ਇਕ ਲਾਪਤਾ, 2 ਲੋਕਾਂ ਬਚਾਇਆ
ਉਦੈਪੁਰ, 26 ਅਗਸਤ : ਰਾਜਸਥਾਨ ਦੇ ਉਦੈਪੁਰ ਵਿਚ ਇਕ ਕਾਰ ਨਾਲੇ ਵਿਚ ਡਿੱਗ ਗਈ, ਜਿਸ ਵਿਚ 5 ਲੋਕ ਸਵਾਰ ਸੀ। ਇਸ ਦੌਰਾਨ 2 ਲੋਕਾਂਨੂੰ ਬਚਾਅ ਲਿਆ, ਜਦਕਿ 2 ਲੋਕਾਂ ਦੀਆਂ ਮੌਤ ਹੋ ਗਈ, ਇਕ ਲਾਪਤਾ ਹੈ।
ਇਸ ਘਟਨਾ ਬਾਰੇ ਖੇਰਵਾੜਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਦਲਪਤ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਹਾਦਸਾ ਉਦੈਪੁਰ ਦੇ ਖੇਰਵਾੜਾ ਇਲਾਕੇ ਵਿਚ ਵਾਪਰਿਆ। ਕਾਰ ਵਿਚ ਕੁੱਲ ਪੰਜ ਲੋਕ ਸਵਾਰ ਸਨ। 2 ਲੋਕ ਬਚ ਗਏ ਪਰ ਬਾਕੀ ਤਿੰਨ ਲੋਕ ਨਾਲੇ ਵਿਚ ਲਾਪਤਾ ਹੋ ਗਏ। ਇਸ ਤੋਂ ਬਾਅਦ ਜਾਂਚ ਤੋਂ ਬਾਅਦ ਦੇਰ ਰਾਤ 2 ਲਾਪਤਾ ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂ ਕਿ ਇਕ ਲਾਪਤਾ ਵਿਅਕਤੀ ਅਜੇ ਤੱਕ ਨਹੀਂ ਮਿਲਿਆ ਹੈ
Read More : ਬਰਸਾਤ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤ