ਸਪੀਕਰ ਸੰਧਵਾਂ ਨੇ ਬੱਚਿਆਂ ਨਾਲ ਕੀਤੀ ਗੱਲ ਚੰਡੀਗੜ੍ਹ, 1 ਅਕਤੂਬਰ : ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਅਤੇ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਦੇ…
View More ਸਕੂਲੀ ਬੱਚਿਆਂ ਨੇ ਵਿਧਾਨ ਸਭਾ ਸੈਸ਼ਨ ਦੇਖਿਆBlog
ਗਰਭਵਤੀ ਪ੍ਰੇਮਿਕਾ ਨੂੰ ਰੇਲ ਗੱਡੀ ‘ਚ ਬਿਠਾ ਕੇ ਰਫੂਚੱਕਰ ਹੋਇਆ ਪ੍ਰੇਮੀ
ਥਾਣੇ ਪਹੁੰਚਿਆ ਮਾਮਲਾ ਲੁਧਿਆਣਾ, 1 ਅਕਤੂਬਰ : ਜ਼ਿਲਾ ਲੁਧਿਆਣਾ ਵਿਚ ਇਕ ਪ੍ਰੇਮੀ ਆਪਣੀ ਗਰਭਵਤੀ ਪ੍ਰੇਮਿਕਾ ਨੂੰ ਰੇਲ ਗੱਡੀ ਵਿਚ ਬਿਠਾ ਕੇ ਰਫੂ ਚੱਕਰ ਹੋ ਗਿਆ।…
View More ਗਰਭਵਤੀ ਪ੍ਰੇਮਿਕਾ ਨੂੰ ਰੇਲ ਗੱਡੀ ‘ਚ ਬਿਠਾ ਕੇ ਰਫੂਚੱਕਰ ਹੋਇਆ ਪ੍ਰੇਮੀਐੱਸ. ਐੱਚ. ਓ. ਜਸਪਾਲ ਸਿੰਘ ਮੁਅੱਤਲ
ਔਰਤ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਦਾ ਲੱਗਿਆ ਦੋਸ਼ ਲੁਧਿਆਣਾ, 1 ਅਕਤੂਬਰ : ਜ਼ਿਲਾ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਔਰਤ ਦੀ…
View More ਐੱਸ. ਐੱਚ. ਓ. ਜਸਪਾਲ ਸਿੰਘ ਮੁਅੱਤਲਭੂਚਾਲ ਨੇ ਮਚਾਈ ਤਬਾਹੀ, 60 ਲੋਕਾਂ ਦੀ ਮੌਤਾਂ
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.9 ਮਾਪੀ ਗਈ ਫਿਲੀਪੀਨਜ਼, 1 ਅਕਤੂਬਰ : ਦੱਖਣੀ ਏਸ਼ੀਆਈ ਦੇਸ਼ ਫਿਲੀਪੀਨਜ਼ ਵਿਚ ਬੀਤੀ ਰਾਤ ਇਕ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ…
View More ਭੂਚਾਲ ਨੇ ਮਚਾਈ ਤਬਾਹੀ, 60 ਲੋਕਾਂ ਦੀ ਮੌਤਾਂਬਰਮਿੰਘਮ ’ਚ ਐੱਸ.ਜੀ.ਪੀ.ਸੀ. ਨੇ ਖੋਲ੍ਹਿਆ ਤਾਲਮੇਲ ਕੇਂਦਰ
ਹਰਜਿੰਦਰ ਸਿੰਘ ਧਾਮੀ ਵੀ. ਸੀ. ਰਾਹੀਂ ਸਮਾਗਮ ’ਚ ਹੋਏ ਸ਼ਾਮਲ ਅੰਮ੍ਰਿਤਸਰ, 1 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਇੰਗਲੈਂਡ ਦੇ ਬਰਮਿੰਘਮ ’ਚ ਤਾਲਮੇਲ…
View More ਬਰਮਿੰਘਮ ’ਚ ਐੱਸ.ਜੀ.ਪੀ.ਸੀ. ਨੇ ਖੋਲ੍ਹਿਆ ਤਾਲਮੇਲ ਕੇਂਦਰਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਵਿਗੜੀ
ਬੈਂਗਲੁਰੂ ਦੇ ਹਸਪਤਾਲ ’ਚ ਕਰਵਾਇਆ ਦਾਖਲ ਬੈਂਗਲੁਰੂ, 1 ਅਕਤੂਬਰ : ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਖ਼ਰਾਬ ਹੋਣ ਦੀ ਖ਼ਬਰ…
View More ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਵਿਗੜੀਵਿੱਤ ਮੰਤਰੀ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ
ਐੱਸ. .ਆਰ. ਐੱਫ. ਨੂੰ ਵਿਆਜ ਰਹਿਤ ਫੰਡ ਵਿਚ ਤਬਦੀਲ ਕਰਨ ਦੀ ਕੀਤੀ ਮੰਗ ਨਵੀਂ ਦਿੱਲੀ, 1 ਅਕਤੂਬਰ : ਪੰਜਾਬ ਸਰਕਾਰ ਦੇ ਇਕ ਉੱਚ ਪੱਧਰੀ ਵਫ਼ਦ,…
View More ਵਿੱਤ ਮੰਤਰੀ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤਚਾਰ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ
ਕਾਰ ਸਮੇਤ ਪੰਜ ਪੁਲਿਸ ਦੀਆਂ ਵਰਦੀਆਂ ਬਰਾਮਦ ਮੋਗਾ, 30 ਸਤੰਬਰ : ਜ਼ਿਲਾ ਮੋਗਾ ਅਧੀਨ ਆਉਂਦੇ ਥਾਣਾ ਅਜੀਤਵਾਲ ’ਚ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਤੋਂ…
View More ਚਾਰ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰਪੰਜਾਬ ਸਰਕਾਰ ਕਈ ਪਹਿਲਕਦਮੀਆਂ ਰਾਹੀਂ ਪਾਣੀ ਦੀ ਸੰਭਾਲ ਲਈ ਵਚਨਬੱਧ : ਗੋਇਲ
ਮੋਹਾਲੀ ਵਿਖੇ ਆਲੂ ਦੀ ਕਾਸ਼ਤ ਵਿਚ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਪੱਧਰੀ ਵਰਕਸ਼ਾਪ ਦਾ ਉਦਘਾਟਨ ਮੋਹਾਲੀ, 30 ਸਤੰਬਰ : ਪੰਜਾਬ ਦੇ ਭੂਮੀ ਅਤੇ…
View More ਪੰਜਾਬ ਸਰਕਾਰ ਕਈ ਪਹਿਲਕਦਮੀਆਂ ਰਾਹੀਂ ਪਾਣੀ ਦੀ ਸੰਭਾਲ ਲਈ ਵਚਨਬੱਧ : ਗੋਇਲਜੱਗੂ ਭਗਵਾਨਪੁਰੀਆ ਦਾ ਸਾਥੀ 4.7 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ
ਪਟਿਆਲਾ, 30 ਸਤੰਬਰ : ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਟਿਆਲਾ ਨੇ ਇੱਕ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ 4.7 ਕਿੱਲੋ ਹੈਰੋਇਨ…
View More ਜੱਗੂ ਭਗਵਾਨਪੁਰੀਆ ਦਾ ਸਾਥੀ 4.7 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ