ਸੁਣਵਾਈ 12 ਨੂੰ, ਅਦਾਲਤ ਵੱਲੋਂ ਨੋਟਿਸ ਜਾਰੀ ਮਾਨਸਾ, 10 ਜੂਨ :-ਸਿੱਧੂ ਮੂਸੇਵਾਲਾ ’ਤੇ ਬੀ. ਬੀ. ਸੀ. ਵੱਲੋਂ ਡਾਕੂਮੈਂਟਰੀ ਬਣਾਉਣ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ…
View More ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ’ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰAuthor: Khushi khan
ਮੁੱਖ ਮੰਤਰੀ ਮਾਨ ਨੂੰ ਮਿਲੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਟਿਵਾਣਾ
ਨਵੇਂ ਚੈਂਬਰਾਂ ਦੀ ਉਸਾਰੀ ਲਈ ਥਾਂ ਅਤੇ ਪੁਰਾਣੇ ਚੈਂਬਰਾਂ ਵਿਚ ਨਵੀਂ ਲਿਫਟ ਲਗਵਾਉਣ ਦੀ ਕੀਤੀ ਮੰਗ ਪਟਿਆਲਾ, 10 ਜੂਨ -: ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ…
View More ਮੁੱਖ ਮੰਤਰੀ ਮਾਨ ਨੂੰ ਮਿਲੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਟਿਵਾਣਾ7 ਬੱਚਿਆਂ ਅਤੇ ਡਰਾਈਵਰ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਟਿੱਪਰ ਮਾਲਕ ਗ੍ਰਿਫਤਾਰ
ਪਟਿਆਲਾ, 10 ਜੂਨ :- ਪਟਿਆਲਾ ਪੁਲਸ ਨੇ 7 ਬੱਚਿਆਂ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਟਿੱਪਰ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ…
View More 7 ਬੱਚਿਆਂ ਅਤੇ ਡਰਾਈਵਰ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਟਿੱਪਰ ਮਾਲਕ ਗ੍ਰਿਫਤਾਰਮਿੱਟੀ ਦੇ ਸੈਂਪਲ ਇਕੱਤਰ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਵਿਸ਼ੇਸ਼ ਮੁਹਿੰਮ
ਜ਼ਿਲੇ ’ਚ ਹੁਣ ਤੱਕ 10 ਹਜ਼ਾਰ ਮਿੱਟੀ ਦੇ ਸੈਂਪਲ ਲਏ, ਪੂਰਾ ਜੂਨ ਮਹੀਨਾ ਚੱਲੇਗੀ ਮੁਹਿੰਮ : ਡਾ. ਜਸਵਿੰਦਰ ਸਿੰਘ ਪਟਿਆਲਾ, 10 ਜੂਨ :- ਪੰਜਾਬ ਸਰਕਾਰ…
View More ਮਿੱਟੀ ਦੇ ਸੈਂਪਲ ਇਕੱਤਰ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਵਿਸ਼ੇਸ਼ ਮੁਹਿੰਮਕਾਂਗਰਸ ਵੱਲੋਂ ਹਰਪਾਲ ਸੋਨੂੰ ਹਲਕਾ ਬਰਨਾਲਾ ਦਾ ਕੋਆਰਡੀਨੇਟਰ ਨਿਯੁਕਤ
ਕਾਂਗਰਸ ਪਾਰਟੀ ਦੀ ਚੜ੍ਹਤ ਲਈ ਦਿਨ-ਰਾਤ ਕੰਮ ਕਰਾਂਗਾ : ਸੋਨੂੰ ਸੰਗਰੂਰ, 10 ਜੂਨ : ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬੇ ਦੇ ਵੱਖ-ਵੱਖ ਵਿਧਾਨ…
View More ਕਾਂਗਰਸ ਵੱਲੋਂ ਹਰਪਾਲ ਸੋਨੂੰ ਹਲਕਾ ਬਰਨਾਲਾ ਦਾ ਕੋਆਰਡੀਨੇਟਰ ਨਿਯੁਕਤਪੱਛੜੀਆਂ ਸ਼੍ਰੇਣੀਆਂ ਅਤੇ ਕਮਜ਼ੋਰ ਵਰਗਾਂ ਲਈ 16.36 ਕਰੋੜ ਦੀ ਰਾਸ਼ੀ ਜਾਰੀ : ਸੇਖਵਾਂ
ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਕਰ ਰਹੀ ਕੰਮ ਗੁਰਦਾਸਪੁਰ, 10 ਜੂਨ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…
View More ਪੱਛੜੀਆਂ ਸ਼੍ਰੇਣੀਆਂ ਅਤੇ ਕਮਜ਼ੋਰ ਵਰਗਾਂ ਲਈ 16.36 ਕਰੋੜ ਦੀ ਰਾਸ਼ੀ ਜਾਰੀ : ਸੇਖਵਾਂਲੜਕੀ ਨੇ ਕਰਵਾਈ ਲਵ-ਮੈਰਿਜ਼
ਨਾਰਾਜ਼ ਪਰਿਵਾਰ ਵੱਲੋਂ ਲੜਕੇ ਦੇ ਪਿਤਾ ਅਗਵਾ ਲੁਧਿਆਣਾ, 9 ਜੂਨ :- ਸਥਾਨਕ ਸ਼ਹਿਰ ਦੀ ਇਕ ਲੜਕੀ ਵਲੋਂ ਕਰਵਾਈ ਗਈ ਲਵ-ਮੈਰਿਜ਼ ਤੋਂ ਨਾਰਾਜ਼ ਭਰਾ ਨੇ ਆਪਣੀ…
View More ਲੜਕੀ ਨੇ ਕਰਵਾਈ ਲਵ-ਮੈਰਿਜ਼ਨਹਿਰੀ ਪਾਣੀ ਦੀ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ : ਬਹਿਲ
ਸਿੰਚਾਈ ਵਿਭਾਗ ਵੱਲੋਂ ਵਾਧੂ 10,000 ਕਿਊਸਿਕ ਨਹਿਰੀ ਪਾਣੀ ਨਾਲ ਜ਼ਮੀਨ ਹੇਠਲੇ ਪਾਣੀ ਦੀ ਹੋਵੇਗੀ ਬੱਚਤ ਗੁਰਦਾਸਪੁਰ, 9 ਜੂਨ –: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ…
View More ਨਹਿਰੀ ਪਾਣੀ ਦੀ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ : ਬਹਿਲਪੁਲਸ ਨੂੰ ਮਿਲੀ ਵੱਡੀ ਕਾਮਯਾਬੀ
ਗੋਲ ਹੱਟੀ ਚੌਕ ਅਤੇ ਸੁੱਖ ਪ੍ਰਾਪਰਟੀ ਡੀਲਰ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ 5 ਗ੍ਰਿਫਤਾਰ ਬਟਾਲਾ, 9 ਜੂਨ :- ਬੀਤੇ ਦਿਨੀਂ ਕਸਬਾ ਘੁਮਾਣ ਵਿਖੇ ਗੋਲ…
View More ਪੁਲਸ ਨੂੰ ਮਿਲੀ ਵੱਡੀ ਕਾਮਯਾਬੀਹਵੇਲੀ ਵਿਚ ਲੱਗੀ ਅੱਗ, ਗਾਂ ਅਤੇ ਨਵਜੰਮੀ ਵੱਛੀ ਦੀ ਮੌਤ
ਪਸ਼ੂ ਪਾਲਕ ਦਾ ਭਾਰੀ ਨੁਕਸਾਨ ਹੋਇਆ ਗੁਰਦਾਸਪੁਰ, 9 ਜੂਨ :- ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਛੀਨਾ ਬੇਟ ’ਚ ਪਸ਼ੂਆਂ ਵਾਲੀ ਹਵੇਲੀ ’ਚ…
View More ਹਵੇਲੀ ਵਿਚ ਲੱਗੀ ਅੱਗ, ਗਾਂ ਅਤੇ ਨਵਜੰਮੀ ਵੱਛੀ ਦੀ ਮੌਤ