੂੰ ਹਾਲ ਹੀ ਵਿਚ…
View More ਐਲੋਨ ਮਸਕ ਨੇ 22 ਸਾਲਾ ਭਾਰਤੀ ਮੂਲ ਦੇ ਇੰਜੀਨੀਅਰ ਨੂੰ ਡੀ. ਓ. ਜੀ. ਈ. ਵਿਭਾਗ ਵਿਚ ਕੀਤਾ ਸ਼ਾਮਲCategory: ਵਿਦੇਸ਼
ਅਮਰੀਕਾ ਵਿਚ ਚੌਥਾ ਜਹਾਜ਼ ਹਾਦਸਾ, ਦੋ ਨਿੱਜੀ ਜੈੱਟ ਟਕਰਾਏ
ਐਰੀਜ਼ੋਨਾ ਦੇ ਸਕਾਟਸਡੇਲ ਹਵਾਈ ਅੱਡੇ ‘ਤੇ ਬੀਤੀ ਦੁਪਹਿਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਨਿੱਜੀ ਜੈੱਟ ਟਕਰਾ ਗਏ। ਇਸ ਹਾਦਸੇ ਵਿਚ ਇਕ…
View More ਅਮਰੀਕਾ ਵਿਚ ਚੌਥਾ ਜਹਾਜ਼ ਹਾਦਸਾ, ਦੋ ਨਿੱਜੀ ਜੈੱਟ ਟਕਰਾਏਹਾਲੀਵੁੱਡ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤ
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤ ਹੋ ਗਿਆ ਹੈ, ਉਹ 85 ਸਾਲ ਦੇ ਸਨ। ਉਨ੍ਹਾਂ ਦਾ ਫਿਲਮ ਅਤੇ ਥੀਏਟਰ ਸਫ਼ਰ ਉਨ੍ਹਾਂ ਦੇ ਪ੍ਰਸ਼ੰਸਕਾਂ…
View More ਹਾਲੀਵੁੱਡ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤਡੌਂਕੀ ਰਾਹੀਂ ਅਮਰੀਕਾ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤ
36 ਲੱਖ ਖਰਚ ਕਰ ਕੇ ਪਹੁੰਚਣਾ ਚਾਹੁੰਦਾ ਸੀ ਅਮਰੀਕਾ ਮੈਕਸੀਕੋ : ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਕਸਬਾ ਰਾਮਦਾਸ ਦੇ ਰਹਿਣ ਵਾਲੇ ਗੁਰਪ੍ਰੀਤ (33) ਦੀ ਡੌਂਕੀ…
View More ਡੌਂਕੀ ਰਾਹੀਂ ਅਮਰੀਕਾ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 41 ਲੋਕਾਂ ਦੀ ਮੌਤ
ਮੈਕਸੀਕੋ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਦੱਖਣੀ ਰਾਜ ਤਬਾਸਕੋ ਵਿਚ ਬੀਤੀ ਸਵੇਰੇ ਇਕ ਬੱਸ ਅਤੇ ਟਰੱਕ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ…
View More ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 41 ਲੋਕਾਂ ਦੀ ਮੌਤਮਸ਼ਹੂਰ ਅਦਾਕਾਰਾ ਨੇ 80 ਸਾਲ ਦੀ ਉਮਰ ਵਿਚ ਦੁਨੀਆ ਨੂੰ ਕਿਹਾ ਅਲਵਿਦਾ
ਪੇਟ ਦੇ ਕੈਂਸਰ ਕਾਰਨ ਹੋਈ ਮੌਤ ਦੱਖਣੀ ਕੋਰੀਆਈ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਲੀ ਜੂ ਸਿਲ ਨੇ 80 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ…
View More ਮਸ਼ਹੂਰ ਅਦਾਕਾਰਾ ਨੇ 80 ਸਾਲ ਦੀ ਉਮਰ ਵਿਚ ਦੁਨੀਆ ਨੂੰ ਕਿਹਾ ਅਲਵਿਦਾਇਟਲੀ ’ਚ ਮੌਸਮੀ ਫਲੂ ਦਾ ਕਹਿਰ
5 ਸਾਲ ਤੋਂ ਘੱਟ ਉਮਰ ਦੇ ਬੱਚੇ ਹੋ ਰਹੇ ਫਲੂ ਦਾ ਵਧੇਰੇ ਸ਼ਿਕਾਰਰੋਮ : ਇਟਲੀ ਸਰਕਾਰ ਦਾ ਸਿਹਤ ਸੇਵਾਵਾਂ ਨੂੰ ਲੈਕੇ ਪ੍ਰਬੰਧ ਚਾਹੇ ਲੱਖ ਵਧੀਆ…
View More ਇਟਲੀ ’ਚ ਮੌਸਮੀ ਫਲੂ ਦਾ ਕਹਿਰਕੈਨੇਡਾ ‘ਚ 36 ਲੱਖ ਦਾ ਮੱਖਣ ਚੋਰੀ, 6 ਪੰਜਾਬੀ ਗ੍ਰਿਫਤਾਰ
ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇਲਾਕੇ ਵਿੱਚ ਵੱਡੇ ਪੱਧਰ ‘ਤੇ ਮੱਖਣ ਅਤੇ ਘਿਓ ਚੋਰੀਆਂ ਦੀ ਲਗਾਤਾਰ ਜਾਂਚ ਦੇ ਹਿੱਸੇ ਵਜੋਂ 6 ਲੋਕਾਂ ਨੂੰ ਗ੍ਰਿਫਤਾਰ…
View More ਕੈਨੇਡਾ ‘ਚ 36 ਲੱਖ ਦਾ ਮੱਖਣ ਚੋਰੀ, 6 ਪੰਜਾਬੀ ਗ੍ਰਿਫਤਾਰਅਮਰੀਕਾ ‘ਚ ਦੋ ਜਹਾਜਾਂ ਵਿਚਾਲੇ ਹੋਈ ਭਿਆਨਕ ਟੱਕਰ
ਜਹਾਜ਼ ਵਿਚ 60 ਯਾਤਰੀ ਸਨ ਸਵਾਰ, ਵਾਸ਼ਿੰਗਟਨ ਏਅਰਪੋਰਟ ਬੰਦ ਅਮਰੀਕਾ ਵਿਚ ਵਾਸ਼ਿੰਗਟਨ ਡੀਸੀ ਦੇ ਨੇੜੇ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ (ਡੀ.ਸੀ.ਏ.) ਨੇੜੇ ਇੱਕ ਭਿਆਨਕ ਜਹਾਜ਼ ਹਾਦਸਾ…
View More ਅਮਰੀਕਾ ‘ਚ ਦੋ ਜਹਾਜਾਂ ਵਿਚਾਲੇ ਹੋਈ ਭਿਆਨਕ ਟੱਕਰਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ‘ਤੇ ਡੀ. ਐੱਚ. ਐੱਸ. ਦੇ ਛਾਪਿਆਂ ‘ਤੇ ਚਿੰਤਾ ਪ੍ਰਗਟ ਕੀਤੀ
ਗੁਰਦੁਆਰੇ ਪਰਮਾਤਮਾ ਅਤੇ ਭਾਈਚਾਰਕ ਸੇਵਾ ਨੂੰ ਸਮਰਪਿਤ ਪਵਿੱਤਰ ਪੂਜਾ ਸਥਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੁਕਾਉਣ ਲਈ ਨਹੀਂ – ਸਤਨਾਮ ਸਿੰਘ ਚਾਹਲ ਕੈਲੀਫੋਰਨੀਆ- ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ…
View More ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ‘ਤੇ ਡੀ. ਐੱਚ. ਐੱਸ. ਦੇ ਛਾਪਿਆਂ ‘ਤੇ ਚਿੰਤਾ ਪ੍ਰਗਟ ਕੀਤੀ