ਵਿਜੇਵਾੜਾ ਤੋਂ ਬੈਂਗਲੁਰੂ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨਵੀਂ ਦਿੱਲੀ, 4 ਸਤੰਬਰ : ਵਿਜੇਵਾੜਾ ਤੋਂ ਬੈਂਗਲੁਰੂ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ…
View More ਜਹਾਜ਼ ਨਾਲ ਟਕਰਾਇਆ ਪੰਛੀ, ਉਡਾਣ ਰੱਦBlog
ਹੜ੍ਹ ਦੇ ਪਾਣੀ ਵਿਚ ਫਸਲ ਡੁੱਬੀ ਵੇਖ ਕੇ 2 ਧੀਆਂ ਦੇ ਪਿਤਾ ਦੀ ਗਈ ਜਾਨ
ਅੱਠ ਦਿਨ ਬਾਅਦ ਵੀ ਖੇਤਾਂ ਵਿਚੋਂ ਨਹੀਂ ਉਤਰਿਆ ਪਾਣੀ ਗੁਰਦਾਸਪੁਰ, 4 ਸਤੰਬਰ : ਪੰਜਾਬ ‘ਚ ਹੜ੍ਹਾਂ ਕਾਰਨ ਤਬਾਹੀ ਮੱਚੀ ਹੋਈ ਹੈ, ਜਿਸ ਨਾਲ ਪਿੰਡਾਂ ਵਿਚ…
View More ਹੜ੍ਹ ਦੇ ਪਾਣੀ ਵਿਚ ਫਸਲ ਡੁੱਬੀ ਵੇਖ ਕੇ 2 ਧੀਆਂ ਦੇ ਪਿਤਾ ਦੀ ਗਈ ਜਾਨਅੰਤਰਰਾਸ਼ਟਰੀ ਹਵਾਈ ਅੱਡੇ ਤੋਂ 84 ਲੱਖ ਦੇ ਗਾਂਜਾ ਸਮੇਤ ਤਿੰਨ ਗ੍ਰਿਫ਼ਤਾਰ
ਬੈਂਕਾਕ ਤੋਂ ਲਿਆਂਦਾ ਸੀ 840 ਗ੍ਰਾਮ ਹਾਈਡ੍ਰੋਪੋਨਿਕ ਗਾਂਜਾ ਅੰਮ੍ਰਿਤਸਰ, 4 ਸਤੰਬਰ : ਜ਼ਿਲਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮਜ਼ (ਪ੍ਰਿਵੈਂਟਿਵ) ਨੇ…
View More ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 84 ਲੱਖ ਦੇ ਗਾਂਜਾ ਸਮੇਤ ਤਿੰਨ ਗ੍ਰਿਫ਼ਤਾਰਕਾਗਰਸ ਆਗੂ ਦਾ ਗੋਲੀਆਂ ਮਾਰ ਕੇ ਕਤਲ
ਹੜ੍ਹ ਕਾਰਨ ਧੁੱਸੀ ਬੰਨ ਉਤੇ ਆਪਣੇ ਟਰੈਕਟਰ-ਟਰਾਲੀ ਨਾਲ ਮਿੱਟੀ ਪਾ ਕੇ ਦੇਰ ਸ਼ਾਮ ਆ ਰਿਹਾ ਸੀ ਘਰ ਵਾਪਸ ਤਰਨਤਾਰਨ, 4 ਸਤੰਬਰ : ਜ਼ਿਲਾ ਤਰਨਤਾਰਨ ਦੇ…
View More ਕਾਗਰਸ ਆਗੂ ਦਾ ਗੋਲੀਆਂ ਮਾਰ ਕੇ ਕਤਲਢੱਠੇ ਨਾਲ ਟਕਰਾਇਆ ਟਰੈਕਟਰ, ਵਿਅਕਤੀ ਦੀ ਮੌਤ
ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਲੈ ਕੇ ਜਾ ਰਿਹਾ ਸੀ ਚਾਰਾ ਮਾਨਸਾ, 4 ਸਤੰਬਰ : ਮਾਨਸਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਹੜ੍ਹ ਪੀੜ੍ਹਤਾਂ…
View More ਢੱਠੇ ਨਾਲ ਟਕਰਾਇਆ ਟਰੈਕਟਰ, ਵਿਅਕਤੀ ਦੀ ਮੌਤਰਾਜਪਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਦੀ ਰਿਪੋਰਟ ਸੌਂਪੀ
ਚੱਲ ਰਹੇ ਰਾਹਤ ਅਤੇ ਪੁਨਰਵਾਸ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅੰਮ੍ਰਿਤਸਰ, 4 ਸਤੰਬਰ : ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ 5…
View More ਰਾਜਪਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਦੀ ਰਿਪੋਰਟ ਸੌਂਪੀ23 ਤੱਕ ਫਿਰੋਜ਼ਪੁਰ ‘ਚ ਰੇਲ ਸੇਵਾ ਠੱਪ
ਫਿਰੋਜ਼ਪੁਰ, 4 ਸਤੰਬਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਿੱਚ ਚੱਲ ਰਹੇ ਰੱਖ-ਰਖਾਅ ਦੇ ਕੰਮ (ਬੀ. ਸੀ. ਐੱਮ.) ਕਾਰਨ, ਕੁਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ…
View More 23 ਤੱਕ ਫਿਰੋਜ਼ਪੁਰ ‘ਚ ਰੇਲ ਸੇਵਾ ਠੱਪਚਾਰ ਭੈਣਾਂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ
ਬੁਢਲਾਡਾ, 4 ਸਤੰਬਰ : ਦੇਰ ਰਾਤ ਬੁਢਲਾਡਾ ’ਚ ਰੰਜਿਸ਼ ਤਹਿਤ ਚਾਰ ਭੈਣਾਂ ਦੇ ਇਕਲੌਤਾ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸਦੀ ਪਛਾਣ…
View More ਚਾਰ ਭੈਣਾਂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆਦੇਸ਼ ਦਾ ਮਾਣ ਹੈ ਪੰਜਾਬ : ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ
ਪੰਜਾਬ ’ਚ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਅੰਮ੍ਰਿਤਸਰ, 4 ਸਤੰਬਰ : ਪੰਜਾਬ ’ਚ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪਹੁੰਚੇ…
View More ਦੇਸ਼ ਦਾ ਮਾਣ ਹੈ ਪੰਜਾਬ : ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇ
ਇਕ ਦੀ ਲਾਸ਼ ਬਰਾਮਦ, ਬਚਾਅ ਕਾਰਜ ਜਾਰੀ ਕੁੱਲੂ, 4 ਸਤੰਬਰ : ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੁੱਲੂ ਵਿਚ ਅਖਾੜਾ ਬਾਜ਼ਾਰ…
View More ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇ