ਪੀ. ਐੱਮ. ਨੇ ਕਿਹਾ -ਦਿਲਜੀਤ ਤੁਸੀਂ ਆਪਣੇ ਨਾਂ ਵਾਂਗ ਲੋਕਾਂ ਦੇ ਦਿਲ ਜਿੱਤਦੇ ਜਾ ਰਹੇ ਹੋ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿਚ ਆਪਣੇ ਹੁਨਰ ਨਾਲ ਸਭ…
View More ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝBlog
ਨਵੇਂ ਸਾਲ ਦੇ ਪਹਿਲੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ
ਮਾਂ ਅਤੇ 4 ਭੈਣਾਂ ਦਾ ਕਤਲ ਲਖਨਊ- ਨਵੇਂ ਸਾਲ ਦੇ ਪਹਿਲੇ ਦਿਨ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਨਵੇਂ ਸਾਲ ਦੇ ਮੌਕੇ…
View More ਨਵੇਂ ਸਾਲ ਦੇ ਪਹਿਲੇ ਦਿਲ ਦਹਿਲਾ ਦੇਣ ਵਾਲੀ ਵਾਰਦਾਤਨਵੇਂ ਸਾਲ ਮੌਕੇ ਕੜਾਕੇ ਦੀ ਠੰਡ ‘ਚ ਭਾਰੀ ਗਿਣਤੀ ‘ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕ
‘ਸਤਿਨਾਮ ਵਾਹਿਗੁਰੂ’ ਦਾ ਕਰੀਆਂ ਜਾਪ ਦੇਖੋ ਤਸਵੀਰਾ
View More ਨਵੇਂ ਸਾਲ ਮੌਕੇ ਕੜਾਕੇ ਦੀ ਠੰਡ ‘ਚ ਭਾਰੀ ਗਿਣਤੀ ‘ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕGoodbye 2024, Welcome 2025
ਭਾਰਤ ‘ਚ ਵੀ ਨਵੇਂ ਸਾਲ ਨੇ ਦਿੱਤੀ ਦਸਤਕ, ਪੂਰੇ ਦੇਸ਼ ‘ਚ ਮਨਾਇਆ ਜਾ ਰਿਹਾ ਜਸ਼ਨ
View More Goodbye 2024, Welcome 2025ਪੰਜਾਬ ਸਰਕਾਰ ਨੇ ਲੋਕਾਂ ਨੂੰ ਸੌਖੇ ਢੰਗ ਨਾਲ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਨਾਗਰਿਕ-ਕੇਂਦਰਿਤ ਪਹੁੰਚ ਅਪਣਾਈ
ਪਟਵਾਰੀਆਂ, ਸਰਪੰਚਾਂ, ਨੰਬਰਦਾਰਾਂ ਅਤੇ ਐਮ.ਸੀਜ਼. ਕਰ ਰਹੇ ਅਰਜ਼ੀਆਂ ਦੀ ਆਨਲਾਈਨ ਤਸਦੀਕ : ਅਮਨ ਅਰੋੜਾ ਜਾਤੀ ਸਰਟੀਫਿਕੇਟ ਸਮੇਤ ਹੋਰ ਅਹਿਮ ਸੇਵਾਵਾਂ ਦੀਆਂ ਅਰਜ਼ੀਆਂ ‘ਤੇ ਆਨਲਾਈਨ ਹੋ…
View More ਪੰਜਾਬ ਸਰਕਾਰ ਨੇ ਲੋਕਾਂ ਨੂੰ ਸੌਖੇ ਢੰਗ ਨਾਲ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਨਾਗਰਿਕ-ਕੇਂਦਰਿਤ ਪਹੁੰਚ ਅਪਣਾਈਗਾਇਕ ਰੌਸ਼ਨ ਪ੍ਰਿੰਸ ਰਿਸ਼ੀਕੇਸ਼ ਦੇ ਗੰਗਾਘਾਟ ਵਿਖੇ ਹੋਏ ਨਤਮਸਤਕ
ਦੇਹਰਾਦੂਨ-ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿਚ ਖ਼ਾਸ ਪਛਾਣ ਬਣਾਉਣ ਵਾਲੇ ਅਦਾਕਾਰ ਅਤੇ ਗਾਇਕ ਰੌਸ਼ਨ ਪ੍ਰਿੰਸ ਅੱਜਕੱਲ੍ਹ ਪੂਰੀ ਤਰ੍ਹਾਂ ਰੂਹਾਨੀਅਤ ਦੇ ਰੰਗਾਂ ਵਿਚ ਰੰਗੇ ਨਜ਼ਰੀ…
View More ਗਾਇਕ ਰੌਸ਼ਨ ਪ੍ਰਿੰਸ ਰਿਸ਼ੀਕੇਸ਼ ਦੇ ਗੰਗਾਘਾਟ ਵਿਖੇ ਹੋਏ ਨਤਮਸਤਕਕਿਸਾਨਾਂ ਦਾ ਐਲਾਨਡੱਲੇਵਾਲ ਨੂੰ ਚੁੱਕਣ ਨਹੀਂ ਦਿਆਂਗੇ, ਭਾਵੇਂ ਦੇਣੀਆਂ ਪੈਣ ਸ਼ਹੀਦਿਆਂ : ਕਿਸਾਨ ਨੇਤਾ
– ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 36ਵੇਂ ਦਿਨ ’ਚ ਦਾਖਲ, ਹਾਲਾਤ ਗੰਭੀਰ – ਕਿਸਾਨਾਂ ਨੇ 4 ਜਨਵਰੀ ਨੂੰ ਸੱਦੀ ਮਹਾ-ਪੰਚਾਇਤ ਖਨੌਰੀ – ਖਨੌਰੀ ਬਾਰਡਰ…
View More ਕਿਸਾਨਾਂ ਦਾ ਐਲਾਨਡੱਲੇਵਾਲ ਨੂੰ ਚੁੱਕਣ ਨਹੀਂ ਦਿਆਂਗੇ, ਭਾਵੇਂ ਦੇਣੀਆਂ ਪੈਣ ਸ਼ਹੀਦਿਆਂ : ਕਿਸਾਨ ਨੇਤਾਯੂ. ਪੀ. ਵਿਚ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਪੁਲਸ ਮੁਕਾਬਲੇ ਦੀ ਹੋਵੇ ਨਿਆਂਇਕ ਜਾਂਚ : ਸ਼੍ਰੋਮਣੀ ਕਮੇਟੀ
– ਨਾਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਦਾ ਮਤਾ ਕੀਤਾ ਰੱਦ -ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ’ਚ ਜਾਂਚ ਕਮੇਟੀ ਦਾ ਸਮਾਂ…
View More ਯੂ. ਪੀ. ਵਿਚ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਪੁਲਸ ਮੁਕਾਬਲੇ ਦੀ ਹੋਵੇ ਨਿਆਂਇਕ ਜਾਂਚ : ਸ਼੍ਰੋਮਣੀ ਕਮੇਟੀਨਵੇਂ ਸਾਲ ’ਤੇ ਮੁਲਾਜ਼ਮਾਂ ਨੂੰ ਤੋਹਫਾ
ਪਟਿਆਲਾ ਰੇਂਜ ਦੇ 126 ਸਿਪਾਹੀ ਬਣੇ ਹੈੱਡ ਕਾਂਸਟੇਬਲ : ਡੀ. ਆਈ. ਜੀ. ਸਿੱਧੂ ਪਟਿਆਲਾ- ਪੰਜਾਬ ਪੁਲਸ ਨੇ ਨਵੇਂ ਸਾਲ ’ਤੇ ਮੁਲਾਜ਼ਮਾਂ ਨੂੰ ਤਰੱਕੀ ਦਾ ਤੋਹਫਾ…
View More ਨਵੇਂ ਸਾਲ ’ਤੇ ਮੁਲਾਜ਼ਮਾਂ ਨੂੰ ਤੋਹਫਾਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬਾ ਹਰਸਿਮਰਤ ਬਾਦਲ ਨੇ ਮੱਥਾ ਟੇਕਿਆ
ਅੰਮ੍ਰਿਤਸਰ -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸਾਲ ਦੀ ਅਾਮਦ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਨੇ ਗੁਰੂ ਘਰ ਵਿਖੇ ਦਰਸ਼ਨ…
View More ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬਾ ਹਰਸਿਮਰਤ ਬਾਦਲ ਨੇ ਮੱਥਾ ਟੇਕਿਆ