ਯੂਕੋਨ ’ਚ ਤਾਪਮਾਨ ਮਾਈਨਸ 55.7 ਡਿਗਰੀ ਸੈਲਸੀਅਸ ਦਰਜ ਨਵੀਂ ਦਿੱਲੀ, 31 ਦਸੰਬਰ : ਕੈਨੇਡਾ ਇਸ ਸਮੇਂ ਭਿਆਨਕ ਸੀਤਲਹਿਰ ਦੀ ਲਪੇਟ ਵਿਚ ਹੈ। ਦੇਸ਼ ਦੇ ਯੂਕੋਨ…
View More ਕੈਨੇਡਾ ’ਚ ਸੀਤ ਲਹਿਰ ਨੇ 50 ਸਾਲ ਦਾ ਰਿਕਾਰਡ ਟੁੱਟਿਆBlog
15,000 ਰੁਪਏ ਰਿਸ਼ਵਤ ਲੈਂਦਾ ਬਲਾਕ ਅਧਿਕਾਰੀ ਗ੍ਰਿਫ਼ਤਾਰ
ਗੜ੍ਹਸ਼ੰਕਰ, 31 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਜੰਗਲੀ ਜੀਵ ਡਵੀਜ਼ਨ, ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਵਿਖੇ ਤਾਇਨਾਤ ਬਲਾਕ ਅਧਿਕਾਰੀ ਰਾਜਪਾਲ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ…
View More 15,000 ਰੁਪਏ ਰਿਸ਼ਵਤ ਲੈਂਦਾ ਬਲਾਕ ਅਧਿਕਾਰੀ ਗ੍ਰਿਫ਼ਤਾਰਰਿਕਸ਼ੇ ’ਚ ਡੋਲੀ ਲੈ ਕੇ ਘਰ ਪਹੁੰਚੇ ਕਰੋੜਪਤੀ ਕਾਨਵ ਅਤੇ ਸ਼੍ਰੇਆ
ਅਮਰੀਕਾ ਤੋਂ ਆਏ ਆਈ.ਟੀ. ਕੰਪਨੀ ਦੇ ਮਾਲਕ ਨੇ ਸਾਦਾ ਵਿਆਹ ਕਰ ਕੇ ਦਿੱਤਾ ਸਾਦਗੀ ਦਾ ਸੰਦੇਸ਼ ਪਟਿਆਲਾ, 31 ਦਸੰਬਰ : ਸ਼ਹਿਰ ਪਟਿਆਲਾ ਦੇ ਸਿੰਗਲਾ ਪਰਿਵਾਰ…
View More ਰਿਕਸ਼ੇ ’ਚ ਡੋਲੀ ਲੈ ਕੇ ਘਰ ਪਹੁੰਚੇ ਕਰੋੜਪਤੀ ਕਾਨਵ ਅਤੇ ਸ਼੍ਰੇਆਗੈਸ ਲੀਕ ਹੋਣ ਕਾਰਨ ਸਿਲੰਡਰ ਫੱਟਿਆ, ਬੱਚੇ ਸਮੇਤ 5 ਝੁਲਸੇ
ਬਟਾਲਾ, 31 ਦਸੰਬਰ : ਬਟਾਲਾ ਦੇ ਨਜ਼ਦੀਕੀ ਪਿੰਡ ਆਲੋਵਾਲ ਵਿਖੇ ਗੈਸ ਲੀਕ ਹੋਣ ਕਾਰਨ ਇਕ ਰਸੋਈ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਇਕ ਬੱਚੇ ਅਤੇ…
View More ਗੈਸ ਲੀਕ ਹੋਣ ਕਾਰਨ ਸਿਲੰਡਰ ਫੱਟਿਆ, ਬੱਚੇ ਸਮੇਤ 5 ਝੁਲਸੇਗਰੀਬ ਵਿਰੋਧੀ ਏਜੰਡੇ ਨੂੰ ਛੁਪਾਉਣ ਲਈ ਮਨਰੇਗਾ ਦੇ ਸੁਧਾਰਾਂ ਬਾਰੇ ਜਨਤਾ ਨੂੰ ਗੁੰਮਰਾਹ ਕਰ ਰਹੀ ਭਾਜਪਾ : ਚੀਮਾ
ਕਿਹਾ- 40 ਫ਼ੀਸਦੀ ਬੋਝ ਰਾਜਾਂ ‘ਤੇ ਪਾ ਕੇ ਭਾਜਪਾ ਨੇ ਰੁਜ਼ਗਾਰ ਦੀ ਗਾਰੰਟੀ ਨੂੰ ਕੀਤਾ ਖ਼ਤਮ ਚੰਡੀਗੜ੍ਹ, 31 ਦਸੰਬਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ…
View More ਗਰੀਬ ਵਿਰੋਧੀ ਏਜੰਡੇ ਨੂੰ ਛੁਪਾਉਣ ਲਈ ਮਨਰੇਗਾ ਦੇ ਸੁਧਾਰਾਂ ਬਾਰੇ ਜਨਤਾ ਨੂੰ ਗੁੰਮਰਾਹ ਕਰ ਰਹੀ ਭਾਜਪਾ : ਚੀਮਾਭਾਜਪਾ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਅਕਾਲੀ ਦਲ ਗਰੀਬਾਂ ਨਾਲ ਕਰ ਰਿਹੈ ਵਿਸ਼ਵਾਸਘਾਤ : ਧਾਲੀਵਾਲ
ਕਿਹਾ-ਅਸੀਂ ਕਿਸੇ ਵੀ ਕੀਮਤ ‘ਤੇ ਇਸ ਗਰੀਬ ਵਿਰੋਧੀ ਬਿੱਲ ਨੂੰ ਲਾਗੂ ਨਹੀਂ ਹੋਣ ਦਿਆਂਗੇ ਚੰਡੀਗੜ੍ਹ, 31 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ…
View More ਭਾਜਪਾ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਅਕਾਲੀ ਦਲ ਗਰੀਬਾਂ ਨਾਲ ਕਰ ਰਿਹੈ ਵਿਸ਼ਵਾਸਘਾਤ : ਧਾਲੀਵਾਲਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਨਾਲ ਬੱਚੇ ਦੀ ਮੌਤ
ਬਟਾਲਾ, 31 ਦਸੰਬਰ : ਪੁਲਸ ਜ਼ਿਲਾ ਬਟਾਲਾ ’ਚ ਪਤੰਗ ਉਡਾਉਂਦੇ ਸਮੇਂ 6 ਸਾਲ ਦੇ ਬੱਚੇ ਦੀ ਕੋਠੇ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ ਹੈ।…
View More ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਨਾਲ ਬੱਚੇ ਦੀ ਮੌਤਆਈ.ਜੀ. ਚਹਿਲ ਨਾਲ ਠੱਗੀ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ 2 ਵਿਅਕਤੀ ਗ੍ਰਿਫਤਾਰ
ਦੁਬਈ ਤੋਂ ਚੱਲ ਰਿਹਾ ਸੀ ਸਾਈਬਰ ਠੱਗੀ ਦਾ ਗਿਰੋਹ ਪਟਿਆਲਾ, 31 ਦਸੰਬਰ : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ ਨਾਲ ਹੋਈ ਠੱਗੀ ਦੇ ਮਾਮਲੇ ’ਚ…
View More ਆਈ.ਜੀ. ਚਹਿਲ ਨਾਲ ਠੱਗੀ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ 2 ਵਿਅਕਤੀ ਗ੍ਰਿਫਤਾਰਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤ
ਪੀੜਤ ਪਿਤਾ ਨੇ ਮਦਦ ਲਈ ਕੱਢੇ ਤਰਲੇ, ਡਰਾਈਵਰ ਫਰਾਰ ਜਗਰਾਓਂ, 31 ਦਸੰਬਰ : ਕਸਬਾ ਜਗਰਾਓਂ ਦੇ ਸਿੱਧਵਾਂ ਬੇਟ ਰੋਡ ’ਤੇ ਅੱਜ ਤੜਕਸਾਰ 3 ਵਜੇ ਬੱਜਰੀ…
View More ਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਵਧਾਈਆਂ ਛੁੱਟੀਆਂ
ਚੰਡੀਗੜ੍ਹ, 31 ਦਸੰਬਰ : ਲਗਾਤਾਰ ਵਧ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੂੰ ਦੇਖਦਿਆਂ ਸਕੂਲਾਂ ’ਚ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ।…
View More ਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਵਧਾਈਆਂ ਛੁੱਟੀਆਂ