ਮੇਰੀ ਜਾਨ ਤੋਂ ਜ਼ਿਆਦਾ 7 ਲੱਖ ਖੁਦਕੁਸੀ ਕਰ ਚੁਕੇ ਕਿਸਾਨਾਂ ਦੇ ਪਰਿਵਾਰ ਤੇ ਹੋਰ ਲੱਖਾਂ ਕਿਸਾਨਾ ਦੀਆਂ ਜਿੰਦਗੀਆਂ ਬਚਾਉਣੀਆਂ ਜ਼ਰੂਰੀ : ਡੱਲੇਵਾਲ – ਪ੍ਰਧਾਨ ਮੰਤਰੀ…
View More ਖਨੌਰੀ ਬਾਰਡਰ : ਮਰਨ ਵਰਤ ਤੁੜਵਾਉਣ ਪੁੱਜੇ ਡੀ. ਜੀ. ਪੀ. ਅਤੇ ਕੇਂਦਰੀ ਗ੍ਰਹਿ ਡਾਇਰੈਕਟਰ ਨੂੰ ਡੱਲੇਵਾਲ ਦਾ ਕੋਰਾ ਜਵਾਬBlog
— ਪੰਜਾਬ ਸਰਕਾਰ ਦੇ ਕਾਨੂੰਨਾਂ ਤਹਿਤ ਨਵਾਂਗਾਉਂ ਮਿਊਂਸੀਪਲ ਕਮੇਟੀ ਵਿਚ ਬਣੇ ਘਰ ਨਹੀਂ ਡਿੱਗਣ ਦੇਵਾਂਗੇ : ਵਿਨੀਤ ਜੋਸ਼ੀ
ਕਿਹਾ– ਸੁਖਨਾ ਈ. ਐੱਸ. ਜ਼ੈੱਡ. ਦੇ ਕਾਲੇ ਕਾਨੂੰਨ ਦੇ ਵਿਰੋਧ ਵਿਚ ਸਰਕਾਰ ਨੂੰ ਸੈਂਕੜੇ ਆਪਤੀਆਂ ਭੇਜੀ ਜਾਣਗੀਆਂ ਨਵਾਂਗਾਉਂ ਵਿਚ ਬਿਜਲੀ ਪਾਣੀ ਦੇ ਕੁਨੈਕਸ਼ਨ ਦੇਣੇ ਸ਼ੁਰੂ…
View More — ਪੰਜਾਬ ਸਰਕਾਰ ਦੇ ਕਾਨੂੰਨਾਂ ਤਹਿਤ ਨਵਾਂਗਾਉਂ ਮਿਊਂਸੀਪਲ ਕਮੇਟੀ ਵਿਚ ਬਣੇ ਘਰ ਨਹੀਂ ਡਿੱਗਣ ਦੇਵਾਂਗੇ : ਵਿਨੀਤ ਜੋਸ਼ੀ16 ਨੂੰ ਦੇਸ਼ ‘ਚ ਟਰੈਕਟਰ ਮਾਰਚ : 18 ਨੂੰ ਹੋਵੇਗਾ ਰੇਲਾਂ ਦਾ ਚਕਾ ਜਾਮ : ਪੰਧੇਰ
– ਅਗਲੇ ਜਥੇ ਵਿਚ ਔਰਤਾਂ ਵੀ ਸ਼ਾਮਲ ਹੋਣਗੀਆਂ ਪਟਿਆਲਾ, 15 ਦਸੰਬਰ : ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ…
View More 16 ਨੂੰ ਦੇਸ਼ ‘ਚ ਟਰੈਕਟਰ ਮਾਰਚ : 18 ਨੂੰ ਹੋਵੇਗਾ ਰੇਲਾਂ ਦਾ ਚਕਾ ਜਾਮ : ਪੰਧੇਰਸ਼ੰਭੂ ‘ਤੇ ਮੂੜ ਘਸਮਾਨ : ਪਾਣੀ ਦੀਆਂ ਬੋਛਾਰਾਂ, ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਨਾਲ 17 ਕਿਸਾਨ ਜ਼ਖਮੀ
ਕਿਸਾਨਾ ਵਲੋ 18 ਦਸੰਬਰ ਤੱਕ ਦਿੱਲੀ ਕੂਚ ਮੁਲਵਤੀ ਪਟਿਆਲਾ, 14 ਦਸੰਬਰ : ਸ਼ੰਭੂ ਬਾਰਡਰ ਵਿਖੇ ਅੱਜ ਤੀਸਰੀ ਵਾਰ 101 ਕਿਸਾਨ ਮਰਜੀਵੜਿਆਂ ਦਾ ਜਥਾ ਜਦੋਂ ਦਿੱਲੀ…
View More ਸ਼ੰਭੂ ‘ਤੇ ਮੂੜ ਘਸਮਾਨ : ਪਾਣੀ ਦੀਆਂ ਬੋਛਾਰਾਂ, ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਨਾਲ 17 ਕਿਸਾਨ ਜ਼ਖਮੀਕੁਰੂਕਸ਼ੇਤਰ ਵਿਖੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਪੰਜ ਪਿਆਰਿਆਂ ਨੇ ਕੀਤਾ ਐਲਾਨ
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਚੁਣਿਆ ਪ੍ਰਧਾਨ ਕੁਰੂਕਸ਼ੇਤਰ, 14 ਦਸੰਬਰ – ਸਿੱਖ ਮਸਲਿਆਂ ਦੇ ਹੱਲ ਅਤੇ ਧਾਰਮਿਕ ਚੋਣਾਂ ਲੜਨ ਲਈ 28 ਨਵੰਬਰ 2024 ਨੂੰ ਗੁਰਦੁਆਰਾ…
View More ਕੁਰੂਕਸ਼ੇਤਰ ਵਿਖੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਪੰਜ ਪਿਆਰਿਆਂ ਨੇ ਕੀਤਾ ਐਲਾਨਪੰਜਾਬ ਦੇ 8 ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਬਣੇ ਕਮਿਸ਼ਨਡ ਅਫ਼ਸਰ
ਚੰਡੀਗੜ੍ਹ, 15 ਦਸੰਬਰ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਈ.) ਐਸ. ਏ. ਐਸ. ਨਗਰ (ਮੋਹਾਲੀ) ਦੇ ਅੱਠ ਕੈਡਿਟ, ਭਾਰਤੀ ਫੌਜ ਅਤੇ ਹਵਾਈ ਸੈਨਾ…
View More ਪੰਜਾਬ ਦੇ 8 ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਬਣੇ ਕਮਿਸ਼ਨਡ ਅਫ਼ਸਰਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ
ਚੰਡੀਗੜ੍ਹ, 15 ਦਸੰਬਰ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀ ਕੈਡਿਟ ਅਰਸ਼ਦੀਪ ਕੌਰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ…
View More ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰਗੋਲ ਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਕਤਲ ਕਰਨ ਵਾਲਾ ਕਾਬੂ
ਬਟਾਲਾ, 14 ਦਸੰਬਰ -ਪੁਲਸ ਥਾਣਾ ਭੈਣੀ ਮੀਆਂ ਖਾਂ ਵਲੋਂ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਸਫਲਤਾ…
View More ਗੋਲ ਗੱਪੇ ਵੇਚਣ ਵਾਲੇ ਪ੍ਰਵਾਸੀ ਦਾ ਕਤਲ ਕਰਨ ਵਾਲਾ ਕਾਬੂ5 ਸਾਲ ਦੇ ਆਰੀਅਨ ਦੀ ਖੁੱਲ੍ਹੇ ਬੋਰਵੈੱਲ ਨੇ ਲਈ ਜਾਨ
9 ਦਸੰਬਰ ਨੂੰ ਬੋਰਵੈੱਲ ‘ਚ ਡਿੱਗਾ ਸੀ ਦੌਸਾ, 12 ਦਸੰਬਰ : ਖੁੱਲ੍ਹੇ ਬੋਰਵੈੱਲ ਕਾਰਨ ਹੋ ਰਹੇ ਹਾਦਸੇ ਲਗਾਤਾਰ ਬੱਚਿਆਂ ਦੀ ਜਾਨ ਲੈ ਰਹੇ ਹਨ। ਅਜਿਹਾ ਹੀ…
View More 5 ਸਾਲ ਦੇ ਆਰੀਅਨ ਦੀ ਖੁੱਲ੍ਹੇ ਬੋਰਵੈੱਲ ਨੇ ਲਈ ਜਾਨਮਰਨ ਵਰਤ ‘ਤੇ ਬੈਠੇ ਡਲੇਵਾਲ ਹੋਏ ਬੇਸੁਧ, ਮਸ਼ੀਨਾਂ ਸਹਾਰੇ ਲੱਗੇ ਚਲਣ
13 ਨੂੰ ਹੋਣਗੀਆਂ ਦੋਵੇ ਬਾਰਡਰਾਂ ‘ਤੇ ਰੋਸ਼ ਰੈਲੀਆਂ, 14 ਨੂੰ ਦਿੱਲੀ ਕੂਚ ਅਟਲ : ਕਿਸਾਨ ਨੇਤਾ ਖਨੌਰੀ, 12 ਦਸੰਬਰ : ਕੇਂਦਰ ਸਰਕਾਰ ਦੀ ਬੇਰੁਖੀ ਕਾਰਨ…
View More ਮਰਨ ਵਰਤ ‘ਤੇ ਬੈਠੇ ਡਲੇਵਾਲ ਹੋਏ ਬੇਸੁਧ, ਮਸ਼ੀਨਾਂ ਸਹਾਰੇ ਲੱਗੇ ਚਲਣ