ਬਹੁਤ ਸਾਰੇ ਲੋਕ ਹਰ ਸਾਲ ਫਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਦਰਅਸਲ, ਇਸ ਮਹੀਨੇ ਨੂੰ ਪਿਆਰ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ ਕਿਉਂਕਿ ਹਰ…
View More ਵੈਲੇਨਟਾਈਨ ਡੇਅ ਕਿਉਂ ਮਨਾਇਆ ਜਾਂਦਾ ਹੈ? ਇਸ ਦਿਨ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂCategory: ਵਿਦੇਸ਼
ਅਮਰੀਕਾ ਵਿਚੋਂ ਕੱਢੇ ਜਾਣਗੇ 180 ਹੋਰ ਭਾਰਤੀ !
15 ਨੂੰ ਪਹੁੰਚ ਸਕਦਾ ਅਮਰੀਕੀ ਜਹਾਜ਼ ਪਹਿਲਾਂ 104 ਭਾਰਤੀਆਂ ਦੀ ਹੋਈ ਸੀ ਵਤਨ ਵਾਪਸੀ ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤੀ ਜਾਰੀ ਹੈ। ਪਿਛਲੇ ਹਫ਼ਤੇ ਅਮਰੀਕਾ…
View More ਅਮਰੀਕਾ ਵਿਚੋਂ ਕੱਢੇ ਜਾਣਗੇ 180 ਹੋਰ ਭਾਰਤੀ !ਖਤਮ ਹੋਣ ਵਾਲੀ ਹੈ ਰੂਸ-ਯੂਕਰੇਨ ਜੰਗ !
ਟਰੰਪ ਨੇ ਜ਼ੇਲੇਂਸਕੀ ਨਾਲ ਕੀਤੀ ਗੱਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫੋਨ…
View More ਖਤਮ ਹੋਣ ਵਾਲੀ ਹੈ ਰੂਸ-ਯੂਕਰੇਨ ਜੰਗ !Hug Day ਨੂੰ ਕਿਵੇਂ ਯਾਦਗਾਰ ਬਣਾਇਆ ਜਾਵੇ, ਇਸ ਤਰ੍ਹਾਂ ਦਿਓ ਸ਼ੁਭਕਾਮਨਾਵਾਂ
ਵੈਲੇਨਟਾਈਨ ਵੀਕ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਬਾਕੀ ਹਨ। ਇਨ੍ਹਾਂ ਵਿਚੋਂ ਇਕ ਹੈ ਹੱਗ ਡੇਅ, ਜੋ ਹਰ ਸਾਲ 12 ਫਰਵਰੀ ਨੂੰ ਮਨਾਇਆ ਜਾਂਦਾ ਹੈ।…
View More Hug Day ਨੂੰ ਕਿਵੇਂ ਯਾਦਗਾਰ ਬਣਾਇਆ ਜਾਵੇ, ਇਸ ਤਰ੍ਹਾਂ ਦਿਓ ਸ਼ੁਭਕਾਮਨਾਵਾਂਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਨਸ ਨਾਲ ਕੀਤੀ ਮੁਲਾਕਾਤ
ਇਸ ਮੌਕੇ ਉਪ ਰਾਸ਼ਟਰਪਤੀ ਦਾ ਪਰਿਵਾਰ ਵੀ ਰਿਹਾ ਮੌਜੂਦ।
View More ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਨਸ ਨਾਲ ਕੀਤੀ ਮੁਲਾਕਾਤ‘ਵਿਰਾਸਤੀ ਟੈਕਸ’ ਦੇ ਵਿਰੋਧ ’ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ
ਸਰਕਾਰ ਤੋਂ ਵਿਰਾਸਤੀ ਟੈਕਸ ’ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ ਇਕ ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਵਾਲੇ ਖੇਤਾਂ ’ਤੇ 20 ਫ਼ੀਸਦੀ ਵਿਰਾਸਤੀ ਟੈਕਸ…
View More ‘ਵਿਰਾਸਤੀ ਟੈਕਸ’ ਦੇ ਵਿਰੋਧ ’ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚਐਲੋਨ ਮਸਕ ਨੇ 22 ਸਾਲਾ ਭਾਰਤੀ ਮੂਲ ਦੇ ਇੰਜੀਨੀਅਰ ਨੂੰ ਡੀ. ਓ. ਜੀ. ਈ. ਵਿਭਾਗ ਵਿਚ ਕੀਤਾ ਸ਼ਾਮਲ
ਅਕਾਸ਼ ਬੋਬਾ ਦੀ ਨਿਯੁਕਤੀ ਨੇ ਤਕਨੀਕੀ ਅਤੇ ਸਰਕਾਰੀ ਖੇਤਰਾਂ ’ਚ ਕਾਫ਼ੀ ਧਿਆਨ ਖਿੱਚਿਆ ਭਾਰਤੀ ਮੂਲ ਦੇ 22 ਸਾਲਾ ਇੰਜੀਨੀਅਰ ਆਕਾਸ਼ ਬੋਬਾ ਨੂੰ ਹਾਲ ਹੀ ਵਿਚ…
View More ਐਲੋਨ ਮਸਕ ਨੇ 22 ਸਾਲਾ ਭਾਰਤੀ ਮੂਲ ਦੇ ਇੰਜੀਨੀਅਰ ਨੂੰ ਡੀ. ਓ. ਜੀ. ਈ. ਵਿਭਾਗ ਵਿਚ ਕੀਤਾ ਸ਼ਾਮਲਅਮਰੀਕਾ ਵਿਚ ਚੌਥਾ ਜਹਾਜ਼ ਹਾਦਸਾ, ਦੋ ਨਿੱਜੀ ਜੈੱਟ ਟਕਰਾਏ
ਐਰੀਜ਼ੋਨਾ ਦੇ ਸਕਾਟਸਡੇਲ ਹਵਾਈ ਅੱਡੇ ‘ਤੇ ਬੀਤੀ ਦੁਪਹਿਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਨਿੱਜੀ ਜੈੱਟ ਟਕਰਾ ਗਏ। ਇਸ ਹਾਦਸੇ ਵਿਚ ਇਕ…
View More ਅਮਰੀਕਾ ਵਿਚ ਚੌਥਾ ਜਹਾਜ਼ ਹਾਦਸਾ, ਦੋ ਨਿੱਜੀ ਜੈੱਟ ਟਕਰਾਏਹਾਲੀਵੁੱਡ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤ
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤ ਹੋ ਗਿਆ ਹੈ, ਉਹ 85 ਸਾਲ ਦੇ ਸਨ। ਉਨ੍ਹਾਂ ਦਾ ਫਿਲਮ ਅਤੇ ਥੀਏਟਰ ਸਫ਼ਰ ਉਨ੍ਹਾਂ ਦੇ ਪ੍ਰਸ਼ੰਸਕਾਂ…
View More ਹਾਲੀਵੁੱਡ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤਡੌਂਕੀ ਰਾਹੀਂ ਅਮਰੀਕਾ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤ
36 ਲੱਖ ਖਰਚ ਕਰ ਕੇ ਪਹੁੰਚਣਾ ਚਾਹੁੰਦਾ ਸੀ ਅਮਰੀਕਾ ਮੈਕਸੀਕੋ : ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਕਸਬਾ ਰਾਮਦਾਸ ਦੇ ਰਹਿਣ ਵਾਲੇ ਗੁਰਪ੍ਰੀਤ (33) ਦੀ ਡੌਂਕੀ…
View More ਡੌਂਕੀ ਰਾਹੀਂ ਅਮਰੀਕਾ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤ