ਹੁਣ ਹਿੰਦੂ ਔਰਤਾਂ ਨੂੰ ਵੀ ਜੱਦੀ ਜਾਇਦਾਦ ਆਦਿ ’ਚ ਹਿੱਸਾ ਮਿਲੇਗਾ ਅਤੇ ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ ਲਾਹੌਰ : ਪਾਕਿਸਤਾਨ ਦੇ ਰਾਸ਼ਟਰੀ ਮਹਿਲਾ ਸਥਿਤੀ ਆਯੋਗ…
View More ਪਾਕਿਸਤਾਨ ’ਚ ਹਿੰਦੂ ਵਿਆਹ ਰਜਿਸਟ੍ਰੇਸ਼ਨ 2024 ਐਕਟ ਨੂੰ ਦਿੱਤੀ ਮਨਜ਼ੂਰੀCategory: ਵਿਦੇਸ਼
ਐਲੋਨ ਮਸਕ ਦੇ ਗਰੋਕ ਏ.ਆਈ. ਨੇ ਸਿੱਖ ਧਰਮ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਧਰਮ ਦਸਿਆ
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਬਹੁਤ ਫੈਲ ਰਹੀ ਹੈ ਜਿਸ ’ਚ ਇਕ ਪ੍ਰਯੋਗਕਰਤਾ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੇ…
View More ਐਲੋਨ ਮਸਕ ਦੇ ਗਰੋਕ ਏ.ਆਈ. ਨੇ ਸਿੱਖ ਧਰਮ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਧਰਮ ਦਸਿਆਟਰੰਪ ਨੇ ਲਿਆਂਦੀ ‘ਗੋਲਡ ਕਾਰਡ’ ਸਕੀਮ
‘43 ਕਰੋੜ ਦਿਉ ਤੇ ਅਮਰੀਕਾ ਦੀ ਨਾਗਰਿਕਤਾ ਲਉ’ ਅਮਰੀਕਾ : ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਡਾ ਅਮਰੀਕਾ ਦਾ ਸੁਪਨਾ ਆਸਾਨੀ ਨਾਲ ਪੂਰਾ ਹੋ ਸਕਦਾ…
View More ਟਰੰਪ ਨੇ ਲਿਆਂਦੀ ‘ਗੋਲਡ ਕਾਰਡ’ ਸਕੀਮਬ੍ਰੇਕ ਫੇਲ੍ਹ ਹੋਣ ਕਾਰਨ ਸਵਾਰੀਆਂ ਨਾਲ ਭਰੀ ਬੱਸ ਪਲਟੀ
17 ਲੋਕਾਂ ਦੀ ਮੌਤ, 32 ਜ਼ਖਮੀ ਬੈਂਕਾਕ :- ਪੂਰਬੀ ਥਾਈਲੈਂਡ ਦੇ ਪ੍ਰਾਚਿਨਬੁਰੀ ਸੂਬੇ ਵਿੱਚ ਇੱਕ ਬੱਸ ਸੜਕ ਦੇ ਢਲਾਣ ਵਾਲੇ ਹਿੱਸੇ ‘ਤੇ ਪਲਟ ਗਈ, ਜਿਸ…
View More ਬ੍ਰੇਕ ਫੇਲ੍ਹ ਹੋਣ ਕਾਰਨ ਸਵਾਰੀਆਂ ਨਾਲ ਭਰੀ ਬੱਸ ਪਲਟੀਤਾਲਿਬਾਨ ਦੀ ਟਰੰਪ ਨੂੰ ਧਮਕੀ
ਅਮਰੀਕਾ ਨੂੰ ਉਸਦੇ ਆਪਣੇ ਹਥਿਆਰ ਨਾਲ ਦੇਵਾਂਗੇ ਜਵਾਬ ਟਰੰਪ ਨੇ ਅਫਗਾਨਿਸਤਾਨ ਤੋਂ ਅਮਰੀਕੀ ਹਥਿਆਰ ਮੰਗੇ ਸਨ ਵਾਪਸ ਕਾਬੁਲ : ਜਦੋਂ ਅਮਰੀਕੀ ਫੌਜਾਂ ਅਗਸਤ 2021 ਵਿਚ…
View More ਤਾਲਿਬਾਨ ਦੀ ਟਰੰਪ ਨੂੰ ਧਮਕੀਪਾਕਿਸਤਾਨ ਦੀ ਹਾਰ ‘ਤੇ ਹੱਸੇ ਮਲਿਕ ਅਤੇ ਹਫੀਜ਼, ਅਖਤਰ ਨੇ ਵੀ ਕਰ ਦਿੱਤੀ ਬੇਇਜ਼ਤੀ
ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਦੁਬਈ ਵਿਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸ ਜਿੱਤ ‘ਤੇ ਭਾਰਤ ਵਿਚ ਜਸ਼ਨ ਦਾ ਮਾਹੌਲ ਹੈ ਜਦੋਂ ਕਿ ਪੂਰੇ ਪਾਕਿਸਤਾਨ…
View More ਪਾਕਿਸਤਾਨ ਦੀ ਹਾਰ ‘ਤੇ ਹੱਸੇ ਮਲਿਕ ਅਤੇ ਹਫੀਜ਼, ਅਖਤਰ ਨੇ ਵੀ ਕਰ ਦਿੱਤੀ ਬੇਇਜ਼ਤੀਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ
ਰੋਮ ਵੱਲ ਮੋੜਿਆ ਜਹਾਜ਼ ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਏਏ-292, ਜੋ ਕਿ ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਸੀ, ਨੂੰ ਸੁਰੱਖਿਆ ਖ਼ਤਰੇ ਕਾਰਨ ਰੋਮ (ਇਟਲੀ) ਵੱਲ…
View More ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਸਿੱਧਾ ਵਪਾਰ ਮੁੜ ਸ਼ੁਰੂ
ਸਰਕਾਰ ਵਲੋਂ ਮਨਜ਼ੂਰਸ਼ੁਦਾ ਪਹਿਲਾ ਮਾਲਵਾਹਕ ਜਹਾਜ਼ ਕਾਸਿਮ ਬੰਦਰਗਾਹ ਤੋਂ ਰਵਾਨਾ ਇਸਲਾਮਾਬਾਦ : ਪਾਕਿਸਤਾਨ ਅਤੇ ਬੰਗਲਾਦੇਸ਼ ਨੇ 1971 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸਿੱਧਾ ਵਪਾਰ…
View More ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਸਿੱਧਾ ਵਪਾਰ ਮੁੜ ਸ਼ੁਰੂਸ਼ਾਪਿੰਗ ਮਾਲ ਦੀ ਛੱਤ ਡਿੱਗੀ, 6 ਲੋਕਾਂ ਦੀ ਮੌਤ, 78 ਜ਼ਖਮੀ
ਲੀਮਾ – ਉੱਤਰ-ਪੱਛਮੀ ਪੇਰੂ ਵਿਚ ਇਕ ਸ਼ਾਪਿੰਗ ਮਾਲ ਦੇ ‘ਫੂਡ ਕੋਰਟ’ ਦੀ ਛੱਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 78 ਹੋਰ…
View More ਸ਼ਾਪਿੰਗ ਮਾਲ ਦੀ ਛੱਤ ਡਿੱਗੀ, 6 ਲੋਕਾਂ ਦੀ ਮੌਤ, 78 ਜ਼ਖਮੀਪਨਾਮਾ ਹੋਟਲ ’ਚ ਫਸੇ 300 ਲੋਕਾਂ ’ਚੋਂ ਜ਼ਿਆਦਾਤਰ ਭਾਰਤ-ਨੇਪਾਲ ਦੇ ਨੌਜਵਾਨ ; ਮੰਗ ਰਹੇ ਮਦਦ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕਾਰਵਾਈ ਦੇ ਹਿੱਸੇ ਵਜੋਂ ਭਾਰਤੀਆਂ ਸਮੇਤ ਲਗਭਗ 300 ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਗਿਆ ਹੈ।…
View More ਪਨਾਮਾ ਹੋਟਲ ’ਚ ਫਸੇ 300 ਲੋਕਾਂ ’ਚੋਂ ਜ਼ਿਆਦਾਤਰ ਭਾਰਤ-ਨੇਪਾਲ ਦੇ ਨੌਜਵਾਨ ; ਮੰਗ ਰਹੇ ਮਦਦ