ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, 70 ਦੇ ਕਰੀਬ ਯਾਤਰੀ ਸੀ ਸਵਾਰ ਸਾਂਬਾ, 21 ਅਗਸਤ : ਜੰਮੂ ਕਸ਼ਮੀਰ ਦੇ ਜ਼ਿਲਾ ਸਾਂਬਾ ਦੇ ਪਿੰਡ ਜਟਵਾਲ ਨੇੜੇ ਜੰਮੂ-ਪਠਾਨਕੋਟ…
View More ਪੁਲ ਤੋਂ 30 ਫੁੱਟ ਹੇਠਾਂ ਡਿੱਗੀ ਬੱਸ, ਇਕ ਦੀ ਮੌਤ, 40 ਜ਼ਖਮੀBlog
ਸਾਬਕਾ ਐੱਮ.ਪੀ. ਅਤੇ ਭਾਜਪਾ ਆਗੂ ਸ਼ੁਸ਼ੀਲ ਰਿੰਕੂ ਗ੍ਰਿਫ਼ਤਾਰ
ਜਲੰਧਰ, 21 ਅਗਸਤ : ਜ਼ਿਲਾ ਜਲੰਧਰ ਵਿਚ ਪੈਂਦੇ ਕਸਬਾ ਆਦਮਪੁਰ ਦੇ ਪਿੰਡ ਖੁਰਦਪੁਰ ਵਿਚ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਭਾਜਪਾ ਵੱਲੋਂ ਲਗਾਏ ਕੈਂਪ ਨੂੰ…
View More ਸਾਬਕਾ ਐੱਮ.ਪੀ. ਅਤੇ ਭਾਜਪਾ ਆਗੂ ਸ਼ੁਸ਼ੀਲ ਰਿੰਕੂ ਗ੍ਰਿਫ਼ਤਾਰਬਰੈਂਪਟਨ ਵਿਚ ਘਰ ਵਿਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ, ਪੰਜਾਬੀ ਦੀ ਮੌਤ
ਦੂਜਾ ਗੰਭੀਰ ਜ਼ਖਮੀ ਬਰੈਂਪਟਨ, 21 ਅਗਸਤ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ 19 ਅਗਸਤ ਦੀ ਰਾਤ ਨੂੰ ਇਕ ਘਰ ਵਿਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ…
View More ਬਰੈਂਪਟਨ ਵਿਚ ਘਰ ਵਿਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ, ਪੰਜਾਬੀ ਦੀ ਮੌਤਪੰਜਾਬ ਭਾਜਪਾ ਦੇ ਆਗੂਆਂ ਦਾ ਵਫ਼ਦ ਰਾਜਪਾਲ ਨੂੰ ਮਿਲਿਆ
ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਪੁਲਿਸ ਦੀ ਦੁਰਵਰਤੋਂ ਸਬੰਧੀ ਕਰਵਾਇਆ ਜਾਣੂ ਚੰਡੀਗੜ੍ਹ, 21 ਅਗਸਤ : ਅੱਜ ਪੰਜਾਬ ਭਾਜਪਾ ਦੇ ਆਗੂਆਂ ਦਾ ਇਕ ਵਫ਼ਦ ਸੂਬਾ…
View More ਪੰਜਾਬ ਭਾਜਪਾ ਦੇ ਆਗੂਆਂ ਦਾ ਵਫ਼ਦ ਰਾਜਪਾਲ ਨੂੰ ਮਿਲਿਆਗ੍ਰੰਥੀ ਸਿੰਘ ਵੱਲੋਂ ਕੱਢੀ ਗਈ ਪਰਚੀ ਨਾਲ ਲਖਵਿੰਦਰ ਸਿੰਘ ਬਣਿਆ ਸਰਪੰਚ
ਅਦਾਲਤ ਵਿਚ 10 ਮਹੀਨਿਆਂ ਤੱਕ ਚੱਲੀ ਲੜਾਈ, ਫਿਰ ਦੁਬਾਰਾ ਗਿਣਤੀ ਵਿਚ ਨਤੀਜਾ ਬਰਾਬਰ ਰਿਹਾ ਪਟਿਆਲਾ, 21 ਅਗਸਤ : ਜ਼ਿਲਾ ਪਟਿਆਲਾ ਦੇ ਪਿੰਡ ਅਸਮਾਨਪੁਰ ’ਚ ਬੀਤੇ…
View More ਗ੍ਰੰਥੀ ਸਿੰਘ ਵੱਲੋਂ ਕੱਢੀ ਗਈ ਪਰਚੀ ਨਾਲ ਲਖਵਿੰਦਰ ਸਿੰਘ ਬਣਿਆ ਸਰਪੰਚਬਾਰਿਸ਼ ਕਾਰਨ ਗੋਬਿੰਦ ਸਾਗਰ ਝੀਲ ’ਚ ਪਾਣੀ ਦਾ ਪੱਧਰ ਵਧਿਆ
ਭਾਖੜਾ ਡੈਮ ਦੇ ਫਲੱਡ ਗੇਟ ਦੂਜੇ ਦਿਨ ਵੀ ਖੁੱਲ੍ਹੇ ਰਹੇ ਨੰਗਲ, 21 ਅਗਸਤ : ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਗੋਬਿੰਦ…
View More ਬਾਰਿਸ਼ ਕਾਰਨ ਗੋਬਿੰਦ ਸਾਗਰ ਝੀਲ ’ਚ ਪਾਣੀ ਦਾ ਪੱਧਰ ਵਧਿਆਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ
ਹਰਮਨਪ੍ਰੀਤ ਸਿੰਘ ਬਣੇ ਕਪਤਾਨ, 29 ਅਗਸਤ ਤੋਂ 7 ਸਤੰਬਰ ਤੱਕ ਖੇਡਿਆ ਜਾਵੇਗਾ ਟੂਰਨਾਮੈਂਟ ਦਿੱਲੀ, 21 ਅਗਸਤ : ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ…
View More ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨਬੀ.ਐੱਸ.ਐੱਫ. ਦੀ ਚੌਕੀ ਵਿਚ ਵੜਿਆ ਪਾਕਿਸਤਾਨ ਤੋਂ ਆਇਆ ਪਾਣੀ
ਡਿਪਟੀ ਕਮਿਸ਼ਨਰ ਨੇ ਪਿੰਡ ਧੀਰਾ ਘਾਰਾ ਅਤੇ ਆਲੇ ਵਾਲਾ ਵਿਖੇ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਮਜ਼ਬੂਤੀ ਦਾ ਲਿਆ ਜਾਇਜ਼ਾ ਫਿਰੋਜ਼ਪੁਰ, 21 ਅਗਸਤ : ਬੀਤੀ ਦੇਰ ਸ਼ਾਮ…
View More ਬੀ.ਐੱਸ.ਐੱਫ. ਦੀ ਚੌਕੀ ਵਿਚ ਵੜਿਆ ਪਾਕਿਸਤਾਨ ਤੋਂ ਆਇਆ ਪਾਣੀਬਾਗੀ ਅਕਾਲੀਆਂ ਵੱਲੋਂ ਬਣਾਇਆ ਦਲ ਭਾਜਪਾ ਤੇ ‘ਆਪ’ ਦੀ ਬੀ ਟੀਮ : ਸੁਖਬੀਰ ਬਾਦਲ
ਲੌਂਗੋਵਾਲ, 20 ਅਗਸਤ : ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਸਾਲਾਨਾ ਬਰਸੀ ਅੱਜ ਇੱਥੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਭਾਵੇਂ ਇਸ ਸਬੰਧੀ…
View More ਬਾਗੀ ਅਕਾਲੀਆਂ ਵੱਲੋਂ ਬਣਾਇਆ ਦਲ ਭਾਜਪਾ ਤੇ ‘ਆਪ’ ਦੀ ਬੀ ਟੀਮ : ਸੁਖਬੀਰ ਬਾਦਲਕੇਂਦਰ ਨੇ ਕਦੇ ਵੀ ਸਿੱਖਾਂ ਦੇ ਜ਼ਖਮਾਂ ’ਤੇ ਮਲ੍ਹਮਾਂ ਨਹੀਂ ਲਾਈ : ਗਿਆਨੀ ਹਰਪ੍ਰੀਤ ਸਿੰਘ
ਚੰਦੂਮਾਜਰਾ ਨੇ ‘ਜਾਗੇਗਾ ਪੰਜਾਬ ਬਚੇਗਾ ਪੰਜਾਬ’ ਦੇ ਨਾਅਰੇ ਲਾ ਕੇ ਸੰਗਤਾਂ ’ਚ ਜੋਸ਼ ਭਰਿਆ ਲੌਂਗੋਵਾਲ, 20 ਅਗਸਤ : ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀ ਬਰਸੀ…
View More ਕੇਂਦਰ ਨੇ ਕਦੇ ਵੀ ਸਿੱਖਾਂ ਦੇ ਜ਼ਖਮਾਂ ’ਤੇ ਮਲ੍ਹਮਾਂ ਨਹੀਂ ਲਾਈ : ਗਿਆਨੀ ਹਰਪ੍ਰੀਤ ਸਿੰਘ