9,000 ਲੱਗਣਗੇ ਕੈਂਪ , 3-4 ਮਹੀਨਿਆਂ ‘ਚ ਸੂਬਾ ਹੋਵੇਗਾ ਕਵਰ : ਡਾ. ਬਲਬੀਰ ਸਿੰਘ ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਨੇ ਸੂਬੇ ਦੇ 65 ਲੱਖ…
View More ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ 65 ਲੱਖ ਪਰਿਵਾਰਾਂ ਨੂੰ 10 ਲੱਖ ਕੈਸ਼ਲੈੱਸ ਇਲਾਜ ਦਾ ਤੋਹਫ਼ਾBlog
ਸੂਬਾ ਸਰਕਾਰ ਨੇ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਾਰੀਖ ਵਧਾਈ
ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਨੇ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐੱਸ. ਸਕੀਮ) 2025 ਦੀ ਆਖਰੀ ਮਿਤੀ 31 ਮਾਰਚ 2026 ਤੱਕ ਵਧਾਉਣ ਦਾ ਫੈਸਲਾ…
View More ਸੂਬਾ ਸਰਕਾਰ ਨੇ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਾਰੀਖ ਵਧਾਈਸਾਲ-2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ
ਭਾਰਤ 5 ਟੈਸਟ, 18 ਵਨਡੇ ਅਤੇ ਕਈ T20 ਮੁਕਾਬਲੇ ਖੇਡੇਗਾ ਨਵੀਂ ਦਿੱਲੀ, 2 ਜਨਵਰੀ : ਸਾਲ 2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੋਣ ਵਾਲਾ…
View More ਸਾਲ-2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸਸਾਵਧਾਨ! ਹੀਟਰ ਤੇ ਬਲੋਅਰ ਦੀ ‘ਨਕਲੀ’ ਗਰਮੀ ਹੋ ਸਕਦੀ ਹੈ ਜਾਨਲੇਵਾ
ਸੀਮਿਤ ਵਰਤੋਂ ਹੀ ਸੁਰੱਖਿਅਤ ਜਿਉਂ-ਜਿਉਂ ਸਰਦੀ ਦਾ ਕਹਿਰ ਵੱਧ ਰਿਹਾ ਹੈ, ਤਿਉਂ-ਤਿਉਂ ਘਰਾਂ ਅਤੇ ਦਫ਼ਤਰਾਂ ਵਿਚ ਹੀਟਰ, ਬਲੋਅਰ ਅਤੇ ਅੰਗੀਠੀ ਦੀ ਵਰਤੋਂ ਵੀ ਵੱਧ ਗਈ…
View More ਸਾਵਧਾਨ! ਹੀਟਰ ਤੇ ਬਲੋਅਰ ਦੀ ‘ਨਕਲੀ’ ਗਰਮੀ ਹੋ ਸਕਦੀ ਹੈ ਜਾਨਲੇਵਾਕਾਰਪੇਟ ਫੈਕਟਰੀ ਵਿਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ
ਪਾਣੀਪਤ, 2 ਜਨਵਰੀ : ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਸੈਣੀ ਕਲੋਨੀ ਵਿਚ ਇੱਕ ਕਾਰਪੇਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਥੋੜ੍ਹੇ ਹੀ ਸਮੇਂ…
View More ਕਾਰਪੇਟ ਫੈਕਟਰੀ ਵਿਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹਸੀ.ਏ. ਸਤਿੰਦਰ ਕੋਹਲੀ 6 ਦਿਨ ਦੇ ਰਿਮਾਂਡ ‘ਤੇ
ਦੇਰ ਰਾਤ ਪੁਲਿਸ ਨੇ ਕੋਹਲੀ ਨੂੰ ਅਦਾਲਤ ਵਿਚ ਕੀਤਾ ਪੇਸ਼ ਅੰਮ੍ਰਿਤਸਰ, 2 ਜਨਵਰੀ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ…
View More ਸੀ.ਏ. ਸਤਿੰਦਰ ਕੋਹਲੀ 6 ਦਿਨ ਦੇ ਰਿਮਾਂਡ ‘ਤੇਭਗਵੰਤ ਮਾਨ ਨੇ ਡਾ. ਬਰਜਿੰਦਰ ਹਮਦਰਦ ਦੀ ਮਾਤਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ
ਚੰਡੀਗੜ੍ਹ, 2 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਦੀ ਮਾਤਾ ਪ੍ਰਕਾਸ਼ ਕੌਰ…
View More ਭਗਵੰਤ ਮਾਨ ਨੇ ਡਾ. ਬਰਜਿੰਦਰ ਹਮਦਰਦ ਦੀ ਮਾਤਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾਮਾਨ ਸਰਕਾਰ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ : ਹਰਜੋਤ ਬੈਂਸ
ਪੰਜਾਬ ਸਿੱਖਿਆ ਕ੍ਰਾਂਤੀ : ਪੇਸ ਵਿੰਟਰ ਕੈਂਪਾਂ ਵਿਚ ਸਰਕਾਰੀ ਸਕੂਲਾਂ ਦੇ 1700 ਤੋਂ ਵੱਧ ਵਿਦਿਆਰਥੀਆਂ ਨੂੰ ਆਈ.ਆਈ.ਟੀਜ਼, ਐੱਨ.ਆਈ.ਟੀਜ਼, ਏਮਜ਼ ਅਤੇ ਮੁਕਾਬਲੇ ਦੀਆਂ ਹੋਰ ਪ੍ਰੀਖਿਆਵਾਂ ਦੀ…
View More ਮਾਨ ਸਰਕਾਰ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ : ਹਰਜੋਤ ਬੈਂਸਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੀ ਕੀਤੀ ਸ਼ੁਰੂਆਤ
ਸੜਕ ਸੁਰੱਖਿਆ ਸਿਰਫ ਸਰਕਾਰ ਦੀ ਹੀ ਨਹੀਂ ਬਲਕਿ ਸਮਾਜ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ : ਲਾਲਜੀਤ ਭੁੱਲਰ ਚੰਡੀਗੜ੍ਹ 2 ਜਨਵਰੀ : ਪੰਜਾਬ ਸਰਕਾਰ ਨੇ ਰਾਜ…
View More ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੀ ਕੀਤੀ ਸ਼ੁਰੂਆਤਲੋਕ ਸੰਪਰਕ ਵਿਭਾਗ ‘ਚੋਂ ਸੇਵਾਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ
ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਅਰਵਿੰਦਰ ਸਿੰਘ ਦੀ ਸ਼ਲਾਘਾ ਚੰਡੀਗੜ੍ਹ, 1 ਜਨਵਰੀ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਫੋਟੋ ਸਿਨੇਮਾ…
View More ਲੋਕ ਸੰਪਰਕ ਵਿਭਾਗ ‘ਚੋਂ ਸੇਵਾਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ