ਸ਼ਹੀਦੀ ਦਿਵਸ ਸਮਾਰੋਹ ਲਈ ਦਿੱਤਾ ਸੱਦਾ ਚੰਡੀਗੜ੍ਹ 24 ਅਕਤੂਬਰ : ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਵਿਦੇਸ਼ੀ ਭਾਰਤੀ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਅਤੇ…
View More ਸੰਜੀਵ ਅਰੋੜਾ ਤੇ ਗੁਰਮੀਤ ਖੁੱਡੀਆਂ ਨੇ ਗੋਆ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤBlog
ਅਦਾਲਤ ਵੱਲੋਂ ਨਵੀਨ ਚਤੁਰਵੇਦੀ ਨੂੰ 6 ਨਵੰਬਰ ਤੱਕ ਰੂਪਨਗਰ ਜੇਲ ’ਚ ਰੱਖਣ ਦਾ ਹੁਕਮ
ਰੂਪਨਗਰ, 23 ਅਕਤੂਬਰ : ਰਾਜ ਸਭਾ ਉਪ-ਚੋਣ ’ਚ ਜਾਅਲੀ ਪ੍ਰਸਤਾਵਕਾਂ ਦੇ ਦਸਤਖਤਾਂ ਦੀ ਵਰਤੋਂ ਕਰ ਕੇ ਨਾਮਜ਼ਦਗੀ ਦਾਖਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਭਾਰਤੀ ਜਨਤਾ…
View More ਅਦਾਲਤ ਵੱਲੋਂ ਨਵੀਨ ਚਤੁਰਵੇਦੀ ਨੂੰ 6 ਨਵੰਬਰ ਤੱਕ ਰੂਪਨਗਰ ਜੇਲ ’ਚ ਰੱਖਣ ਦਾ ਹੁਕਮਸ਼ਹੀਦੀ ਨਗਰ ਕੀਰਤਨ ਗ੍ਰੇਟਰ ਕੈਲਾਸ਼ ਤੋਂ ਅਗਲੇ ਪੜਾਅ ਲਈ ਰਵਾਨਾ
ਅੰਮ੍ਰਿਤਸਰ, 23 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ…
View More ਸ਼ਹੀਦੀ ਨਗਰ ਕੀਰਤਨ ਗ੍ਰੇਟਰ ਕੈਲਾਸ਼ ਤੋਂ ਅਗਲੇ ਪੜਾਅ ਲਈ ਰਵਾਨਾਸੂਬੇ ’ਚ ਹੁਣ ਤੱਕ 61.01 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ : ਮੁੱਖ ਮੰਤਰੀ ਮਾਨ
ਬੱਸੀ ਪਠਾਣਾ ਤੇ ਮੋਰਿੰਡਾ ਦੀਆਂ ਦਾਣਾ ਮੰਡੀਆਂ ਦਾ ਕੀਤਾ ਦੌਰਾ, ਝੋਨੇ ਦਾ ਇਕ-ਇਕ ਦਾਣਾ ਖਰੀਦਣ ਤੇ ਲਿਫਟਿੰਗ ਲਈ ਵਚਨਬੱਧਤਾ ਦੁਹਰਾਈ ਮੋਰਿੰਡਾ, 23 ਅਕਤੂਬਰ : ਸੂਬੇ…
View More ਸੂਬੇ ’ਚ ਹੁਣ ਤੱਕ 61.01 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ : ਮੁੱਖ ਮੰਤਰੀ ਮਾਨਭਾਜਪਾ ਨੇ ਮੁੱਖ ਮੰਤਰੀ ਮਾਨ ਦਾ ਅਕਸ ਖਰਾਬ ਕਰਨ ਲਈ ਝੂਠੀ ਵੀਡੀਓ ਵਾਇਰਲ ਕਰਵਾਈ : ਕੰਗ
ਚੰਡੀਗੜ੍ਹ, 23 ਅਕਤੂਬਰ : ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਬਣਾਈ…
View More ਭਾਜਪਾ ਨੇ ਮੁੱਖ ਮੰਤਰੀ ਮਾਨ ਦਾ ਅਕਸ ਖਰਾਬ ਕਰਨ ਲਈ ਝੂਠੀ ਵੀਡੀਓ ਵਾਇਰਲ ਕਰਵਾਈ : ਕੰਗਸਕੂਲ ਦੀ ਕੰਧ ’ਤੇ ਲਿਖੇ ਖਾਲਿਸਤਾਨੀ ਨਾਅਰੇ
ਬਠਿੰਡਾ, 23 ਅਕਤੂਬਰ : ਬੀਤੇ ਦਿਨੀਂ ਬਠਿੰਡਾ ਜ਼ਿਲੇ ਦੇ ਪਿੰਡ ਮਾਨਵਾਲਾ ਦੇ ਇਕ ਸਕੂਲ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ। ਇਸ…
View More ਸਕੂਲ ਦੀ ਕੰਧ ’ਤੇ ਲਿਖੇ ਖਾਲਿਸਤਾਨੀ ਨਾਅਰੇਕੱਦਾਵਰ ਮੁਸਲਮਾਨ ਨੇਤਾ ਸਮਸੂਦੀਨ ਰਾਈਨ ਨੂੰ ਬਸਪਾ ’ਚੋਂ ਕੱਢਿਆ
ਲਖਨਊ, 23 ਅਕਤੂਬਰ : ਬਸਪਾ ਸੁਪਰੀਮੋ ਮਾਇਆਵਤੀ ਦੇ ਹੁਕਮ ’ਤੇ ਕੱਦਾਵਰ ਮੁਸਲਮਾਨ ਨੇਤਾ ਸਮਸੂਦੀਨ ਰਾਈਨ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਰਾਈਨ ’ਤੇ…
View More ਕੱਦਾਵਰ ਮੁਸਲਮਾਨ ਨੇਤਾ ਸਮਸੂਦੀਨ ਰਾਈਨ ਨੂੰ ਬਸਪਾ ’ਚੋਂ ਕੱਢਿਆਕੇਂਦਰੀ ਜੇਲ ’ਚ ਜਾਂਚ ਦੌਰਾਨ ਕੈਦੀਆਂ ਅਤੇ ਅਧਿਕਾਰੀਆਂ ਵਿਚਕਾਰ ਝੜਪ
ਬਠਿੰਡਾ, 23 ਅਕਤੂਬਰ : ਕੇਂਦਰੀ ਜੇਲ ਬਠਿੰਡਾ ਵਿਖੇ ਜੇਲ ਗਾਰਡਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕੈਦੀਆਂ ਅਤੇ ਗਾਰਡਾਂ ਵਿਚਕਾਰ ਝੜਪ ਹੋ ਗਈ। ਪੁਲਸ ਨੇ ਡਿਊਟੀ…
View More ਕੇਂਦਰੀ ਜੇਲ ’ਚ ਜਾਂਚ ਦੌਰਾਨ ਕੈਦੀਆਂ ਅਤੇ ਅਧਿਕਾਰੀਆਂ ਵਿਚਕਾਰ ਝੜਪਸਭ ਤੋਂ ਹੇਠਲੇ ਪੱਧਰ ’ਤੇ ਡਿੱਗੀਆਂ ਵਿਰੋਧੀ ਪਾਰਟੀਆਂ : ਬਲਤੇਜ ਪੰਨੂ
ਕਿਹਾ-ਮੋਹਾਲੀ ਦੀ ਅਦਾਲਤ ਨੇ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਨੂੰ ਦੱਸਿਆ ਫ਼ਰਜ਼ੀ, 24 ਘੰਟਿਆਂ ਅੰਦਰ ਹਟਾਉਣ ਦੇ ਦਿੱਤੇ ਹੁਕਮ ਚੰਡੀਗੜ੍ਹ, 23 ਅਕਤੂਬਰ : ਆਮ ਆਦਮੀ…
View More ਸਭ ਤੋਂ ਹੇਠਲੇ ਪੱਧਰ ’ਤੇ ਡਿੱਗੀਆਂ ਵਿਰੋਧੀ ਪਾਰਟੀਆਂ : ਬਲਤੇਜ ਪੰਨੂਹਰਜੋਤ ਬੈਂਸ ਤੇ ਦੀਪਕ ਬਾਲੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ਼ਹੀਦੀ ਸਮਾਗਮਾਂ ਲਈ ਸੱਦਾ ਦਿੱਤਾ ਚੰਡੀਗੜ੍ਹ, 23 ਅਕਤੂਬਰ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ…
View More ਹਰਜੋਤ ਬੈਂਸ ਤੇ ਦੀਪਕ ਬਾਲੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ