ਸੰਗਰੂਰ : ਜ਼ਿਲਾ ਪੁਲਸ ਨੇ ਸ਼ਹਿਰ ਸੰਗਰੂਰ ਵਿਖੇ ਬੀਤੇ ਦਿਨ ਹੋਈ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰ ਕੇ 4 ਵਿਅਕਤੀਆਂ ਨੂੰ ਕਾਬੂ…
View More ਜ਼ਿਲਾ ਪੁਲਸ ਨੇ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ’ਚ ਕੀਤਾ ਟਰੇਸ, 4 ਗ੍ਰਿਫਤਾਰBlog
ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਏ ਅਦਾਕਾਰ ਸੋਨੂੰ ਸੂਦ
ਲੁਧਿਆਣਾ : ਅੱਜ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋ ਗਏ ਹਨ। ਦੱਸ ਦਈਏ ਕਿ ਅਦਾਲਤ ਵੱਲੋਂ ਇਕ ਮਾਮਲੇ ਵਿਚ ਸੋਨੂੰ ਸੂਦ…
View More ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਏ ਅਦਾਕਾਰ ਸੋਨੂੰ ਸੂਦਭੈਣ ਅਤੇ ਭਾਣਜੀ ਨੂੰ ਗੋਲੀਆਂ ਮਾਰ ਕੇ ਮਾਰਿਆ
ਇਟਾਵਾ :- ਉੱਤਰ ਪ੍ਰਦੇਸ਼ ਦੇ ਇਟਾਵਾ ਸ਼ਹਿਰ ਵਿਚ ਜਾਇਦਾਦ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੀ ਭੈਣ ਅਤੇ ਤਿੰਨ ਸਾਲ ਦੀ ਭਾਣਜੀ ਦਾ ਗੋਲੀਆਂ…
View More ਭੈਣ ਅਤੇ ਭਾਣਜੀ ਨੂੰ ਗੋਲੀਆਂ ਮਾਰ ਕੇ ਮਾਰਿਆਜਲੰਧਰ ਵਿਚ ਬੇਅਦਬੀ ਦੀ ਘਟਨਾ
ਰਵਿਦਾਸ ਭਾਈਚਾਰੇ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ ਜਲੰਧਰ :- ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 12 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ…
View More ਜਲੰਧਰ ਵਿਚ ਬੇਅਦਬੀ ਦੀ ਘਟਨਾਮਾਘ ਪੂਰਨਿਮਾ ਤੋਂ ਪਹਿਲਾਂ ਇਕ ਵੱਡੇ ਟ੍ਰੈਫਿਕ ਜਾਮ ਵਿਚ ਫਸਿਆ ਪ੍ਰਯਾਗਰਾਜ
ਹਰ ਘੰਟੇ 8 ਹਜ਼ਾਰ ਵਾਹਨ ਪਹੁੰਚ ਰਹੇ ਪ੍ਰਯਾਗਰਾਜ – ਉਤਰ ਪ੍ਰਦੇਸ਼ ਵਿਚ ਚੱਲ ਰਹੇ ਮਹਾਂਕੁੰਭ ਦੌਰਾਨ ਮਾਘ ਪੂਰਨਿਮਾ ਤੋਂ ਪਹਿਲਾਂ ਪ੍ਰਯਾਗਰਾਜ ਇਕ ਵੱਡੇ ਟ੍ਰੈਫਿਕ ਜਾਮ…
View More ਮਾਘ ਪੂਰਨਿਮਾ ਤੋਂ ਪਹਿਲਾਂ ਇਕ ਵੱਡੇ ਟ੍ਰੈਫਿਕ ਜਾਮ ਵਿਚ ਫਸਿਆ ਪ੍ਰਯਾਗਰਾਜਅੰਮ੍ਰਿਤਸਰ ਵਿਚ ਮੁਕਾਬਲਾ, ਹੈਪੀ ਪਾਸੀਆਂ ਗੈਂਗ ਦੇ 3 ਨੌਜਵਾਨ ਗ੍ਰਿਫ਼ਤਾਰ
ਅੰਮ੍ਰਿਤਸਰ ਵਿਚ ਪੁਲਿਸ ਨੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋਂ ਹੈਪੀ ਪਾਸੀਆ ਗੈਂਗ ਲਈ ਕੰਮ ਕਰਦੇ…
View More ਅੰਮ੍ਰਿਤਸਰ ਵਿਚ ਮੁਕਾਬਲਾ, ਹੈਪੀ ਪਾਸੀਆਂ ਗੈਂਗ ਦੇ 3 ਨੌਜਵਾਨ ਗ੍ਰਿਫ਼ਤਾਰਹਾਲੀਵੁੱਡ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤ
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤ ਹੋ ਗਿਆ ਹੈ, ਉਹ 85 ਸਾਲ ਦੇ ਸਨ। ਉਨ੍ਹਾਂ ਦਾ ਫਿਲਮ ਅਤੇ ਥੀਏਟਰ ਸਫ਼ਰ ਉਨ੍ਹਾਂ ਦੇ ਪ੍ਰਸ਼ੰਸਕਾਂ…
View More ਹਾਲੀਵੁੱਡ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤਭਲਕੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ
ਕਪੂਰਥਲਾ ਹਾਊਸ ’ਚ ਹੋਵੇਗੀ ਮੀਟਿੰਗ , ਵਿਧਾਇਕਾਂ ਅਤੇ ਵਜ਼ੀਰਾਂ ਨੇ ਸਾਰੇ ਰੁਝੇਵੇਂ ਰੱਦ ਕੀਤੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਤੁਰੰਤ ਬਾਅਦ ਹੀ…
View More ਭਲਕੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕਡੌਂਕੀ ਰਾਹੀਂ ਅਮਰੀਕਾ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤ
36 ਲੱਖ ਖਰਚ ਕਰ ਕੇ ਪਹੁੰਚਣਾ ਚਾਹੁੰਦਾ ਸੀ ਅਮਰੀਕਾ ਮੈਕਸੀਕੋ : ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਕਸਬਾ ਰਾਮਦਾਸ ਦੇ ਰਹਿਣ ਵਾਲੇ ਗੁਰਪ੍ਰੀਤ (33) ਦੀ ਡੌਂਕੀ…
View More ਡੌਂਕੀ ਰਾਹੀਂ ਅਮਰੀਕਾ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਦਿੱਤਾ ਅਸਤੀਫਾ
ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਚੁੱਕਿਆ ਕਦਮ ਇੰਫਾਲ : ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਐਤਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਆਪਣਾ…
View More ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਦਿੱਤਾ ਅਸਤੀਫਾ