ਪਾਣੀ ਦੇ ਬਚਾਅ ਲਈ ਸ਼ਲਾਘਾਯੋਗ ਹੁੰਗਾਰਾ : ਮੰਤਰੀ ਖੁੱਡੀਆਂ ਸ੍ਰੀ ਆਨੰਦਪੁਰ ਸਾਹਿਬ, 24 ਜੁਲਾਈ : ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ…
View More ਝੋਨੇ ਦੀ ਸਿੱਧੀ ਬਿਜਾਈ ਅਧੀਨ 11.86 ਫੀਸਦੀ ਰਕਬੇ ਦਾ ਵਾਧਾBlog
ਦੋ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਖੁਦਕੁਸ਼ੀ
ਮੋਗਾ, 24 ਜੁਲਾਈ : ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਨੇ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਨਾਲ ਜ਼ਹਿਰੀਲੀ…
View More ਦੋ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਖੁਦਕੁਸ਼ੀਮਹਿਲਾ ਨਸ਼ਾ ਸਮੱਗਲਰ ਦਾ ਘਰ ਸੀਲ
ਘਰ ਦੇ ਬਾਹਰ ਸਰਕਾਰੀ ਹੁਕਮ ਚਿਪਕਾਏ ਅਤੇ ਕਾਰ ਵੀ ਕੀਤੀ ਜ਼ਬਤ ਮੋਗਾ, 24 ਜੁਲਾਈ :-ਜ਼ਿਲਾ ਪੁਲਸ ਮੁਖੀ ਮੋਗਾ ਅਜੈ ਗਾਂਧੀ ਨੂੰ ਦੱਸਿਆ ਕਿ ਨਸ਼ਾ ਸਮੱਗਲਰਾਂ…
View More ਮਹਿਲਾ ਨਸ਼ਾ ਸਮੱਗਲਰ ਦਾ ਘਰ ਸੀਲਅਣ-ਅਧਿਕਾਰਿਤ ਚੱਲਦਾ ਨਸ਼ਾ ਛੁਡਾਊ ਕੇਂਦਰ ਸੀਲ
ਸਿਹਤ ਵਿਭਾਗ ਨੇ 18 ਮਰੀਜ਼ ਕਰਵਾਏ ਰਿਹਾਅ ਧੂਰੀ, 24 ਜੁਲਾਈ :-ਜ਼ਿਲਾ ਸੰਗਰੂਰ ਦੇ ਧੂਰੀ ਸ਼ਹਿਰ ਅੰਦਰ ਕਥਿਤ ਤੌਰ ’ਤੇ ਅਣ-ਅਧਿਕਾਰਿਤ ਤਰੀਕੇ ਨਾਲ ਚੱਲਦੇ ਇਕ ਨਸ਼ਾ…
View More ਅਣ-ਅਧਿਕਾਰਿਤ ਚੱਲਦਾ ਨਸ਼ਾ ਛੁਡਾਊ ਕੇਂਦਰ ਸੀਲਸਿਹਤ ਮੰਤਰੀ ਵੱਲੋਂ ਰਜਿੰਦਰਾ ਹਸਪਤਾਲ ਦਾ ਨਿਰੀਖਣ, ਮਰੀਜ਼ਾਂ ਤੋਂ ਲਈ ਫੀਡ ਬੈਕ
ਹਸਪਤਾਲਾਂ ’ਚ ਲੜਾਈ-ਝਗੜਾਂ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਡਾ. ਬਲਬੀਰ ਸਿੰਘ ਪਟਿਆਲਾ, 24 ਜੁਲਾਈ :-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ…
View More ਸਿਹਤ ਮੰਤਰੀ ਵੱਲੋਂ ਰਜਿੰਦਰਾ ਹਸਪਤਾਲ ਦਾ ਨਿਰੀਖਣ, ਮਰੀਜ਼ਾਂ ਤੋਂ ਲਈ ਫੀਡ ਬੈਕ5 ਆਈ. ਏ. ਐੱਸ. ਅਧਿਕਾਰੀ ਤਬਾਦਲੇ
ਚੰਡੀਗੜ੍ਹ, 24 ਜੁਲਾਈ : ਪੰਜਾਬ ਵਿਚ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪੰਜਾਬ ਸਰਕਾਰ ਵੱਲੋਂ 5 ਆਈ. ਏ. ਐੱਸ. ਅਧਿਕਾਰੀਆਂ ਦਾ ਤਬਾਦਲਾ…
View More 5 ਆਈ. ਏ. ਐੱਸ. ਅਧਿਕਾਰੀ ਤਬਾਦਲੇਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾ
ਲੱਤ ’ਚ ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖਮੀ ਅੰਮ੍ਰਿਤਸਰ, 24 ਜੁਲਾਈ : ਜ਼ਿਲਾ ਅੰਮ੍ਰਿਤਸਰ ’ਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਗੋਲੀਬਾਰੀ ਵਿਚ…
View More ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾਭੀਖਣ ਮੰਗਣ ਵਾਲੇ 8 ਬੱਚਿਆਂ ਦੇ ਲਏ ਡੀ. ਐੱਨ. ਏ. ਸੈਂਪਲ
10 ਤੋਂ 15 ਦਿਨਾਂ ਵਿਚ ਆਵੇਗੀ ਰਿਪੋਰਟ ਲੁਧਿਆਣਾ, 24 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਜੀਵਨਜੋਤ-2 ਤਹਿਤ ਲੁਧਿਆਣਾ ’ਚ ਪਿਛਲੇ ਦਿਨੀਂ ਫੜੇ…
View More ਭੀਖਣ ਮੰਗਣ ਵਾਲੇ 8 ਬੱਚਿਆਂ ਦੇ ਲਏ ਡੀ. ਐੱਨ. ਏ. ਸੈਂਪਲਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀ
ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਸੀ ਰੇਲਗੱਡੀ ਸੰਬਲਪੁਰ, 24 ਜੁਲਾਈ : ਅੱਜ ਸਵੇਰੇ ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਇਕ ਐਕਸਪ੍ਰੈਸ ਰੇਲਗੱਡੀ ਸੰਬਲਪੁਰ ਸਿਟੀ ਰੇਲਵੇ ਸਟੇਸ਼ਨ…
View More ਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ !
ਛੋਟੇ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ‘ਸਿਰਫ਼ ਨਕਦੀ’ ਵਾਲੇ ਪੋਸਟਰ ਚਿਪਕਾਏ ਬੈਂਗਲੁਰੂ, 24 ਜੁਲਾਈ : ਕਰਨਾਟਕ ਦੇ ਸ਼ਹਿਰ ਬੈਂਗਲੁਰੂ ਵਿਚ 22 ਹਜ਼ਾਰ ਤੋਂ ਵੱਧ ਛੋਟੇ ਅਤੇ…
View More ਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ !