4217 ਵਿਦਿਆਰਥੀ ਪ੍ਰੀਖਿਆ ’ਚ ਹੋਏ ਸ਼ਾਮਲ; ਸਿੱਖਿਆ ਅਧਿਕਾਰੀਆਂ ਨੇ ਕੇਂਦਰਾਂ ਦਾ ਲਿਆ ਜਾਇਜ਼ਾ ਗੁਰਦਾਸਪੁਰ, 2 ਮਾਰਚ : ਪੰਜਾਬ ਸਰਕਾਰ ਵੱਲੋਂ ਸੂਬੇ ਦੇ 117 ‘ਸਕੂਲ ਆਫ਼…
View More ‘ਸਕੂਲ ਆਫ਼ ਐਮੀਨੈਂਸ’ ਤੇ ਮੈਰੀਟੋਰੀਅਸ ਸਕੂਲਾਂ ਲਈ ਦਾਖ਼ਲਾ ਪ੍ਰੀਖਿਆ ਸੰਪੰਨBlog
ਇਯਾਲੀ ਨੇ ਪਾਰਟੀ ਨੂੰ ਪੌੜੀ ਵਜੋਂ ਵਰਤ ਕੇ ਅਕਾਲੀ ਦਲ ਦੀ ਪਿੱਠ ’ਚ ਮਾਰਿਆ ਛੁਰਾ : ਸੁਖਬੀਰ ਬਾਦਲ
ਚੰਡੀਗੜ੍ਹ, 2 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਲਾਂਪੁਰ ਦਾਖਾ ਵਿਖੇ ਇਕ ਰੈਲੀ ਦੌਰਾਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ’ਤੇ…
View More ਇਯਾਲੀ ਨੇ ਪਾਰਟੀ ਨੂੰ ਪੌੜੀ ਵਜੋਂ ਵਰਤ ਕੇ ਅਕਾਲੀ ਦਲ ਦੀ ਪਿੱਠ ’ਚ ਮਾਰਿਆ ਛੁਰਾ : ਸੁਖਬੀਰ ਬਾਦਲਨਾਗਪੁਰ ਨੇੜੇ ਧਮਾਕਾਖੇਜ਼ ਸਮੱਗਰੀ ਬਣਾਉਣ ਵਾਲੀ ਫੈਕਟਰੀ ’ਚ ਧਮਾਕਾ; 17 ਮੌਤਾਂ
18 ਲੋਕ ਗੰਭੀਰ ਜ਼ਖ਼ਮੀ; ਪ੍ਰਧਾਨ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਨਾਗਪੁਰ, 1 ਮਾਰਚ : ਮਹਾਰਾਸ਼ਟਰ ਦੇ ਨਾਗਪੁਰ ਜ਼ਿਲਾ…
View More ਨਾਗਪੁਰ ਨੇੜੇ ਧਮਾਕਾਖੇਜ਼ ਸਮੱਗਰੀ ਬਣਾਉਣ ਵਾਲੀ ਫੈਕਟਰੀ ’ਚ ਧਮਾਕਾ; 17 ਮੌਤਾਂਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਲਈ ਪੈਦਲ ਸੰਗ ਯਾਤਰਾ ਅਰਦਾਸ ਨਾਲ ਆਰੰਭ
ਐਡਵੋਕੇਟ ਧਾਮੀ ਤੇ ਪੰਥਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ; 4 ਮਾਰਚ ਨੂੰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰੇਗੀ ਸੰਗਤ ਹੁਸ਼ਿਆਰਪੁਰ, 1 ਮਾਰਚ : ਪਹਿਲੀ ਪਾਤਸ਼ਾਹੀ ਸ੍ਰੀ…
View More ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਲਈ ਪੈਦਲ ਸੰਗ ਯਾਤਰਾ ਅਰਦਾਸ ਨਾਲ ਆਰੰਭਦੀਨਾਨਗਰ ’ਚ ਸੈਣੀ ਸਮਾਜ ਦੇ ਸਮਾਗਮ ’ਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕੀਤੀ ਸ਼ਿਰਕਤ
ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ; ਕਿਹਾ-ਮੈਂ ਮੁੱਖ ਮੰਤਰੀ ਵਜੋਂ ਨਹੀਂ, ਪਰਿਵਾਰ ਦੇ ਮੈਂਬਰ ਵਜੋਂ ਆਇਆ ਹਾਂ ਦੀਨਾਨਗਰ, 1 ਮਾਰਚ : ਦੀਨਾਨਗਰ ਦੇ ਇਕ ਪੈਲੇਸ…
View More ਦੀਨਾਨਗਰ ’ਚ ਸੈਣੀ ਸਮਾਜ ਦੇ ਸਮਾਗਮ ’ਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕੀਤੀ ਸ਼ਿਰਕਤਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ; ਪੁਲਿਸ ਨੇ ਬਲਦੀ ਚਿਤਾ ’ਚੋਂ ਕੱਢੀ ਲਾਸ਼
ਗੋਲੀ ਲੱਗਣ ਕਾਰਨ ਮੌਤ ਹੋਣ ਦੀ ਚਰਚਾ; ਪਰਿਵਾਰ ਵੱਲੋਂ ਬਿਨਾਂ ਸੂਚਨਾ ਦਿੱਤੇ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਦੀਨਾਨਗਰ, 1 ਮਾਰਚ : ਦੀਨਾਨਗਰ ਦੇ ਨੇੜਲੇ ਪਿੰਡ…
View More ਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ; ਪੁਲਿਸ ਨੇ ਬਲਦੀ ਚਿਤਾ ’ਚੋਂ ਕੱਢੀ ਲਾਸ਼ਕਲਾਨੌਰ ਪੰਚਾਇਤ ’ਚ 8 ਕਰੋੜ ਦਾ ਘਪਲਾ; ਵਿਜੀਲੈਂਸ ਵੱਲੋਂ 8 ਅਧਿਕਾਰੀਆਂ ’ਤੇ ਕੇਸ ਦਰਜ
2 ਡੀ. ਡੀ. ਪੀ. ਓ. ਅਤੇ ਦੋ ਬੀ. ਡੀ. ਪੀ. ਓ. ਸਮੇਤ 8 ਮੁਲਾਜ਼ਮਾਂ ਵਿਰੁੱਧ ਕਾਰਵਾਈ ਕਲਾਨੌਰ, 1 ਮਾਰਚ : ਵਿਜੀਲੈਂਸ ਵਿਭਾਗ ਅੰਮ੍ਰਿਤਸਰ ਵੱਲੋਂ ਪੰਜਾਬ…
View More ਕਲਾਨੌਰ ਪੰਚਾਇਤ ’ਚ 8 ਕਰੋੜ ਦਾ ਘਪਲਾ; ਵਿਜੀਲੈਂਸ ਵੱਲੋਂ 8 ਅਧਿਕਾਰੀਆਂ ’ਤੇ ਕੇਸ ਦਰਜਪੰਜਾਬ 2027 ‘ਚ ‘ਆਪ’ ਨੂੰ 100 ਸੀਟਾਂ ਦੇ ਕੇ ਭਾਜਪਾ ਦੇ ‘ਤਾਨਾਸ਼ਾਹੀ ਸ਼ਾਸਨ’ ਦਾ ਕਰੇਗਾ ਅੰਤ : ਭਗਵੰਤ ਮਾਨ
ਕਿਹਾ-ਅਦਾਲਤੀ ਫੈਸਲਾ ਸੱਚ ਦੀ ਜਿੱਤ, ਹੁਣ ਪੰਜਾਬ ਤੋਂ ਸ਼ੁਰੂ ਹੋਵੇਗਾ ਕੌਮੀ ਜਿੱਤ ਦਾ ਮਾਰਚ ਨਵੀਂ ਦਿੱਲੀ/ਚੰਡੀਗੜ੍ਹ, 1 ਮਾਰਚ : ਆਮ ਆਦਮੀ ਪਾਰਟੀ (ਆਪ) ਦੇ ਕੌਮੀ…
View More ਪੰਜਾਬ 2027 ‘ਚ ‘ਆਪ’ ਨੂੰ 100 ਸੀਟਾਂ ਦੇ ਕੇ ਭਾਜਪਾ ਦੇ ‘ਤਾਨਾਸ਼ਾਹੀ ਸ਼ਾਸਨ’ ਦਾ ਕਰੇਗਾ ਅੰਤ : ਭਗਵੰਤ ਮਾਨਰਣਜੀਤ ਸਿੰਘ ਐਨਕਾਊਂਟਰ ਮਾਮਲੇ ’ਚ ਜਥੇਬੰਦੀਆਂ ਨੇ ਜਾਮ ਕੀਤਾ ਨੈਸ਼ਨਲ ਹਾਈਵੇ
ਬੱਬਰੀ ਬਾਈਪਾਸ ’ਤੇ 4 ਘੰਟੇ ਪ੍ਰਦਰਸ਼ਨ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ 5 ਦਿਨਾਂ ਦਾ ਅਲਟੀਮੇਟਮ ਗੁਰਦਾਸਪੁਰ, 1 ਮਾਰਚ : ਪੰਜਾਬ ਪੁਲਿਸ ਦੀ ਚੌਕੀ…
View More ਰਣਜੀਤ ਸਿੰਘ ਐਨਕਾਊਂਟਰ ਮਾਮਲੇ ’ਚ ਜਥੇਬੰਦੀਆਂ ਨੇ ਜਾਮ ਕੀਤਾ ਨੈਸ਼ਨਲ ਹਾਈਵੇਸਰਕਾਰ ਬਣਨ ’ਤੇ ਸਮਰਾਲਾ ’ਚ ਸਥਾਪਿਤ ਕਰਾਂਗੇ ‘ਵਰਲਡ ਕਲਾਸ ਸਕਿੱਲ ਯੂਨੀਵਰਸਿਟੀ’: ਸੁਖਬੀਰ ਬਾਦਲ
l ਪਰਮਜੀਤ ਢਿੱਲੋਂ ਸਮਰਾਲਾ ਹਲਕੇ ਤੋਂ ਹੋਣਗੇ ਉਮੀਦਵਾਰ ਸਮਰਾਲਾ, 1 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ…
View More ਸਰਕਾਰ ਬਣਨ ’ਤੇ ਸਮਰਾਲਾ ’ਚ ਸਥਾਪਿਤ ਕਰਾਂਗੇ ‘ਵਰਲਡ ਕਲਾਸ ਸਕਿੱਲ ਯੂਨੀਵਰਸਿਟੀ’: ਸੁਖਬੀਰ ਬਾਦਲ