ਅਹਿਮਦਾਬਾਦ – ਸ਼ੁਭਮਨ ਗਿੱਲ ਨੇ ਇੰਗਲੈਂਡ ਖਿਲਾਫ ਤੀਜੇ ਵਨਡੇ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾਇਆ। ਪਹਿਲੇ ਵਨਡੇ ਵਿਚ ਸੈਂਕੜਾ ਬਣਾਉਣ ਤੋਂ ਖੁੰਝਣ ਤੋਂ ਬਾਅਦ ਉਨ੍ਹਾਂ ਨੇ…
View More ਸ਼ੁਭਮਨ ਗਿੱਲ ਨੇ ਅਹਿਮਦਾਬਾਦ ਵਨਡੇ ਵਿਚ ਠੋਕਿਆ ਸੈਂਕੜਾ, ਤੋੜ ਦਿੱਤੇ ਕਈ ਰਿਕਾਰਡBlog
ਮੁੱਖ ਮੰਤਰੀ ਦੇ ਪਿੰਡ ਸਤੌਜ ਵਿਚ ਖਾਲਿਸਤਾਨੀ ਝੰਡਾ ਚੜ੍ਹਾਉਣ ਦੀ ਵਾਇਰਲ ਵੀਡੀਓ ਦਾ ਸਰਪੰਚ ਵੱਲੋਂ ਖੰਡਨ
ਮੁੱਖ ਮੰਤਰੀ ਅਤੇ ਪਿੰਡ ਨੂੰ ਬਦਨਾਮ ਕਰਨ ਦੀ ਕੀਤੀ ਗਈ ਕੋਸ਼ਿਸ਼ ਸੰਗਰੂਰ – ਸਿੱਖਸ ਫੋਰ ਜਸਟਿਸ ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਅੱਜ ਸਵੇਰੇ ਸੋਸ਼ਲ…
View More ਮੁੱਖ ਮੰਤਰੀ ਦੇ ਪਿੰਡ ਸਤੌਜ ਵਿਚ ਖਾਲਿਸਤਾਨੀ ਝੰਡਾ ਚੜ੍ਹਾਉਣ ਦੀ ਵਾਇਰਲ ਵੀਡੀਓ ਦਾ ਸਰਪੰਚ ਵੱਲੋਂ ਖੰਡਨਕਰੰਟ ਲੱਗਣ ਨਾਲ ਨੌਜਵਾਨ ਮੌਤ
2 ਭੈਣਾਂ ਦਾ ਇਕਲੌਤਾ ਭਰਾ ਸੀ ਨਾਭਾ – ਹਲਕਾ ਨਾਭਾ ਦੇ ਪਿੰਡ ਛੀਟਾਂਵਾਲਾ ਵਾਲਾ ਵਿਖੇ ਭੱਠੇ ’ਤੇ ਟਰੈਕਟਰ ਚਲਾ ਕੇ ਮਜ਼ਦੂਰੀ ਕਰਦੇ 24 ਸਾਲ ਦੇ…
View More ਕਰੰਟ ਲੱਗਣ ਨਾਲ ਨੌਜਵਾਨ ਮੌਤ5 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ
ਅੰਮ੍ਰਿਤਸਰ :-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਛੋਟਾ ਫਤਿਹਵਾਲ ਦੇ ਇਲਾਕੇ ਵਿਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਨਾਲ ਮਿਲ ਕੇ ਇਕ…
View More 5 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰਸਿਵਲ ਹਸਪਤਾਲ ਵਿਚ ਹਥਿਆਰਬੰਦ ਨੌਜਵਾਨਾਂ ਦੀ ਗੁੰਡਾਗਰਦੀ
ਐਮਰਜੈਂਸੀ ਵਾਰਡ ਵਿਚ ਮਰੀਜ਼ਾਂ ਨੇ ਭੱਜ ਕੇ ਬਚਾਈ ਜਾਨ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਉਸ ਵੇਲੇ ਰੌਲਾ ਪੈ ਗਿਆ ਜਦੋਂ ਕਈ ਨੌਜਵਾਨਾਂ…
View More ਸਿਵਲ ਹਸਪਤਾਲ ਵਿਚ ਹਥਿਆਰਬੰਦ ਨੌਜਵਾਨਾਂ ਦੀ ਗੁੰਡਾਗਰਦੀਕਿਸਾਨ ਜਥੇਬੰਦੀਆਂ ਵਿਚ ਏਕਤਾ ਨੂੰ ਲੈ ਕੇ ਗੱਲਬਾਤ ਅੱਗੇ ਵਧੀ
– ਜਲਦ ਹੋ ਸਕਦਾ ਹੈ ਐਲਾਨ ਪਟਿਆਲਾ : ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ’ਚ…
View More ਕਿਸਾਨ ਜਥੇਬੰਦੀਆਂ ਵਿਚ ਏਕਤਾ ਨੂੰ ਲੈ ਕੇ ਗੱਲਬਾਤ ਅੱਗੇ ਵਧੀਕਿਸਾਨ ਆਗੂ ਬਲਦੇਵ ਸਿਰਸਾ ਨੂੰ ਪਿਆ ਦਿਲ ਦਾ ਦੌਰਾ
ਪਟਿਆਲਾ – ਅੱਜ ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਨੂੰ ਐਮਰਜੈਂਸੀ…
View More ਕਿਸਾਨ ਆਗੂ ਬਲਦੇਵ ਸਿਰਸਾ ਨੂੰ ਪਿਆ ਦਿਲ ਦਾ ਦੌਰਾਪੀ. ਜੀ. ਆਈ. ਵਿਚ ਦਾਖਲ ਕਿਸਾਨ ਦੀ ਹੋਈ ਮੌਤ
ਚੰਡੀਗੜ੍ਹ :- ਕਿਸਾਨ ਨੇਤਾ ਚਰਨਜੀਤ ਸਿੰਘ ਕਾਲਾ ਬਡਵਾਲਾ ਪੁੱਤਰ ਮੋਹਰ ਸਿੰਘ, ਪਿੰਡ ਬਡਵਾਲਾ, ਤਹਿਸੀਲ ਬਸੀ ਪਠਾਣਾ, ਜ਼ਿਲਾ ਫਤਿਹਗੜ੍ਹ ਸਾਹਿਬ, ਉਮਰ ਲਗਭਗ 48 ਸਾਲ, ਜੋਕਿ ਬੀਤੇ…
View More ਪੀ. ਜੀ. ਆਈ. ਵਿਚ ਦਾਖਲ ਕਿਸਾਨ ਦੀ ਹੋਈ ਮੌਤਖਨੌਰੀ ਮਹਾਪੰਚਾਇਤ ਵਿਚ ਪੁੱਜੇ ਹਜ਼ਾਰਾਂ ਕਿਸਾਨ, ਕੀਤੀ ਰੋਸ ਰੈਲੀ
– ਹਰਿਆਣਾ ਦੇ ਕਿਸਾਨਾਂ ਨੇ ਨੰਗੇ ਧੜ ਹੋ ਕੇ ਕੀਤਾ ਪ੍ਰਦਰਸ਼ਨ – 14 ਦੀ ਮੀਟਿੰਗ ਵਿਚ ਮੋਦੀ ਐੱਮ. ਐੱਸ. ਪੀ ਅਤੇ ਹੋਰ ਮੰਗਾਂ ਨੂੰ ਮੰਨਣ…
View More ਖਨੌਰੀ ਮਹਾਪੰਚਾਇਤ ਵਿਚ ਪੁੱਜੇ ਹਜ਼ਾਰਾਂ ਕਿਸਾਨ, ਕੀਤੀ ਰੋਸ ਰੈਲੀ1.52 ਕਰੋੜ ਦੀ ਧੋਖਾਦੇਹੀ ਕਰਨ ਵਾਲਾ ਅੰਤਰਰਾਜੀ ਸਾਇਬਰ ਅਪਰਾਧੀ ਸੂਰਤ ਤੋਂ ਗ੍ਰਿਫਤਾਰ
ਪਠਾਨਕੋਟ ਵਿਚ ਪੀ. ਐੱਸ. ਸਾਇਬਰ ਕ੍ਰਾਈਮ ਟੀਮ ਨੇ ਸੂਰਤ (ਗੁਜਰਾਤ) ਤੋਂ ਇਕ ਮੁਲਜ਼ਮ ਮੋਰਾਡੀਆ ਪਰੇਸ਼ ਭਾਈ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਐਫ.ਆਈ.ਆਰ.ਨੰਬਰ 08/2024 ਧਾਰਾ…
View More 1.52 ਕਰੋੜ ਦੀ ਧੋਖਾਦੇਹੀ ਕਰਨ ਵਾਲਾ ਅੰਤਰਰਾਜੀ ਸਾਇਬਰ ਅਪਰਾਧੀ ਸੂਰਤ ਤੋਂ ਗ੍ਰਿਫਤਾਰ