ਕਈ ਮੁੱਦਿਆਂ ‘ਤੇ ਹੋਈ ਵਿਚਾਰ ਚਰਚਾ
View More ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨਾਲ ਕੀਤੀ ਮੁਲਾਕਾਤCategory: ਵਿਦੇਸ਼
ਪ੍ਰੇਮ ਵਿਆਹ ਕਾਰਨ 2 ਪਰਿਵਾਰਾਂ ’ਚ ਹੋਈ ਗੋਲੀਬਾਰੀ, 5 ਲੋਕਾਂ ਦੀ ਮੌਤ
ਪੇਸ਼ਾਵਰ : ਬੀਤੇ ਦਿਨੀਂ ਪ੍ਰੇਮ ਵਿਆਹ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਗੋਲੀਬਾਰੀ ਦੌਰਾਨ ਲੜਕੇ ਦੇ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ…
View More ਪ੍ਰੇਮ ਵਿਆਹ ਕਾਰਨ 2 ਪਰਿਵਾਰਾਂ ’ਚ ਹੋਈ ਗੋਲੀਬਾਰੀ, 5 ਲੋਕਾਂ ਦੀ ਮੌਤਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ
ਟਰੈਕਟਰ-ਟਰਾਲੀ ਨਾਲ ਟਕਰਾਈ ਕਾਰ, ਪਰਿਵਾਰ ਦੇ 7 ਲੋਕਾਂ ਦੀ ਮੌਤਫੈਸਲਾਬਾਦ : ਅੱਜ ਸਵੇਰੇ ਫੈਸਲਾਬਾਦ ਦੇ ਸਈਅਦਵਾਲਾ ਇੰਟਰਚੇਂਜ ’ਤੇ ਐੱਮ-3 ਤੋਂ ਟਾਂਡਾਲਿਆਵਾਲਾ ਰੋਡ ’ਤੇ ਸੰਘਣੀ ਧੁੰਦ…
View More ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾਪਾਕਿਸਤਾਨ ਦੇ ਸੂਬੇ ਪੰਜਾਬ ’ਚ ਮਿਲੀਆਂ 597 ਲਾਵਾਰਿਸ ਲਾਸ਼ਾਂ
ਲਾਹੌਰ, 23 ਦਸੰਬਰ : ਸਾਲ 2024 ਵਿਚ ਪੰਜਾਬ ਸੂਬੇ ’ਚੋਂ 597 ਅਣਪਛਾਤੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਪਾਕਿਸਤਾਨ ’ਚ ਪੰਜਾਬ ਪਹਿਲੇ ਸਥਾਨ ’ਤੇ ਰਿਹਾ, ਜੋ ਪਾਕਿਸਤਾਨੀ…
View More ਪਾਕਿਸਤਾਨ ਦੇ ਸੂਬੇ ਪੰਜਾਬ ’ਚ ਮਿਲੀਆਂ 597 ਲਾਵਾਰਿਸ ਲਾਸ਼ਾਂਬੱਸ ਅਤੇ ਟਰੱਕ ਦੀ ਟੱਕਰ, 38 ਲੋਕਾਂ ਦੀ ਮੌਤ, 13 ਜ਼ਖਮੀ
,ਬ੍ਰਾਜ਼ੀਲ, 22 ਦਸੰਬਰ – ਬ੍ਰਾਜ਼ੀਲ ਵਿਚ ਇਕ ਬੱਸ ਨੂੰ ਅੱਗ ਲੱਗਣ ਕਾਰਨ 38 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ 13 ਲੋਕ ਜ਼ਖਮੀ ਹੋ…
View More ਬੱਸ ਅਤੇ ਟਰੱਕ ਦੀ ਟੱਕਰ, 38 ਲੋਕਾਂ ਦੀ ਮੌਤ, 13 ਜ਼ਖਮੀਵਿਸ਼ਵ ਬੈਂਕ ਤੋਂ ਜਲੀਲ ਹੋ ਕੇ ਪਾਕਿਸਤਾਨ ਨੇ ਦੂਜੇ ਦੇਸ਼ਾਂ ਤੋਂ ਮੰਗੀ ਮਦਦ
ਇਸਲਾਮਾਬਾਦ, 19 ਦਸੰਬਰ : ਪਾਕਿਸਤਾਨ ਦੀ ਵਿੱਤੀ ਸਥਿਰਤਾ ਅਜੇ ਵੀ ਅਨਿਸ਼ਚਿਤ ਹੈ, ਦੇਸ਼ ਦੀ ਵਿਦੇਸ਼ੀ ਕਰਜ਼ੇ ’ਤੇ ਭਾਰੀ ਨਿਰਭਰਤਾ ਇਸ ਦੀ ਆਰਥਿਕਤਾ ਦੀ ਲੰਬੇ ਸਮੇਂ…
View More ਵਿਸ਼ਵ ਬੈਂਕ ਤੋਂ ਜਲੀਲ ਹੋ ਕੇ ਪਾਕਿਸਤਾਨ ਨੇ ਦੂਜੇ ਦੇਸ਼ਾਂ ਤੋਂ ਮੰਗੀ ਮਦਦਸੰਸਦ ਪ੍ਰਿਅੰਕਾ ਗਾਂਧੀ ਵੱਲੋਂ ਫਲਸਤੀਨ ਲਿਖਿਆ ਬੈਗ ਪਾਉਣ ਦੀ ਪਾਕਿਸਤਾਨ ’ਚ ਗੂੰਜ਼
ਇਸਲਾਮਾਬਾਦ, 18 ਦਸੰਬਰ : ਹਾਲ ਹੀ ਵਿਚ ਭਾਰਤੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵੱਲੋਂ ਫਲਸਤੀਨ ਲਿਖਿਆ ਬੈਗ ਪਾ ਕੇ ਸੰਸਦ ਭਵਨ ਜਾਣ ਸਬੰਧੀ ਪਾਕਿਸਤਾਨ ਵਿਚ ਤਾਰੀਫ਼…
View More ਸੰਸਦ ਪ੍ਰਿਅੰਕਾ ਗਾਂਧੀ ਵੱਲੋਂ ਫਲਸਤੀਨ ਲਿਖਿਆ ਬੈਗ ਪਾਉਣ ਦੀ ਪਾਕਿਸਤਾਨ ’ਚ ਗੂੰਜ਼ਜਾਰਜੀਆ ‘ਚ ਵੱਡਾ ਹਾਦਸਾ, 11 ਪੰਜਾਬੀਆਂ ਸਣੇ 12 ਲੋਕਾਂ ਦੀ ਹੋਈ ਮੌਤ
ਅਮਰੀਕਾ, 16 ਦਸੰਬਰ- ਜਾਰਜੀਆ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਗੁਡੌਰੀ ਸਕੀ ਰਿਜੋਰਟ ਨਾਮ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ 12 ਲੋਕਾਂ…
View More ਜਾਰਜੀਆ ‘ਚ ਵੱਡਾ ਹਾਦਸਾ, 11 ਪੰਜਾਬੀਆਂ ਸਣੇ 12 ਲੋਕਾਂ ਦੀ ਹੋਈ ਮੌਤਕੈਲੀਫੋਰਨੀਆ ‘ਚ ਜੰਗਲੀ ਅੱਗ ਨੇ ਮਚਾਈ ਤਬਾਹੀ, ਕਰੀਬ 2,600 ਏਕੜ ਤੱਕ ਫੈਲੀ
ਸੈਕਰਾਮੈਂਟੋ, – ਕੈਲੀਫੋਰਨੀਆ ਦੇ ਮਾਲੀਬੂ ਵਿੱਚ ਫਰੈਂਕਲਿਨ ਵਿਚ ਕੁਦਰਤੀ ਅੱਗ ਕਰੀਬ 2,600 ਏਕੜ ਵਿੱਚ ਫੈਲ ਗਈ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਮੰਗਲਵਾਰ ਦੇਰ ਰਾਤ ਕਿਹਾ…
View More ਕੈਲੀਫੋਰਨੀਆ ‘ਚ ਜੰਗਲੀ ਅੱਗ ਨੇ ਮਚਾਈ ਤਬਾਹੀ, ਕਰੀਬ 2,600 ਏਕੜ ਤੱਕ ਫੈਲੀਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
ਬਰੈਂਪਟਨ, 10 ਦਸੰਬਰ – ਕੈਨੇਡਾ ਤੋਂ ਨਿੱਤ-ਦਿਨ ਮਾੜੀਆਂ ਖਬਰਾਂ ਆ ਰਹੀਆਂ ਹਨ। ਹੁਣ ਬਰੈਂਪਟਨ ਵਿੱਚ ਦੋ ਕਾਰ ਸਵਾਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਪੰਜਾਬੀ ਨੌਜਵਾਨ…
View More ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ