ਸ੍ਰੀ ਦਰਬਾਰ ਸਾਹਿਬ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਅੰਮ੍ਰਿਤਸਰ, 19 ਜੁਲਾਈ : ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਅੱਠਵੀਂ ਵਾਰ ਧਮਕੀ…
View More ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ 8ਵੀਂ ਵਾਰ ਮਿਲੀ ਧਮਕੀBlog
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ’ਚ ਧੱਕਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ : ਭਗਵੰਤ ਮਾਨ
ਅਮਰਗੜ੍ਹ ਤੇ ਅਹਿਮਦਗੜ੍ਹ ’ਚ ਬਣਾਏ ਦੋ ਨਵੇਂ ਤਹਿਸੀਲ ਕੰਪਲੈਕਸਾਂ ਦਾ ਕੀਤਾ ਉਦਘਾਟਨ ਮਲੇਰਕੋਟਲਾ, 18 ਜੁਲਾਈ : ਜ਼ਿਲਾ ਮਲੇਰਕੋਟਲਾ ਤੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੇ ਇਲਾਕਾ ਅਹਿਮਦਗੜ੍ਹ ਅਤੇ ਅਮਰਗੜ੍ਹ…
View More ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ’ਚ ਧੱਕਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ : ਭਗਵੰਤ ਮਾਨ500 ਗ੍ਰਾਮ ਹੈਰੋਇਨ ਸਮੇਤ ਵਿਦਿਆਰਥੀ ਗ੍ਰਿਫ਼ਤਾਰ
ਜਲਦੀ ਅਮੀਰ ਬਣਨ ਲਈ ਨਸ਼ਾ ਸਮੱਗਲਿੰਗ ਵਿਚ ਹੋਇਆ ਸ਼ਾਮਲ ਬਠਿੰਡਾ, 18 ਜੁਲਾਈ : ਜ਼ਿਲਾ ਬਠਿੰਡਾ ਵਿਚ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਵੱਡੀ ਸਫਲਤਾ ਮਿਲੀ…
View More 500 ਗ੍ਰਾਮ ਹੈਰੋਇਨ ਸਮੇਤ ਵਿਦਿਆਰਥੀ ਗ੍ਰਿਫ਼ਤਾਰਬੱਚਿਆਂ ਨਾਲ ਭਰੀ ਵੈਨ ਖੇਤਾਂ ’ਚ ਪਲਟੀ
ਬੱਚਿਆਂ ਨੂੰ ਵੈਨ ਵਿਚੋਂ ਸੁਰੱਖਿਅਤ ਕੱਢਿਆ ਰਾਮਪੁਰਾ ਫੂਲ, 18 ਜੁਲਾਈ – ਜ਼ਿਲਾ ਬਠਿੰਡਾ ’ਚ ਸਕੂਲ ਬੱਚਿਆਂ ਨਾਲ ਭਰੀ ਵੈਨ ਮਹਿਰਾਜ ਦੇ ਖੇਤਾਂ ਵਿਚ ਪਲਟ ਗਈ। ਇਹ ਘਟਨਾ…
View More ਬੱਚਿਆਂ ਨਾਲ ਭਰੀ ਵੈਨ ਖੇਤਾਂ ’ਚ ਪਲਟੀਬਾਲ ਭੀਖਿਆ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ‘ਪ੍ਰੋਜੈਕਟ ਜੀਵਨਜੋਤ-2’ ਸ਼ੁਰੂ
ਚੰਡੀਗੜ੍ਹ, 18 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਗਤੀਸ਼ੀਲ ਸੋਚ ਤੋਂ ਪ੍ਰੇਰਿਤ ਹੋ…
View More ਬਾਲ ਭੀਖਿਆ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ‘ਪ੍ਰੋਜੈਕਟ ਜੀਵਨਜੋਤ-2’ ਸ਼ੁਰੂਪਾਕਿ ’ਚ ਭਾਰੀ ਮੀਂਹ ਕਾਰਨ 63 ਤੋਂ ਵੱਧ ਲੋਕਾਂ ਦੀ ਮੌਤ
ਲਾਹੌਰ, 17 ਜੁਲਾਈ : ਪਾਕਿਸਤਾਨ ਦੇ ਸੂਬਾ ਪੰਜਾਬ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ’ਚ ਮੀਂਹ ਦੀ…
View More ਪਾਕਿ ’ਚ ਭਾਰੀ ਮੀਂਹ ਕਾਰਨ 63 ਤੋਂ ਵੱਧ ਲੋਕਾਂ ਦੀ ਮੌਤਨਸ਼ੇੜੀ ਨੇ ਖੁਦ ਦੇ ਘਰ ਨੂੰ ਲਾਈ ਅੱਗ, ਸਭ ਕੁਝ ਰਾਖ
ਫਾਇਰ ਬ੍ਰਿਗੇਡ ਨੇ ਪਾਇਆ ਅੱਗ ’ਤੇ ਕਾਬੂ ਪਟਿਆਲਾ, 17 ਜੁਲਾਈ : ਜ਼ਿਲਾ ਪਟਿਆਲਾ ਦੇ ਕਸਬਾ ਸਨੌਰ ਦੇ ਪਿੰਡ ਨਗਰ ਵਿਚ ਇਕ ਨਸ਼ੇੜੀ ਵਿਅਕਤੀ ਵੱਲੋਂ ਅਾਪਣੇ…
View More ਨਸ਼ੇੜੀ ਨੇ ਖੁਦ ਦੇ ਘਰ ਨੂੰ ਲਾਈ ਅੱਗ, ਸਭ ਕੁਝ ਰਾਖਭੀਖ ਮੰਗਣ ਵਾਲੇ ਬੱਚਿਆਂ ਦੇ ਡੀ. ਐੱਨ. ਏ. ਟੈਸਟ ਦੇ ਹੁਕਮ
ਜ਼ਿਲਾ ਪ੍ਰਸ਼ਾਸਨ ਨੇ ਦਰਜਨਾਂ ਭਿਖਾਰੀਆਂ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ ਅੰਮ੍ਰਿਤਸਰ, 17 ਜੁਲਾਈ :- ਗੁਰੂ ਕੀ ਨਗਰੀ ਸਮੇਤ ਪੂਰੇ ਪੰਜਾਬ ’ਚ ਭਿਆਨਕ ਰੂਪ ਧਾਰਨ ਕਰ…
View More ਭੀਖ ਮੰਗਣ ਵਾਲੇ ਬੱਚਿਆਂ ਦੇ ਡੀ. ਐੱਨ. ਏ. ਟੈਸਟ ਦੇ ਹੁਕਮਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ 15 ਪੈਕੇਟ ਹੈਰੋਇਨ ਬਰਾਮਦ
ਪੁਲਸ ਅਤੇ ਬੀ. ਐੱਸ. ਐੱਫ. ਨੇ ਸਾਂਝੇ ਅਾਪ੍ਰੇਸ਼ਨ ਦੌਰਾਨ ਕੀਤੀ ਕਾਰਵਾਈ ਫਿਰੋਜ਼ਪੁਰ, 17 ਜੁਲਾਈ : ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ’ਤੇ ਫਿਰੋਜ਼ਪੁਰ ਪੁਲਸ ਅਤੇ ਬੀ. ਐੱਸ. ਐੱਫ.…
View More ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ 15 ਪੈਕੇਟ ਹੈਰੋਇਨ ਬਰਾਮਦਮੋਟਰਸਾਈਕਲ ਸਵਾਰਾਂ ਨੇ ਬਾਟਾ ਚੌਂਕ ’ਚ ਸ਼ੋਅਰੂਮ ’ਤੇ ਕੀਤੀ ਫਾਇਰਿੰਗ
ਫਰੈਂਸਿਕ ਅਤੇ ਪੁਲਿਸ ਟੀਮਾਂ ਜਾਂਚ ’ਚ ਲੱਗੀਆਂ ਗੁਰਦਾਸਪੁਰ, 17 ਜੁਲਾਈ :-ਅੱਜ ਸਵੇਰੇ ਗੁਰਦਾਸਪੁਰ ਸ਼ਹਿਰ ਦੇ ਬਾਟਾ ਚੌਂਕ ’ਚ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਪੰਜਾਬ…
View More ਮੋਟਰਸਾਈਕਲ ਸਵਾਰਾਂ ਨੇ ਬਾਟਾ ਚੌਂਕ ’ਚ ਸ਼ੋਅਰੂਮ ’ਤੇ ਕੀਤੀ ਫਾਇਰਿੰਗ