ਪਿੰਡ ਦੇ ਕੁਝ ਵਿਅਕਤੀਆਂ ’ਤੇ ਲਗਾਏ ਕਤਲ ਕਰਨ ਦੇ ਕਥਿਤ ਦੋਸ਼ ਬਟਾਲਾ, 3 ਸਤੰਬਰ : ਪੁਲਸ ਜ਼ਿਲਾ ਬਟਾਲਾ ਦੇ ਨਜ਼ਦੀਕੀ ਪਿੰਡ ਮੜੀਆਂਵਾਲ ’ਚ ਇਕ ਹੈਰਾਨ…
View More ਪਿੰਡ ਵਾਸੀਆਂ ਨੇ ਨੌਜਵਾਨ ਦਾ ਅੰਤਿਮ ਸੰਸਕਾਰ ਰੁਕਵਾਇਆBlog
ਗੁਲਾਬ ਚੰਦ ਕਟਾਰੀਆ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਸੰਕਟ ਦੀ ਘੜੀ ’ਚ ਪੰਜਾਬ ਦੇ ਨਾਲ ਖੜ੍ਹੀ ਹੈ ਕੇਂਦਰ ਸਰਕਾਰ : ਰਾਜਪਾਲ ਗੁਰਦਾਸਪੁਰ, 3 ਸਤੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ…
View More ਗੁਲਾਬ ਚੰਦ ਕਟਾਰੀਆ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਹੜ੍ਹ ਪੀੜਤਾਂ ਦੀ ਮਦਦ ਲਈ ਗੁਰਪ੍ਰੀਤ ਘੁੱਗੀ ਵੀ ਅੱਗੇ ਆਏ
ਜ਼ਿਲਾ ਪ੍ਰਸ਼ਾਸਨ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦਿੱਤੀ ਗੁਰਦਾਸਪੁਰ, 3 ਸਤੰਬਰ : ਜ਼ਿਲਾ ਗੁਰਦਾਸਪੁਰ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਜ਼ਿਲਾ…
View More ਹੜ੍ਹ ਪੀੜਤਾਂ ਦੀ ਮਦਦ ਲਈ ਗੁਰਪ੍ਰੀਤ ਘੁੱਗੀ ਵੀ ਅੱਗੇ ਆਏਜੇਠੂਵਾਲ ਦਾ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹਿਆ
ਜੈਂਤੀਪੁਰ, 3 ਸਤੰਬਰ :– ਜ਼ਿਲਾ ਅੰਮ੍ਰਿਤਸਰ ’ਚ ਪੈਂਦੇ ਪਿੰਡ ਜੇਠੂਵਾਲ ਦਾ ਇਕ ਨੌਜਵਾਨ ਜਤਿੰਦਰ ਸਿੰਘ ਉਰਫ ਕਾਕਾ ਪੁੱਤਰ ਲੇਟ ਜਸਬੀਰ ਸਿੰਘ ਦੀ ਨਸ਼ੇ ਕਾਰਨ ਮੌਤ…
View More ਜੇਠੂਵਾਲ ਦਾ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹਿਆਲੋੜਵੰਦਾਂ ਤੱਕ ਪਹੁੰਚਣ ਲਈ ਜਥੇਬੰਦੀਆਂ ਪ੍ਰਸ਼ਾਸਨ ਦੀ ਸਹਾਇਤਾ ਲੈਣ : ਮੀਤ ਹੇਅਰ
ਕਣਕ ਦੇ ਸੀਜ਼ਨ ਲਈ ਅਜਨਾਲਾ ਹਲਕੇ ਵਾਸਤੇ ਕਣਕ ਦਾ ਬੀਜ ਸਾਂਭ ਕੇ ਰੱਖਣ ਦਾਨੀ ਕਿਸਾਨ : ਧਾਲੀਵਾਲ ਅਜਨਾਲਾ, 3 ਸਤੰਬਰ : ਬੀਤੇ ਤਿੰਨ ਦਿਨਾਂ ਤੋਂ…
View More ਲੋੜਵੰਦਾਂ ਤੱਕ ਪਹੁੰਚਣ ਲਈ ਜਥੇਬੰਦੀਆਂ ਪ੍ਰਸ਼ਾਸਨ ਦੀ ਸਹਾਇਤਾ ਲੈਣ : ਮੀਤ ਹੇਅਰਪੌਂਗ ਡੈਮ ਦਾ ਜਲ ਪੱਧਰ 1394.47 ਫੁੱਟ ’ਤੇ ਪਹੁੰਚਿਆ
ਅੱਜ ਡੈਮ ਤੋਂ 99985 ਕਿਊਸਿਕ ਪਾਣੀ ਛੱਡਿਆ ਹੁਸ਼ਿਆਰਪੁਰ, 3 ਸਤੰਬਰ : ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਮੁੜ ਖਤਰੇ…
View More ਪੌਂਗ ਡੈਮ ਦਾ ਜਲ ਪੱਧਰ 1394.47 ਫੁੱਟ ’ਤੇ ਪਹੁੰਚਿਆਸੰਦੀਪ ਪਾਠਕ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਲਈ 5 ਕਰੋੜ ਦੀ ਰਾਸ਼ੀ ਜਾਰੀ
ਰਾਜ ਸਭਾ ਮੈਂਬਰ ਨੇ ਫਿਰੋਜ਼ਪੁਰ ਪਹੁੰਚ ਕੇ ਹੜ੍ਹ ਪੀੜਤਾਂ ਦੀਆਂ ਸੁਣੀਆਂ ਮੁਸ਼ਕਲਾਂ ਫਿਰੋਜ਼ਪੁਰ, 3 ਸਤੰਬਰ : ਪੰਜਾਬ ’ਚ ਹੜ੍ਹਾਂ ਨੇ ਵੱਡੀ ਗਿਣਤੀ ’ਚ ਪਿੰਡਾਂ ਤੇ…
View More ਸੰਦੀਪ ਪਾਠਕ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਲਈ 5 ਕਰੋੜ ਦੀ ਰਾਸ਼ੀ ਜਾਰੀ7 ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇ
ਚੰਡੀਗੜ੍ਹ, 3 ਸਤੰਬਰ : ਪੰਜਾਬ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਦੇ ਕਹਿਰ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਪੰਜਾਬ ਦੇ…
View More 7 ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇਅੱਤਵਾਦੀ ਲਖਵੀਰ ਲੰਡਾ ਦੇ 2 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ ਤਰਨ ਤਾਰਨ, 3 ਸਤੰਬਰ : ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਤਰਨ ਤਾਰਨ ਪੁਲਿਸ ਨੇ ਸਾਂਝੇ ਆਪ੍ਰੇਸ਼ਨ…
View More ਅੱਤਵਾਦੀ ਲਖਵੀਰ ਲੰਡਾ ਦੇ 2 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰਸੂਬਾ ਸਰਕਾਰ ਨੇ ਪੰਜਾਬ ਨੂੰ ਐਲਾਨਿਆ ਆਫਤ ਪ੍ਰਭਾਵਿਤ ਸੂਬਾ
1200 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿਚ ਆਏ, 30 ਲੋਕਾਂ ਹੋਈ ਮੌਤ ਚੰਡੀਗੜ੍ਹ, 3 ਸਤੰਬਰ : ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ…
View More ਸੂਬਾ ਸਰਕਾਰ ਨੇ ਪੰਜਾਬ ਨੂੰ ਐਲਾਨਿਆ ਆਫਤ ਪ੍ਰਭਾਵਿਤ ਸੂਬਾ