ਖੇਤਾਂ ’ਚ ਬਣੀ ਮੋਟਰ ਨੇੜੇ ਝੁੱਗੀਆਂ ਵਿਚ ਰਹਿੰਦਾ ਸੀ ਮਜ਼ਦੂਰ ਪਰਿਵਾਰ ਮਾਛੀਵਾੜਾ ਸਾਹਿਬ, 20 ਜੁਲਾਈ : ਜ਼ਿਲਾ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ…
View More ਸੱਪ ਦੇ ਡੰਗਣ ਨਾਲ 2 ਭੈਣਾਂ ਦੀ ਮੌਤBlog
ਭਾਰਤੀ ਸਰਹੱਦ ‘ਚ ਘੁਮਪੈਠ ਕਰਦਾ ਪਾਕਿਸਤਾਨੀ ਕਾਬੂ
ਪਾਕਿ ਕਰੰਸੀ ਬਰਾਮਦ, ਬੀ. ਐੱਸ. ਐੱਫ਼. ਅਧਿਕਾਰੀ ਕਰ ਰਹੇ ਪੁੱਛਗਿੱਛ ਫਿਰੋਜ਼ਪੁਰ, 20 ਜੁਲਾਈ : ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 155ਵੀਂ ਬਟਾਲੀਅਨ…
View More ਭਾਰਤੀ ਸਰਹੱਦ ‘ਚ ਘੁਮਪੈਠ ਕਰਦਾ ਪਾਕਿਸਤਾਨੀ ਕਾਬੂਭਾਰਤ-ਪਾਕਿਸਤਾਨ ਮੈਚ ਰੱਦ
ਡਬਲਯੂ. ਸੀ. ਐੱਲ.-2025 ਦਾ ਅੱਜ ਹੋਣਾ ਸੀ ਚੌਥਾ ਮੈਚ ਦੇਸ਼ ਦੇ ਖਿਡਾਰੀਆਂ ਨੇ ਪਾਕਿਸਤਾਨ ਵਿਰੁੱਧ ਖੇਡਣ ਤੋਂ ਕੀਤਾ ਇਨਕਾਰ ਬਰਮਿੰਘਮ, 20 ਜੁਲਾਈ : ਅੱਜ (20…
View More ਭਾਰਤ-ਪਾਕਿਸਤਾਨ ਮੈਚ ਰੱਦਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਬੁਲਾਉਣ : ਬਾਜਵਾ
ਮੋਗਾ ਵਿਖੇ ਸੰਵਿਧਾਨ ਬਚਾਓ ਰੈਲੀ ਦੌਰਾਨ ਮਿਸ਼ਨ 2027 ਸ਼ੁਰੂ ਕਰਨ ਦਾ ਐਲਾਨ ਮੋਗਾ, 21 ਜੁਲਾਈ :-ਪੰਜਾਬ ਕਾਂਗਰਸ ਵੱਲੋਂ ਸੂਬੇ ਭਰ ’ਚ ਸ਼ੁਰੂ ਕੀਤੀਆਂ ‘ਸੰਵਿਧਾਨ ਬਚਾਓ’…
View More ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਬੁਲਾਉਣ : ਬਾਜਵਾਹੋਟਲ ’ਚ ਦੇਹ ਵਪਾਰ ਦਾ ਪਰਦਾਫਾਸ਼
5 ਔਰਤਾਂ ਤੇ ਹੋਟਲ ਮਾਲਕ ਗ੍ਰਿਫ਼ਤਾਰ ਅੰਮ੍ਰਿਤਸਰ, 19 ਜੁਲਾਈ :-ਸੁਲਤਾਨਵਿੰਡ ਰੋਡ ਸਥਿਤ ਇਕ ਹੋਟਲ ਗ੍ਰੈਂਡ ਵਾਟਿਕਾ ’ਤੇ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਸ਼ੁੱਕਰਵਾਰ ਦੇਰ ਰਾਤ…
View More ਹੋਟਲ ’ਚ ਦੇਹ ਵਪਾਰ ਦਾ ਪਰਦਾਫਾਸ਼ਪੋਲਟਰੀ ਫਾਰਮ ਡਿੱਗਾ, 6000 ਤੋਂ ਵੱਧ ਚੂਚੇ ਮਰੇ
ਲੱਖਾਂ ਦਾ ਨੁਕਸਾਨ ਫਤਿਹਗੜ ਚੂੜੀਆਂ, 19 ਜੁਲਾਈ :- ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਨੇੜਲੇ ਪਿੰਡ ਲੰਗਰਵਾਲ ਵਿਖੇ ਬਣੇ ਡਬਲ ਸਟੋਰੀ ਪੋਲਟਰੀ ਫਾਰਮ ਦੇ…
View More ਪੋਲਟਰੀ ਫਾਰਮ ਡਿੱਗਾ, 6000 ਤੋਂ ਵੱਧ ਚੂਚੇ ਮਰੇਭਾਜਪਾ ‘ਲੈਂਡ ਪੂਲਿੰਗ ਪਾਲਿਸੀ’ ਖਿਲਾਫ ਲੜੇਗੀ ਆਰ-ਪਾਰ ਦੀ ਲੜਾਈ : ਚੁੱਘ, ਅਸ਼ਵਨੀ
ਭਾਜਪਾ ਨੇਤਾਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਕੀਤੇ ਦਰਸ਼ਨ ਅੰਮ੍ਰਿਤਸਰ, 19 ਜੁਲਾਈ :-ਪੰਜਾਬ ਭਾਜਪਾ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਗੁਰੂ ਨਗਰੀ…
View More ਭਾਜਪਾ ‘ਲੈਂਡ ਪੂਲਿੰਗ ਪਾਲਿਸੀ’ ਖਿਲਾਫ ਲੜੇਗੀ ਆਰ-ਪਾਰ ਦੀ ਲੜਾਈ : ਚੁੱਘ, ਅਸ਼ਵਨੀਨਵਜੋਤ ਕੌਰ ਵੱਲੋਂ ਕੇਂਦਰੀ ਜੇਲ ਪਟਿਆਲਾ ਦਾ ਨਿਰੀਖਣ
ਮਹਿਲਾ ਕੈਦੀਆਂ ਦੀਆਂ ਬੈਰਕਾਂ ਦਾ ਦੌਰਾ ਕਰ ਕੇ ਸਮੱਸਿਆਵਾਂ ਸੁਣੀਆਂ ਪਟਿਆਲਾ, 19 ਜੁਲਾਈ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨਵਜੋਤ ਕੌਰ ਵੱਲੋਂ…
View More ਨਵਜੋਤ ਕੌਰ ਵੱਲੋਂ ਕੇਂਦਰੀ ਜੇਲ ਪਟਿਆਲਾ ਦਾ ਨਿਰੀਖਣਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਕੇਂਦਰ ਅਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ : ਔਜਲਾ
ਵਾਰ-ਵਾਰ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਅੰਮ੍ਰਿਤਸਰ,19 ਜੁਲਾਈ :-ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਆਪਣੇ ਸਾਥੀਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ…
View More ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਕੇਂਦਰ ਅਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ : ਔਜਲਾਰਿਸ਼ਵਤ ਲੈਂਦੀ ਨਾਇਬ ਤਹਿਸੀਲਦਾਰ ਦੀ ਵਾਇਰਲ ਵੀਡੀਓ, ਸਰਕਾਰ ਦਾ ਵੱਡਾ ਐਕਸ਼ਨ
ਮਹਿਲਾ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਤੁਰੰਤ ਮੁਅੱਤਲ ਗੁਰਦਾਸਪੁਰ, 19 ਜੁਲਾਈ :-ਸੋਸ਼ਲ ਮੀਡੀਆ ’ਤੇ ਇਕ ਨਾਇਬ ਤਹਿਸੀਲਦਾਰ ਵੱਲੋਂ ਰਿਸ਼ਵਤ ਲੈਣ ਦੀ ਕਥਿਤ ਵੀਡੀਓ ਵਾਇਰਲ ਹੋਣ…
View More ਰਿਸ਼ਵਤ ਲੈਂਦੀ ਨਾਇਬ ਤਹਿਸੀਲਦਾਰ ਦੀ ਵਾਇਰਲ ਵੀਡੀਓ, ਸਰਕਾਰ ਦਾ ਵੱਡਾ ਐਕਸ਼ਨ