ਅੰਮ੍ਰਿਤਸਰ, 31 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵੱਲੋਂ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ…
View More 1794 ਵੀਜ਼ੇ ਲੱਗੇ, 4 ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਜਥਾ : ਐੱਸ.ਜੀ.ਪੀ.ਸੀ.Blog
ਮਿਸ਼ਨ ਚੜ੍ਹਦੀਕਲਾ ਨੂੰ ਦੁਨੀਆ ਭਰ ਦੇ ਲੋਕਾਂ ਦਾ ਸਮਰਥਨ ਮਿਲ ਰਿਹੈ : ਭਗਵੰਤ ਮਾਨ
ਕਿਹਾ-ਇਹ ਦਾਨ ਸਿਰਫ਼ ਰਾਸ਼ੀ ਨਹੀਂ, ਸਗੋਂ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਤਰੱਕੀ ‘ਤੇ ਲੋਕਾਂ ਦਾ ਵਿਸ਼ਵਾਸ ਹੈ ਚੰਡੀਗੜ੍ਹ, 31 ਅਕਤੂਬਰ : ਆਮ ਆਦਮੀ ਪਾਰਟੀ ਦੀ…
View More ਮਿਸ਼ਨ ਚੜ੍ਹਦੀਕਲਾ ਨੂੰ ਦੁਨੀਆ ਭਰ ਦੇ ਲੋਕਾਂ ਦਾ ਸਮਰਥਨ ਮਿਲ ਰਿਹੈ : ਭਗਵੰਤ ਮਾਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਕੱਸਿਆ ਤੰਜ
ਕਿਹਾ-ਪਟੇਲ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਨਹਿਰੂ ਨੇ ਅਜਿਹਾ ਨਹੀਂ ਹੋਣ ਦਿੱਤਾ ਏਕਤਾ ਨਗਰ , 31 ਅਕਤੂਬਰ : ਗੁਜਰਾਤ ਦੇ ਏਕਤਾ…
View More ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਕੱਸਿਆ ਤੰਜਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ
ਪਿੰਡ ਗਿੱਦੜਵਿੰਡੀ ਦੇ ਤੇਜਪਾਲ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ ਜਗਰਾਉਂ , 31 ਅਕਤੂਬਰ : ਜ਼ਿਲਾ ਲੁਧਿਆਣਾ ਦੇ ਕਸਬਾ ਜਗਰਾਉਂ ਵਿੱਚ ਕਬੱਡੀ ਖਿਡਾਰੀ ਦੀ ਅਣਪਛਾਤੇ…
View More ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆਸੜਕਾਂ ਦੇ ਨਵੀਨੀਕਰਨ ਲਈ ਬਿਹਤਰੀਨ ਗੁਣਵੱਤਾ ਵਾਲੀ ਸਮੱਗਰੀ ਵਰਤੀ ਜਾ ਰਹੀ : ਖੁੱਡੀਆਂ
ਸੀ.ਐੱਮ. ਫਲਾਇੰਗ ਸਕੁਐਡ ਟੀਮਾਂ ਫ਼ੀਲਡ ਵਿੱਚ ਪੂਰੀ ਤਰ੍ਹਾਂ ਸਰਗਰਮ ਚੰਡੀਗੜ੍ਹ 31 ਅਕਤੂਬਰ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ…
View More ਸੜਕਾਂ ਦੇ ਨਵੀਨੀਕਰਨ ਲਈ ਬਿਹਤਰੀਨ ਗੁਣਵੱਤਾ ਵਾਲੀ ਸਮੱਗਰੀ ਵਰਤੀ ਜਾ ਰਹੀ : ਖੁੱਡੀਆਂਮੁੱਖ ਮੰਤਰੀ ਹਰ ਕਿਸਾਨ ‘ਤੇ ਕੇਂਦ੍ਰਿਤ, ਸਮੱਸਿਆਵਾਂ ਦਾ ਤੁਰੰਤ ਕੀਤਾ ਜਾ ਰਿਹਾ ਹੱਲ
ਚੰਡੀਗੜ੍ਹ 31 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਮੁੱਖ ਮੰਤਰੀ ਆਪਣਾ ਖੇਤਾ ਵਿੱਚ ਰਾਹੀਂ ਸੂਬੇ ਵਿੱਚ ਸ਼ਾਸਨ ਨੂੰ ਮੁੜ ਪਰਿਭਾਸ਼ਿਤ ਕੀਤਾ…
View More ਮੁੱਖ ਮੰਤਰੀ ਹਰ ਕਿਸਾਨ ‘ਤੇ ਕੇਂਦ੍ਰਿਤ, ਸਮੱਸਿਆਵਾਂ ਦਾ ਤੁਰੰਤ ਕੀਤਾ ਜਾ ਰਿਹਾ ਹੱਲਅਮਰੀਕਾ ’ਚ 2 ਨਵੰਬਰ ਨੂੰ 1 ਘੰਟਾ ਪਿੱਛੇ ਹੋਣਗੀਆਂ ਘੜੀਆਂ
ਨਿਊਯਾਰਕ, 31 ਅਕਤੂਬਰ : ਅਮਰੀਕਾ ’ਚ ਹਰ ਸਾਲ ’ਚ 2 ਵਾਰ ਘੜੀਆਂ ਦੀ ਇਕ ਘੰਟਾ ਅੱਗੇ-ਪਿੱਛੇ ਤਬਦੀਲੀ ਹੁੰਦੀ ਹੈ। ਅਮਰੀਕਾ ’ਚ ਨਵੰਬਰ ਮਹੀਨੇ ਦੀ 2…
View More ਅਮਰੀਕਾ ’ਚ 2 ਨਵੰਬਰ ਨੂੰ 1 ਘੰਟਾ ਪਿੱਛੇ ਹੋਣਗੀਆਂ ਘੜੀਆਂਸਰਕਾਰ ਦਾ ਉਦੇਸ਼ ਸੂਬੇ ਦਾ ਸੰਤੁਲਿਤ ਵਿਕਾਸ ਕਰਨਾ : ਵਿਧਾਇਕ ਕੁਲਵੰਤ ਸਿੰਘ
ਪਿੰਡ ਕੁੰਭੜਾ ਵਿਖੇ ਕਮਿਊਨਿਟੀ ਸੈਂਟਰ ਦਾ ਰੱਖਿਆ ਨੀਂਹ ਪੱਥਰ ਮੋਹਾਲੀ, 31 ਅਕਤੂਬਰ : ਅੱਜ ਪਿੰਡ ਕੁੰਭੜਾ ਵਿਖੇ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ 2.50…
View More ਸਰਕਾਰ ਦਾ ਉਦੇਸ਼ ਸੂਬੇ ਦਾ ਸੰਤੁਲਿਤ ਵਿਕਾਸ ਕਰਨਾ : ਵਿਧਾਇਕ ਕੁਲਵੰਤ ਸਿੰਘਮਹਿਲਾ ਵਨਡੇ ਵਿਸ਼ਵ ਕੱਪ : ਭਾਰਤ ਫਾਈਨਲ ਵਿਚ
ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ ਮੁੰਬਈ, 30 ਅਕਤੂਬਰ : ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਮਹਿਲਾ ਵਨਡੇ ਵਿਸ਼ਵ ਕੱਪ 2025 ਦਾ…
View More ਮਹਿਲਾ ਵਨਡੇ ਵਿਸ਼ਵ ਕੱਪ : ਭਾਰਤ ਫਾਈਨਲ ਵਿਚਬੇਸਬਾਲ ਅੰਤਰ ਜ਼ਿਲਾ ਸਕੂਲ ਖੇਡਾਂ ’ਚ ਜ਼ਿਲਾ ਸੰਗਰੂਰ ਬਣਿਆ ਚੈਂਪੀਅਨ
ਸਰਕਾਰੀ ਰਣਬੀਰ ਕਾਲਜ ਵਿਖੇ ਅੰਡਰ-17 ਲੜਕਿਆਂ ਦੇ ਮੁਕਾਬਲੇ ਸੰਪੰਨ ਸੰਗਰੂਰ, 30 ਅਕਤੂਬਰ : 69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕੇ/ਲੜਕੀਆਂ 2025-26, ਸਥਾਨਕ…
View More ਬੇਸਬਾਲ ਅੰਤਰ ਜ਼ਿਲਾ ਸਕੂਲ ਖੇਡਾਂ ’ਚ ਜ਼ਿਲਾ ਸੰਗਰੂਰ ਬਣਿਆ ਚੈਂਪੀਅਨ