ਗੜ੍ਹਸ਼ੰਕਰ, 17 ਅਗਸਤ : ਗੜ੍ਹਸ਼ੰਕਰ-ਚੰਡੀਗੜ੍ਹ ਰੋਡ ’ਤੇ ਸਥਿਤ ਗੁਰਸੇਵਾ ਨਰਸਿੰਗ ਕਾਲਜ ਦੇ ਬੀ. ਐੱਸ. ਸੀ. ਦੇ ਪੰਜਵੇਂ ਸਮੈਸਟਰ ’ਚ ਪੜ੍ਹਦੇ ਦਵਿੰਦਰ ਕੁਮਾਰ ਵੱਲੋਂ ਕਮਰੇ ਵਿਚ…
View More ਨਰਸਿੰਗ ਕਾਲਜ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆBlog
ਨਸ਼ਾ ਸਮੱਗਲਰ 3 ਕਿਲੋ 406 ਗ੍ਰਾਮ ਅਫੀਮ ਸਣੇ ਗ੍ਰਿਫਤਾਰ
ਫਿਰੋਜ਼ਪੁਰ, 17 ਅਗਸਤ : ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਕ…
View More ਨਸ਼ਾ ਸਮੱਗਲਰ 3 ਕਿਲੋ 406 ਗ੍ਰਾਮ ਅਫੀਮ ਸਣੇ ਗ੍ਰਿਫਤਾਰਸਾਦਕੀ ਬਾਰਡਰ ’ਤੇ ਹੁਣ ਸ਼ਾਮ 6:30 ਵਜੇ ਹੋਇਆ ਕਰੇਗੀ ਰੀਟਰੀਟ ਸੈਰੇਮਨੀ
ਫਾਜ਼ਿਲਕਾ, 17 ਅਗਸਤ : ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਹਰ ਰੋਜ਼ ਸ਼ਾਮ ਨੂੰ ਦੋਨਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਰੀਟਰੀਟ ਸੈਰੇਮਨੀ (ਪਰੇਡ) ਹੁਣ ਸ਼ਾਮ…
View More ਸਾਦਕੀ ਬਾਰਡਰ ’ਤੇ ਹੁਣ ਸ਼ਾਮ 6:30 ਵਜੇ ਹੋਇਆ ਕਰੇਗੀ ਰੀਟਰੀਟ ਸੈਰੇਮਨੀਜੋੜ ਘਾਟੀ ਵਿਚ ਬੱਦਲ ਫਟਣ ਕਾਰਨ ਪਿੰਡ ਨੂੰ ਜਾਣ ਵਾਲੀ ਸੜਕ ਤਬਾਹ
7 ਲੋਕਾਂ ਦੀ ਮੌਤ, 6 ਜ਼ਖਮੀ, ਬਚਾਅ ਕਾਰਜ ਜਾਰੀ ਕਠੂਆ, 17 ਅਗਸਤ : ਜੰਮੂ-ਕਸ਼ਮੀਰ ਦੇ ਜ਼ਿਲਾ ਕਠੂਆ ਵਿਚ ਰਾਤ ਭਰ ਭਾਰੀ ਬਾਰਿਸ਼ ਦੌਰਾਨ ਬੱਦਲ ਫਟਣ…
View More ਜੋੜ ਘਾਟੀ ਵਿਚ ਬੱਦਲ ਫਟਣ ਕਾਰਨ ਪਿੰਡ ਨੂੰ ਜਾਣ ਵਾਲੀ ਸੜਕ ਤਬਾਹਰਾਵੀ ਦਰਿਆ ਵਿਚ ਮਾਪਿਆ 2 ਲੱਖ ਕਿਊਸਿਕ ਪਾਣੀ
ਸਰਹੱਦੀ ਪਿੰਡਾਂ ਵਿਚ ਅਲਰਟ ਜਾਰੀ ਗੁਰਦਾਸਪੁਰ, 17 : ਸਰਹੱਦੀ ਜ਼ਿਲਾ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਉਪਰੰਤ ਜ਼ਿਲਾ…
View More ਰਾਵੀ ਦਰਿਆ ਵਿਚ ਮਾਪਿਆ 2 ਲੱਖ ਕਿਊਸਿਕ ਪਾਣੀਮੀਂਹ ਦਾ ਕਹਿਰ, ਰੇਲ ਸੇਵਾਵਾਂ ਮੁਅੱਤਲ
ਯਾਤਰੀਆਂ ਦੀ ਸੁਰੱਖਿਆ ਲਈ ਲਿਆ ਗਿਆ ਫੈਸਲਾ : ਅਧਿਕਾਰੀ ਊਧਮਪੁਰ, 17 ਅਗਸਤ : ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ, ਜਿਸ ਕਾਰਨ ਊਧਮਪੁਰ ਅਤੇ ਪਠਾਨਕੋਟ…
View More ਮੀਂਹ ਦਾ ਕਹਿਰ, ਰੇਲ ਸੇਵਾਵਾਂ ਮੁਅੱਤਲਹੁਣ ਇੰਗਲੈਂਡ ਵਿਚ ਵੀ ਗੁਰਦੁਆਰਿਆਂ ਦੇ ਬਾਹਰ ਲੱਗੇ ਖਾਲਿਸਤਾਨ ਦੇ ਬੈਨਰ
ਬੈਨਰਾਂ ਨੂੰ ਲੈ ਕੇ ਕਿਸੇ ਵੀ ਪ੍ਰਬੰਧਕ ਕਮੇਟੀ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਲੰਡਨ, 17 ਅਗਸਤ : ਕੈਨੇਡਾ ਤੋਂ ਬਾਅਦ ਹੁਣ ਇੰਗਲੈਂਡ ਵਿਚ ਵੀ…
View More ਹੁਣ ਇੰਗਲੈਂਡ ਵਿਚ ਵੀ ਗੁਰਦੁਆਰਿਆਂ ਦੇ ਬਾਹਰ ਲੱਗੇ ਖਾਲਿਸਤਾਨ ਦੇ ਬੈਨਰ8 ਸਾਲਾ ਬੱਚੀ ਨਾਲ ਬੁੱਢੇ ਨੇ ਕੀਤਾ ਜਬਰ-ਜ਼ਨਾਹ
ਗੁਆਂਢੀ ਦੇ ਘਰ ਖੇਡਣ ਗਈ ਸੀ ਮਾਸੂਮ ਬੱਚੀ ਅਬੋਹਰ, 17 ਅਗਸਤ : ਜ਼ਿਲਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਵਿਚ ਇਕ 70 ਸਾਲ ਦੇ ਵਿਅਕਤੀ ਨੇ 8…
View More 8 ਸਾਲਾ ਬੱਚੀ ਨਾਲ ਬੁੱਢੇ ਨੇ ਕੀਤਾ ਜਬਰ-ਜ਼ਨਾਹਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ
ਜ਼ਿਲਾ ਫਿਰੋਜ਼ਪੁਰ ’ਚ ਬਣੀ ਹੜ੍ਹਾਂ ਦੀ ਸਥਿਤੀ ਕਾਰਨ ਡੀ. ਸੀ. ਨੇ ਜਾਰੀ ਕੀਤੇ ਨਿਰਦੇਸ਼ ਦਫ਼ਤਰੀ ਸਮੇਂ ਤੋਂ ਬਾਅਦ ਵੀ ਮੋਬਾਇਲ ਫ਼ੋਨ ਕਰਨਾ ਪਵੇਗਾ ਅਟੈਂਡ ਫਿਰੋਜ਼ਪੁਰ…
View More ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦਸਰਪੰਚ ਗੁਰਧਿਆਨ ਸਿੰਘ ਨੂੰ ਲਾਲ ਕਿਲ੍ਹੇ ’ਚ ਨਹੀਂ ਮਿਲੀ ਐਂਟਰੀ
ਗੁਰਸਿੱਖ ਸਰਪੰਚ ਦੇ ਕਕਾਰਾਂ ’ਤੇ ਸੁਰੱਖਿਆ ਗਾਰਡਾਂ ਨੇ ਪ੍ਰਗਟਾਇਆ ਇਤਰਾਜ਼ ਨਾਭਾ, 17 ਅਗਸਤ : ਆਜ਼ਾਦੀ ਦਿਹਾੜੇ ਮੌਕੇ ਜ਼ਿਲਾ ਪਟਿਆਲਾ ਵਿਚ ਪੈਂਦੇ ਬਲਾਕ ਨਾਭਾ ਦੇ ਪਿੰਡ…
View More ਸਰਪੰਚ ਗੁਰਧਿਆਨ ਸਿੰਘ ਨੂੰ ਲਾਲ ਕਿਲ੍ਹੇ ’ਚ ਨਹੀਂ ਮਿਲੀ ਐਂਟਰੀ