ਫਗਵਾੜਾ, 13 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਪੂਰਥਲਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਖੇ ਸੂਬੇ ਦੇ ਪਹਿਲੇ ਸਟਾਰਟਅੱਪ ਪੰਜਾਬ ਕਨਕਲੇਵ…
View More ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪਹਿਲੇ ਸਟਾਰਟਅੱਪ ਕਨਕਲੇਵ ਦਾ ਕੀਤਾ ਉਦਘਾਟਨBlog
ਇਟਲੀ ’ਚ ਲੋਹੜੀ ਦੇ ਤਿਉਹਾਰ ਮੌਕੇ ਲੱਗੀਆਂ ਰੌਣਕਾਂ
ਮਿਲਾਨ ਇਟਲੀ, 13 ਜਨਵਰੀ : ਰੋਮ ਦੇ ਨਾਲ ਲੱਗਦੇ ਕਸਬਾ ਲਾਦੀਸਪੋਲੀ ਵਿਖੇ ਰਹਿੰਦੇ ਭਾਰਤੀਆਂ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ।…
View More ਇਟਲੀ ’ਚ ਲੋਹੜੀ ਦੇ ਤਿਉਹਾਰ ਮੌਕੇ ਲੱਗੀਆਂ ਰੌਣਕਾਂਮਕਰ ਸੰਕ੍ਰਾਂਤੀ ’ਤੇ ਖੁੱਲ੍ਹਣਗੇ ਪੁਰਾਣੀ ਗੁਫਾ ਦੇ ਕਿਵਾੜ
ਕਟੜਾ, 13 ਜਨਵਰੀ : ਵੈਸ਼ਨੋ ਦੇਵੀ ਭਵਨ ਵਿਖੇ ਪੁਰਾਣੀ ਗੁਫਾ ਦੇ ਕਿਵਾੜ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਪਵਿੱਤਰ ਮੌਕੇ ’ਤੇ ਬੁੱਧਵਾਰ ਨੂੰ ਧਾਰਮਿਕ ਰਸਮਾਂ…
View More ਮਕਰ ਸੰਕ੍ਰਾਂਤੀ ’ਤੇ ਖੁੱਲ੍ਹਣਗੇ ਪੁਰਾਣੀ ਗੁਫਾ ਦੇ ਕਿਵਾੜਨਸ਼ਿਆਂ ਵਿਰੁੱਧ ਜੰਗ 2.0 : ਸਿਹਤ ਮੰਤਰੀ ਨੇ ਪਿੰਡ-ਵਿਆਪੀ ਪੈਦਲ ਮਾਰਚਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਚੰਡੀਗੜ੍ਹ 13 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੂਬੇ ਵਿੱਚੋਂ ਨਸ਼ਿਆਂ ਦੀ ਪੂਰੀ ਤਰ੍ਹਾਂ ਸਮਾਪਤੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਿਹਤ ਅਤੇ ਪਰਿਵਾਰ…
View More ਨਸ਼ਿਆਂ ਵਿਰੁੱਧ ਜੰਗ 2.0 : ਸਿਹਤ ਮੰਤਰੀ ਨੇ ਪਿੰਡ-ਵਿਆਪੀ ਪੈਦਲ ਮਾਰਚਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾਅਮਰੀਕਾ ’ਚ ਲਾਰੈਂਸ ਗੈਂਗ ਨਾਲ ਜੁੜੇ 2 ਸ਼ੂਟਰਾਂ ਦੀ ਹੱਤਿਆ
ਨਿਊਯਾਰਕ, 13 ਜਨਵਰੀ : ਅਮਰੀਕਾ ’ਚ ਭਾਰਤੀ ਗੈਂਗਸਟਰਾਂ ਨਾਲ ਜੁੜੀ ਗੈਂਗਵਾਰ ਦੀ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਇਸ ਗੈਂਗਵਾਰ ’ਚ ਲਾਰੈਂਸ ਬਿਸ਼ਨੋਈ…
View More ਅਮਰੀਕਾ ’ਚ ਲਾਰੈਂਸ ਗੈਂਗ ਨਾਲ ਜੁੜੇ 2 ਸ਼ੂਟਰਾਂ ਦੀ ਹੱਤਿਆਪਤੰਗਬਾਜ਼ੀ ਦਾ ਸ਼ੌਕ : 300 ਰੁਪਏ ’ਚ ਖਰੀਦੀ ਪਤੰਗ
ਘਰ ਲਿਜਾਣ ਲਈ 300 ਦਾ ਕਰਵਾਇਆ ਈ-ਰਿਕਸ਼ਾ ਗੁਰਦਾਸਪੁਰ, 12 ਜਨਵਰੀ : ਲੋਹੜੀ ਦੇ ਤਿਉਹਾਰ ’ਤੇ ਭਾਵੇਂ ਲੋਕ ਪਤੰਗਾਂ ਦੀ ਖਰੀਦ ਰਹੇ ਹਨ ਪਰ ਹਰਚੋਵਾਲ ਦੇ…
View More ਪਤੰਗਬਾਜ਼ੀ ਦਾ ਸ਼ੌਕ : 300 ਰੁਪਏ ’ਚ ਖਰੀਦੀ ਪਤੰਗਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਵਿਗੜੀ ਸਿਹਤ, ਏਮਜ਼ ’ਚ ਦਾਖਲ
ਨਵੀਂ ਦਿੱਲੀ, 12 ਜਨਵਰੀ : ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੂੰ ਪਿਛਲੇ ਹਫ਼ਤੇ ਦੋ ਵਾਰ ਬੇਹੋਸ਼ ਹੋਣ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ…
View More ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਵਿਗੜੀ ਸਿਹਤ, ਏਮਜ਼ ’ਚ ਦਾਖਲਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
6,000 ਪੁਲਸ ਮੁਲਾਜ਼ਮ ਤਾਇਨਾਤ, ਡਰੋਨਾਂ ਰਾਹੀਂ ਰੱਖੀ ਜਾਵੇਗੀ ਨਿਗਰਾਨੀ ਸ੍ਰੀ ਮੁਕਤਸਰ ਸਾਹਿਬ, 12 ਜਨਵਰੀ : ਮਾਘੀ ਦੇ ਇਤਿਹਾਸਕ ਅਤੇ ਪਵਿੱਤਰ ਮੇਲੇ ਦੇ ਮੱਦੇਨਜ਼ਰ, ਸਪੈਸ਼ਲ ਡਾਇਰੈਕਟਰ…
View More ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਪੁਲਸ ਮੁਕਾਬਲੇ ਦੌਰਾਨ ਗੋਲਡੀ ਢਿੱਲੋਂ ਗੈਂਗ ਦੇ 2 ਸ਼ੂਟਰ ਜ਼ਖਮੀ
2 ਪਿਸਤੌਲਾਂ ਸਮੇਤ 7 ਖੋਲ ਅਤੇ 3 ਜ਼ਿੰਦਾ ਰੌਂਦ ਬਰਾਮਦ ਪਟਿਆਲਾ, 12 ਜਨਵਰੀ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ…
View More ਪੁਲਸ ਮੁਕਾਬਲੇ ਦੌਰਾਨ ਗੋਲਡੀ ਢਿੱਲੋਂ ਗੈਂਗ ਦੇ 2 ਸ਼ੂਟਰ ਜ਼ਖਮੀਗੁਰੂਗ੍ਰਾਮ ਅਤੇ ਬਠਿੰਡਾ ’ਚ ਰਹੀ ਸਭ ਤੋਂ ਠੰਢੀ ਰਾਤ
ਤਾਪਮਾਨ 0.6 ਡਿਗਰੀ ਤੱਕ ਡਿੱਗਾ ਚੰਡੀਗੜ੍ਹ, 12 ਜਨਵਰੀ : ਹਰਿਆਣਾ ਦੇ ਗੁਰੂਗ੍ਰਾਮ ਤੇ ਪੰਜਾਬ ਦੇ ਬਠਿੰਡਾ ’ਚ ਠੰਢ ਦਾ ਪੂਰਾ ਜ਼ੋਰ ਚੱਲ ਰਿਹਾ ਹੈ। ਗੁਰੂਗ੍ਰਾਮ…
View More ਗੁਰੂਗ੍ਰਾਮ ਅਤੇ ਬਠਿੰਡਾ ’ਚ ਰਹੀ ਸਭ ਤੋਂ ਠੰਢੀ ਰਾਤ