ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਸੀ ਸਾਜ਼ਿਸ਼ : ਡੀਆਈਜੀ ਚਾਹਲ ਪਟਿਆਲਾ, 29 ਅਪ੍ਰੈਲ : ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ…
View More ਸ਼ੰਭੂ-ਅੰਬਾਲਾ ਰੇਲਵੇ ਲਾਈਨ ਬੰਬ ਧਮਾਕੇ ਦਾ ਭੇਤ ਸੁਲਝਿਆ;4 ਗ੍ਰਿਫ਼ਤਾਰBlog
‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ; ਭਗਵੰਤ ਮਾਨ ਨੇ ਕੀਤਾ ਸਵਾਗਤ
ਕਿਹਾ-ਖੇਡਾਂ ਅਤੇ ਨਸ਼ਾ-ਮੁਕਤ ਪੰਜਾਬ ਲਈ ਮਿਲ ਕੇ ਕਰਾਂਗੇ ਕੰਮ ਚੰਡੀਗੜ੍ਹ, 28 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਹਿਲਵਾਨ ਅਤੇ ‘ਰੁਸਤਮ-ਏ-ਹਿੰਦ’ ਵਜੋਂ…
View More ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ; ਭਗਵੰਤ ਮਾਨ ਨੇ ਕੀਤਾ ਸਵਾਗਤਸੜਕ ਵਿਚਾਲੇ ਖਰਾਬ ਹੋਈ ਕੈਦੀਆਂ ਵਾਲੀ ਜੇਲ੍ਹ ਵੈਨ; ਧੱਕਾ ਲਾਉਂਦੇ ਦਿਖੇ ਪੁਲਿਸ ਮੁਲਾਜ਼ਮ
ਕੈਦੀਆਂ ਦੀ ਸੁਰੱਖਿਆ ‘ਤੇ ਉੱਠੇ ਸਵਾਲ; ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਆਈ ਸਾਹਮਣੇ ਅੰਮ੍ਰਿਤਸਰ, 28 ਅਪ੍ਰੈਲ : ਅੰਮ੍ਰਿਤਸਰ ਦੇ ਝਬਾਲ ਰੋਡ ‘ਤੇ ਅੱਜ ਉਸ ਸਮੇਂ ਇੱਕ…
View More ਸੜਕ ਵਿਚਾਲੇ ਖਰਾਬ ਹੋਈ ਕੈਦੀਆਂ ਵਾਲੀ ਜੇਲ੍ਹ ਵੈਨ; ਧੱਕਾ ਲਾਉਂਦੇ ਦਿਖੇ ਪੁਲਿਸ ਮੁਲਾਜ਼ਮਭੋਮਾ ‘ਚ ਖੂਨੀ ਖੇਡ, ਸੈਰ ਕਰ ਰਹੇ ਤਿੰਨ ਨੌਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ, 2 ਦੀ ਮੌਤ
ਇਕ ਜ਼ਖਮੀ; ਬਾਈਕ ਸਵਾਰ ਹਮਲਾਵਰ ਮੌਕੇ ਤੋਂ ਫਰਾਰ; ਐਸ.ਐਸ.ਪੀ. ਮੌਕੇ ‘ਤੇ ਪਹੁੰਚੇ ਬਟਾਲਾ, 28 ਅਪ੍ਰੈਲ : ਬਟਾਲਾ ਦੇ ਅਧੀਨ ਆਉਂਦੇ ਪਿੰਡ ਭੋਮਾ ਵਿਖੇ ਸੋਮਵਾਰ ਰਾਤ…
View More ਭੋਮਾ ‘ਚ ਖੂਨੀ ਖੇਡ, ਸੈਰ ਕਰ ਰਹੇ ਤਿੰਨ ਨੌਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ, 2 ਦੀ ਮੌਤIPL-2026 : ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀ ਮਹਾ-ਟੱਕਰ ਅੱਜ
ਚੰਡੀਗੜ੍ਹ, 28 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 40ਵੇਂ ਮੁਕਾਬਲੇ ਵਿੱਚ ਅੱਜ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਨੂੰ ਇਕ ਸ਼ਾਨਦਾਰ ਮੈਚ ਦੇਖਣ ਨੂੰ ਮਿਲੇਗਾ।…
View More IPL-2026 : ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀ ਮਹਾ-ਟੱਕਰ ਅੱਜ‘ਆਪ’ ਨੇ ਵਿਧਾਇਕਾਂ ਤੇ ਆਗੂਆਂ ਦੀ ਸੱਦੀ ਮੀਟਿੰਗ, ਕੱਲ੍ਹ ਜਲੰਧਰ ‘ਚ ਹੋਵੇਗਾ ਮੰਥਨ
ਜਲੰਧਰ, 28 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਨੇ ਆਪਣੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੈਦਾ ਹੋਏ ਰਾਜਨੀਤਿਕ ਸੰਕਟ ਨੂੰ…
View More ‘ਆਪ’ ਨੇ ਵਿਧਾਇਕਾਂ ਤੇ ਆਗੂਆਂ ਦੀ ਸੱਦੀ ਮੀਟਿੰਗ, ਕੱਲ੍ਹ ਜਲੰਧਰ ‘ਚ ਹੋਵੇਗਾ ਮੰਥਨਸ਼ੰਭੂ ਰੇਲਵੇ ਟਰੈਕ ‘ਤੇ ਧਮਾਕਾ: ਇਕ ਲਾਸ਼ ਬਰਾਮਦ, ਰੇਲ ਆਵਾਜਾਈ ਪ੍ਰਭਾਵਿਤ
ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਘਟਨਾ ਦੀ ਕੀਤੀ ਪੁਸ਼ਟੀ; ਫੋਰੈਂਸਿਕ ਟੀਮ ਜਾਂਚ ਵਿੱਚ ਜੁੱਟੀ ਰਾਜਪੁਰਾ, 28 ਅਪ੍ਰੈਲ: ਜ਼ਿਲ੍ਹਾ ਪਟਿਆਲਾ ਦੇ ਕਸਬਾ ਰਾਜਪੁਰਾ ਨੇੜੇ ਪਿੰਡ ਸ਼ੰਭੂ ਵਿਖੇ…
View More ਸ਼ੰਭੂ ਰੇਲਵੇ ਟਰੈਕ ‘ਤੇ ਧਮਾਕਾ: ਇਕ ਲਾਸ਼ ਬਰਾਮਦ, ਰੇਲ ਆਵਾਜਾਈ ਪ੍ਰਭਾਵਿਤਫੈਕਟਰੀ ਪ੍ਰਬੰਧਨ ਖਿਲਾਫ ਸੜਕਾਂ ‘ਤੇ ਉਤਰੇ ਮਜ਼ਦੂਰ, ਜੀ.ਟੀ. ਰੋਡ ‘ਤੇ ਆਵਾਜਾਈ ਠੱਪ
8 ਘੰਟੇ ਦੀ ਬਜਾਏ 10-11 ਘੰਟੇ ਕੰਮ ਕਰਵਾਉਣ ਤੇ ਬਦਸਲੂਕੀ ਦੇ ਇਲਜ਼ਾਮ ਖੰਨਾ, 28 ਅਪ੍ਰੈਲ : ਸ਼ਹਿਰ ਖੰਨਾ ਦੇ ਮੰਜੀ ਸਾਹਿਬ ਨੇੜੇ ਸਥਿਤ ਇਕ ਨਿੱਜੀ…
View More ਫੈਕਟਰੀ ਪ੍ਰਬੰਧਨ ਖਿਲਾਫ ਸੜਕਾਂ ‘ਤੇ ਉਤਰੇ ਮਜ਼ਦੂਰ, ਜੀ.ਟੀ. ਰੋਡ ‘ਤੇ ਆਵਾਜਾਈ ਠੱਪਪੰਜਾਬ ਵਿਚ ਭਿਆਨਕ ਗਰਮੀ ਤੋਂ ਵੱਡੀ ਰਾਹਤ, ਮੌਸਮ ਨੇ ਬਦਲੇ ਮਿਜ਼ਾਜ
ਮੌਸਮ ਵਿਭਾਗ ਵੱਲੋਂ 28-29 ਅਪ੍ਰੈਲ ਲਈ ਔਰੇਂਜ ਅਲਰਟ ਜਾਰੀ, ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ ਪਟਿਆਲਾ, 28 ਅਪ੍ਰੈਲ : ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ…
View More ਪੰਜਾਬ ਵਿਚ ਭਿਆਨਕ ਗਰਮੀ ਤੋਂ ਵੱਡੀ ਰਾਹਤ, ਮੌਸਮ ਨੇ ਬਦਲੇ ਮਿਜ਼ਾਜRCB ਬਨਾਮ DC : ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਧਮਾਕੇਦਾਰ ਜਿੱਤ
ਦਿੱਲੀ ਕੈਪੀਟਲਜ਼ ਨੂੰ 9 ਵਿਕਟਾਂ ਨਾਲ ਕਰਾਰੀ ਦਿੱਤੀ ਮਾਤ ਨਵੀਂ ਦਿੱਲੀ, 28 ਅਪ੍ਰੈਲ : ਆਈ.ਪੀ.ਐੱਲ. 2026 ਦੇ 39ਵੇਂ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ…
View More RCB ਬਨਾਮ DC : ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਧਮਾਕੇਦਾਰ ਜਿੱਤ