ਲੁਧਿਆਣਾ, 13 ਅਕਤੂਬਰ : ਤਾਜਪੁਰ ਰੋਡ ਦੀ ਸੈਂਟਰਲ ਜੇਲ ’ਚ ਇਕ ਕੈਦੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜੇਲ ਅਧਿਕਾਰੀ ਮੁਤਾਬਕ…
View More ਸੈਂਟਰਲ ਜੇਲ ਦੇ ਕੈਦੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀBlog
ਸਪੋਰਟਸ ਟੀਚਰ ਨੇ 9 ਸਾਲ ਦੀ ਬੱਚੀ ਨਾਲ ਕੀਤੀ ਅਸ਼ਲੀਲ ਹਰਕਤ, ਗ੍ਰਿਫਤਾਰ
ਪਟਿਆਲਾ, 13 ਅਕਤੂਬਰ : ਸ਼ਹਿਰ ਪਟਿਆਲਾ ਦੇ ਐੱਸ. ਐੱਸ. ਟੀ. ਨਗਰ ਸਥਿਤ ਐਰੋਮੀਰਾ ਸਕੂਲ ਦੇ ਸਪੋਰਟਸ ਟੀਚਰ ਨੇ ਸਕੂਲ ਦੀ 9 ਸਾਲ ਦੀ ਵਿਦਿਆਰਥੀ ਨਾਲ…
View More ਸਪੋਰਟਸ ਟੀਚਰ ਨੇ 9 ਸਾਲ ਦੀ ਬੱਚੀ ਨਾਲ ਕੀਤੀ ਅਸ਼ਲੀਲ ਹਰਕਤ, ਗ੍ਰਿਫਤਾਰਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੰਡੀ ਡਕਾਲਾ ਵਿਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
ਕਿਹਾ- ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਸਮੱਸਿਆ, ਕੰਟਰੋਲ ਰੂਮ ਸਥਾਪਿਤ ਪਟਿਆਲਾ, 13 ਅਕਤੂਬਰ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ…
View More ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੰਡੀ ਡਕਾਲਾ ਵਿਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ21 ਨੂੰ ਪਟਿਆਲਾ ਪੁੱਜੇਗੀ ਨਗਰ ਕੀਰਤਨ ਦੇ ਰੂਪ ’ਚ ਧਾਰਮਿਕ ਯਾਤਰਾ
ਮੰਤਰੀ ਸੌਂਦ ਤੇ ਸਲਾਹਕਾਰ ਦੀਪਕ ਬਾਲੀ ਨੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਰੂਟ ’ਤੇ ਤੰਬਾਕੂ, ਮੀਟ ਦੀਆਂ ਦੁਕਾਨਾਂ ਤੇ ਸ਼ਰਾਬ…
View More 21 ਨੂੰ ਪਟਿਆਲਾ ਪੁੱਜੇਗੀ ਨਗਰ ਕੀਰਤਨ ਦੇ ਰੂਪ ’ਚ ਧਾਰਮਿਕ ਯਾਤਰਾਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਧਾਮੀ ਨਾਲ ਕੀਤੀ ਮੁਲਾਕਾਤ
350ਵੀਂ ਸ਼ਹੀਦੀ ਸ਼ਤਾਬਦੀ ਸੰਬੰਧੀ ਦਿੱਤਾ ਸੱਦਾ-ਪੱਤਰ ਅੰਮ੍ਰਿਤਸਰ, 13 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ਼੍ਰੋਮਣੀ ਗੁਰਦੁਆਰਾ…
View More ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਧਾਮੀ ਨਾਲ ਕੀਤੀ ਮੁਲਾਕਾਤਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ : ਧਾਮੀ
350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ -ਏ. ਆਈ. ਵਲੋਂ ਸਿੱਖ ਵਿਰੋਧੀ ਸਮੱਗਰੀ ਪ੍ਰਤੀ ਨੀਤੀ ਨੂੰ ਪ੍ਰਵਾਨਗੀ ਅੰਮ੍ਰਿਤਸਰ,…
View More ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ : ਧਾਮੀਹੜ੍ਹਾਂ ਦੌਰਾਨ 3.50 ਲੱਖ ਏਕੜ ਫਸਲ ਦਾ ਹੋਇਆ ਭਾਰੀ ਨੁਕਸਾਨ : ਮਾਲ ਮੰਤਰੀ
ਅਜਨਾਲਾ ਹਲਕੇ ਦੇ ਕਿਸੇ ਵੀ ਹੜ੍ਹ ਪ੍ਰਭਾਵਿਤ ਨੂੰ ਮਦਦ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਸੱਖਣਾ : ਧਾਲੀਵਾਲ ਅੰਮ੍ਰਿਤਸਰ, 13 ਅਕਤੂਬਰ : ਪੰਜਾਬ ਵਿਚ ਹੜ੍ਹਾਂ ਦੌਰਾਨ…
View More ਹੜ੍ਹਾਂ ਦੌਰਾਨ 3.50 ਲੱਖ ਏਕੜ ਫਸਲ ਦਾ ਹੋਇਆ ਭਾਰੀ ਨੁਕਸਾਨ : ਮਾਲ ਮੰਤਰੀਸੰਗਰੂਰ ਹਲਕੇ ‘ਚ 12 ਕਰੋੜ ਰੁਪਏ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ
ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਵਿਧਾਇਕ ਨਰਿੰਦਰ ਕੌਰ ਭਰਾਜ ਸੰਗਰੂਰ, 13 ਅਕਤੂਬਰ : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ…
View More ਸੰਗਰੂਰ ਹਲਕੇ ‘ਚ 12 ਕਰੋੜ ਰੁਪਏ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤਦਿੜ੍ਹਬਾ ਨੂੰ ਮਿਲੀ ਫਾਇਰ ਬ੍ਰਿਗੇਡ ਦੀ ਸਹੂਲਤ
5200 ਲੀਟਰ ਸਮਰੱਥਾ ਵਾਲੀ ਫਾਇਰ ਬ੍ਰਿਗੇਡ ਲਈ 7 ਮੁਲਾਜ਼ਮ ਰਹਿਣਗੇ 24 ਘੰਟੇ ਤਿਆਰ: ਹਰਪਾਲ ਚੀਮਾ ਦਿੜ੍ਹਬਾ, 13 ਅਕਤੂਬਰ : ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ…
View More ਦਿੜ੍ਹਬਾ ਨੂੰ ਮਿਲੀ ਫਾਇਰ ਬ੍ਰਿਗੇਡ ਦੀ ਸਹੂਲਤਪਿਸ਼ਾਵਰ ’ਚ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ
ਪਿਸ਼ਾਵਰ, 13 ਅਕਤੂਬਰ : -ਹਥਿਆਰਬੰਦ ਹਮਲਾਵਰਾਂ ਵੱਲੋਂ ਪਿਸ਼ਾਵਰ ਦੇ ਰਿੰਗ ਰੋਡ ’ਤੇ ਇਕ ਮਸ਼ਹੂਰ ਸਟੇਜ ਡਾਂਸਰ ਮੁਨੀਬਾ ਸ਼ਾਹ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ…
View More ਪਿਸ਼ਾਵਰ ’ਚ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ