ਇਕਲੌਤੇ ਪੁੱਤ ਦੀ ਮੌਤ ਨਾਲ ਪਿੰਡ ਭੁੰਬੋਤਾੜ ‘ਚ ਮਾਤਮ, 4 ਮਹੀਨੇ ਪਹਿਲਾਂ ਹੀ ਮਿਲੀ ਸੀ ਨੌਕਰੀ ਤਲਵਾੜਾ, 5 ਅਪ੍ਰੈਲ : ਤਲਵਾੜਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ…
View More ਵੱਡੀ ਲਾਪਰਵਾਹੀ? ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਗਈ ਜਾਨBlog
ਅੰਮ੍ਰਿਤਸਰ ਪੁਲਿਸ ਦਾ ਐਕਸ਼ਨ: 4.13 ਕਿਲੋ ਹੈਰੋਇਨ ਸਮੇਤ 2 ਸਮੱਗਲਰ ਕਾਬੂ
ਯੂਰਪੀ ਹੈਂਡਲਰਾਂ ਅਤੇ ਜੇਲ੍ਹ ਦੇ ਅਪਰਾਧੀਆਂ ਨਾਲ ਸਨ ਸਬੰਧ ਅੰਮ੍ਰਿਤਸਰ, 5 ਅਪ੍ਰੈਲ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਅੰਤਰਰਾਸ਼ਟਰੀ ਡਰੱਗ ਨੈੱਟਵਰਕ…
View More ਅੰਮ੍ਰਿਤਸਰ ਪੁਲਿਸ ਦਾ ਐਕਸ਼ਨ: 4.13 ਕਿਲੋ ਹੈਰੋਇਨ ਸਮੇਤ 2 ਸਮੱਗਲਰ ਕਾਬੂਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਸੰਤ ਸੀਚੇਵਾਲ ਤੇ ਮੁੱਖ ਮੰਤਰੀ ਮਾਨ ਵਿਚਾਲੇ ਅਹਿਮ ਬੈਠਕ
₹117 ਕਰੋੜ ਦੇ ਪ੍ਰਾਜੈਕਟ ‘ਤੇ ਚਰਚਾ, ਮਾਨਸੂਨ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਦੀ ਅਪੀਲ ਚੰਡੀਗੜ੍ਹ/ਸੁਲਤਾਨਪੁਰ ਲੋਧੀ, 5 ਅਪ੍ਰੈਲ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ…
View More ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਸੰਤ ਸੀਚੇਵਾਲ ਤੇ ਮੁੱਖ ਮੰਤਰੀ ਮਾਨ ਵਿਚਾਲੇ ਅਹਿਮ ਬੈਠਕਹਿਮਾਚਲ ‘ਚ ਸੈਲਾਨੀਆਂ ਦੀ ਗੱਡੀ ਖੱਡ ‘ਚ ਡਿੱਗੀ, 4 ਦੀ ਮੌਤ
ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਦੇ ਸੈਲਾਨੀ ਸਨ ਸਵਾਰ ਕੁੱਲੂ, 5 ਅਪ੍ਰੈਲ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਬੀਤੀ ਰਾਤ ਲਗਭਗ 9 ਵਜੇ ਇੱਕ ਟੈਂਪੋ ਟ੍ਰੈਵਲਰ…
View More ਹਿਮਾਚਲ ‘ਚ ਸੈਲਾਨੀਆਂ ਦੀ ਗੱਡੀ ਖੱਡ ‘ਚ ਡਿੱਗੀ, 4 ਦੀ ਮੌਤਪੰਜਾਬ ਮੇਰਾ ਘਰ ਹੈ, ਸਿਰਫ਼ ਕੋਈ ਵਿਸ਼ਾ ਨਹੀਂ : ਰਾਘਵ ਚੱਢਾ
‘ਆਪ’ ਅੰਦਰਲੇ ਕਲੇਸ਼ ਵਿਚਾਲੇ ਰਾਘਵ ਦੀ ਚਿਤਾਵਨੀ- “ਕਹਾਣੀ ਅਜੇ ਸਾਹਮਣੇ ਆਉਣੀ ਬਾਕੀ ਹੈ” ਚੰਡੀਗੜ੍ਹ/ਨਵੀਂ ਦਿੱਲੀ, 5 ਅਪ੍ਰੈਲ : ਆਮ ਆਦਮੀ ਪਾਰਟੀ (AAP) ਨਾਲ ਚੱਲ ਰਹੇ…
View More ਪੰਜਾਬ ਮੇਰਾ ਘਰ ਹੈ, ਸਿਰਫ਼ ਕੋਈ ਵਿਸ਼ਾ ਨਹੀਂ : ਰਾਘਵ ਚੱਢਾਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ: ਬਠਿੰਡਾ ਕੈਂਸਰ ਹਸਪਤਾਲ ਦੀ ਬਦਲੇਗੀ ਨੁਹਾਰ
ਰੋਬੋਟਿਕ ਸਰਜਰੀ ਤੇ ਨਵੀਂ ਭਰਤੀ ਦਾ ਐਲਾਨ, ਕਿਹਾ-ਖਾਮੀਆਂ ਲੱਭਣ ਨਹੀਂ, ਸਹੂਲਤਾਂ ਵਧਾਉਣ ਆਇਆ ਹਾਂ ਬਠਿੰਡਾ, 5 ਅਪ੍ਰੈਲ : ਪੰਜਾਬ ਵਿਚ ਕੈਂਸਰ ਦੇ ਇਲਾਜ ਨੂੰ ਨਵੀਂਆਂ…
View More ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ: ਬਠਿੰਡਾ ਕੈਂਸਰ ਹਸਪਤਾਲ ਦੀ ਬਦਲੇਗੀ ਨੁਹਾਰਮੋਗਾ ਵਿਚ ਸੀ.ਐੱਮ. ਭਗਵੰਤ ਮਾਨ ਵੱਲੋਂ ਬਹੁ-ਕਰੋੜੀ ਪ੍ਰਾਜੈਕਟਾਂ ਦਾ ਉਦਘਾਟਨ
ਵਿਰੋਧੀਆਂ ‘ਤੇ ਤਿੱਖੇ ਵਾਰ-“ਅਕਾਲੀ-ਕਾਂਗਰਸੀਆਂ ਨੇ ਪੰਜਾਬ ਲੁੱਟਿਆ, ਹੁਣ ਚੱਲੇਗੀ ਵਿਕਾਸ ਦੀ ਹਨੇਰੀ” ਮੋਗਾ, 5 ਅਪ੍ਰੈਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ਪੰਜਾਬ…
View More ਮੋਗਾ ਵਿਚ ਸੀ.ਐੱਮ. ਭਗਵੰਤ ਮਾਨ ਵੱਲੋਂ ਬਹੁ-ਕਰੋੜੀ ਪ੍ਰਾਜੈਕਟਾਂ ਦਾ ਉਦਘਾਟਨਗਗਨਦੀਪ ਕਤਲ ਕਾਂਡ: ਭਾਜਪਾ ਨੇ ਖੋਲ੍ਹਿਆ ਮੋਰਚਾ, ਜਾਖੜ ਨੇ ਮੰਗੀ CBI ਜਾਂਚ
“ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਲੜਾਈ ਰਹੇਗੀ ਜਾਰੀ— ਸਾਨੂੰ ਸਮਝੌਤੇ ਮਨਜ਼ੂਰ ਨਹੀਂ” ਅੰਮ੍ਰਿਤਸਰ, 5 ਅਪ੍ਰੈਲ : ਭਾਜਪਾ ਨੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ…
View More ਗਗਨਦੀਪ ਕਤਲ ਕਾਂਡ: ਭਾਜਪਾ ਨੇ ਖੋਲ੍ਹਿਆ ਮੋਰਚਾ, ਜਾਖੜ ਨੇ ਮੰਗੀ CBI ਜਾਂਚRR ਬਨਾਮ GT : ਰਾਜਸਥਾਨ ਰਾਇਲਜ਼ ਨੇ ਗੁਜਰਾਤ ਟਾਈਟਨਸ ਨੂੰ 6 ਦੌੜਾਂ ਨਾਲ ਹਰਾਇਆ
ਧਰੁਵ ਜੁਰੇਲ ਦੀ 75 ਦੌੜਾਂ ਦੀ ਤੂਫ਼ਾਨੀ ਪਾਰੀ ਅਤੇ ਰਵੀ ਬਿਸ਼ਨੋਈ ਦੀ ਘਾਤਕ ਗੇਂਦਬਾਜ਼ੀ ਨੇ ਪਲਟਿਆ ਮੈਚ; ਲਗਾਤਾਰ ਦੂਜੀ ਜਿੱਤ ਦਰਜ ਅਹਿਮਦਾਬਾਦ, 4 ਅਪ੍ਰੈਲ :…
View More RR ਬਨਾਮ GT : ਰਾਜਸਥਾਨ ਰਾਇਲਜ਼ ਨੇ ਗੁਜਰਾਤ ਟਾਈਟਨਸ ਨੂੰ 6 ਦੌੜਾਂ ਨਾਲ ਹਰਾਇਆਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ 5 ਮੁਲਜ਼ਮ ਗ੍ਰਿਫ਼ਤਾਰ
ISI ਦੀ ਸ਼ਹਿ ‘ਤੇ ਪੁਰਤਗਾਲ ਤੇ ਜਰਮਨੀ ਤੋਂ ਚੱਲ ਰਿਹਾ ਸੀ ਨੈੱਟਵਰਕ : ਡੀ.ਜੀ.ਪੀ. ਗੌਰਵ ਯਾਦਵ ਚੰਡੀਗੜ੍ਹ, 4 ਅਪ੍ਰੈਲ : ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ…
View More ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ 5 ਮੁਲਜ਼ਮ ਗ੍ਰਿਫ਼ਤਾਰ