ਚਾਰ ਸਾਲਾਂ ਤੱਕ ਹੁੰਦੀ ਰਹੀ ਸਰੀਰਕ ਸ਼ੋਸ਼ਣ ਦੀ ਸ਼ਿਕਾਰ Chandigarh news : ਚੰਡੀਗੜ੍ਹ ਪੁਲਿਸ ਸਟੇਸ਼ਨ-19 ’ਚ ਇਕ 17 ਸਾਲਾ ਲੜਕੀ ਨੇ ਸਮੂਹਿਕ ਜਬਰ-ਜ਼ਨਾਹ ਦੀ ਸ਼ਿਕਾਇਤ…
View More ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹAuthor: adminpunjab
ਨੌਜਵਾਨ ਦੀ ਖ਼ੂਨ ਨਾਲ ਭਿੱਜੀ ਮਿਲੀ ਲਾਸ਼
ਪਟਵਾਰੀ ਨਾਲ ਬਤੌਰ ਸਹਾਇਕ ਕਰਦਾ ਸੀ ਕੰਮ Ferozepur news : ਜ਼ਿਲਾ ਫਿਰੋਜ਼ਪੁਰ ਸ਼ਹਿਰ ਦੀ ਕੇ. ਵੀ. ਐੱਮ. ਕਾਲੋਨੀ ’ਚ ਇਕ ਨੌਜਵਾਨ ਦੀ ਖ਼ੂਨ ਨਾਲ ਭਿੱਜੀ…
View More ਨੌਜਵਾਨ ਦੀ ਖ਼ੂਨ ਨਾਲ ਭਿੱਜੀ ਮਿਲੀ ਲਾਸ਼ਪੰਜਾਬ ਸਮੇਤ ਉੱਤਰੀ ਭਾਰਤ ’ਚ ਲੱਗੇ ਭੂਚਾਲ ਦੇ ਝਟਕੇ
Chandigarh : : ਪੰਜਾਬ-ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਝਟਕੇ ਲੱਗੇ। ਪੰਜਾਬ ’ਚ ਦੁਪਹਿਰ 12 : 21 ਵਜੇ ਭੂਚਾਲ ਆਇਆ ਹੈ,…
View More ਪੰਜਾਬ ਸਮੇਤ ਉੱਤਰੀ ਭਾਰਤ ’ਚ ਲੱਗੇ ਭੂਚਾਲ ਦੇ ਝਟਕੇਖੇਤ ’ਚ ਲੱਗੀ ਅੱਗ; 13 ਏਕੜ ਕਣਕ ਅਤੇ 18 ਏਕੜ ਨਾੜ ਸੜਿਆ
ਫਾਇਰ ਬ੍ਰਿਗੇਡ ਮੁਲਜ਼ਮਾਂ ਤੇ ਲੋਕਾਂ ਨੇ ਭਾਰੀ ਮੁਸ਼ੱਕਤ ਬਾਅਦ ਅੱਗ ’ਤੇ ਪਾਇਆ ਕਾਬੂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਡਾਹਰ ਕਲਾਂ ’ਚ ਸ਼ਨੀਵਾਰ ਕਰੀਬ 10…
View More ਖੇਤ ’ਚ ਲੱਗੀ ਅੱਗ; 13 ਏਕੜ ਕਣਕ ਅਤੇ 18 ਏਕੜ ਨਾੜ ਸੜਿਆਤੂਫ਼ਾਨ ਦਾ ਕਹਿਰ, ਘਰਾਂ ’ਤੇ ਡਿੱਗਿਆ ਟਾਵਰ
ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ ਪੰਜਾਬ ’ਚ ਸ਼ਾਮ ਵੇਲੇ ਤੇਜ਼ ਹਨੇਰੀ ਪਿੱਛੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ , ਜਿਸ ਨੇ ਕਿਸਾਨਾਂ ਦੀ ਚਿੰਤਾ…
View More ਤੂਫ਼ਾਨ ਦਾ ਕਹਿਰ, ਘਰਾਂ ’ਤੇ ਡਿੱਗਿਆ ਟਾਵਰਰੂਸ ਨੇ ਤਾਲਿਬਾਨ ’ਤੇ ਲੱਗੀ 2 ਦਹਾਕੇ ਪੁਰਾਣੀ ਪਾਬੰਦੀ ਹਟਾਈ
ਤਾਲਿਬਾਨ ਨੂੰ ਅੱਤਵਾਦੀ ਸਮੂਹਾਂ ਦੀ ਆਪਣੀ ਸੂਚੀ ’ਚੋਂ ਵੀ ਕੱਢਿਆ ਬਾਹਰ Russia news : ਰੂਸ ਨੇ ਤਾਲਿਬਾਨ ਨੂੰ ਅੱਤਵਾਦੀ ਸਮੂਹਾਂ ਦੀ ਆਪਣੀ ਸੂਚੀ ’ਚੋਂ ਹਟਾ…
View More ਰੂਸ ਨੇ ਤਾਲਿਬਾਨ ’ਤੇ ਲੱਗੀ 2 ਦਹਾਕੇ ਪੁਰਾਣੀ ਪਾਬੰਦੀ ਹਟਾਈਪੁਲਸ ਅਤੇ ਐਕਸਾਈਜ਼ ਵਿਭਾਗ ਦਾ ਸਾਂਝਾ ਆਪ੍ਰੇਸ਼ਨ
ਘਰ ’ਚੋਂ 347 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, 2 ਕਾਬੂ Batala news -: ਅੱਜ ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝਾ…
View More ਪੁਲਸ ਅਤੇ ਐਕਸਾਈਜ਼ ਵਿਭਾਗ ਦਾ ਸਾਂਝਾ ਆਪ੍ਰੇਸ਼ਨਮਾਈਨਿੰਗ ਮਾਮਲੇ ਸਬੰਧੀ ਭਾਜਪਾ ਆਗੂਆਂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਐਡਵੋਕੇਟ ਸਿਮਰਨ ਕੌਰ ਨਾਲ ਹੋਈ ਕੁੱਟਮਾਰ ਦਾ ਮਾਮਲਾ ਉਠਾਇਆ Chandigarh News : ਮਾਈਨਿੰਗ ਮਾਮਲੇ ’ਤੇ ਭਾਜਪਾ ਆਗੂ ਜੈਇੰਦਰ ਕੌਰ, ਵਿਨੀਤ ਜੋਸ਼ੀ, ਪ੍ਰਿਤਪਾਲ ਬਲੀਏਵਾਲ ਨੇ ਪੰਜਾਬ…
View More ਮਾਈਨਿੰਗ ਮਾਮਲੇ ਸਬੰਧੀ ਭਾਜਪਾ ਆਗੂਆਂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤਅਦਾਲਤ ਨੇ ਪਪਲਪ੍ਰੀਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
1 ਮਈ ਨੂੰ ਹੋਵੇਗੀ ਮੁੜ ਪੇਸ਼ੀ Amritsar News : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ…
View More ਅਦਾਲਤ ਨੇ ਪਪਲਪ੍ਰੀਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਤਰੁਨਪ੍ਰੀਤ ਸੌਂਦ
ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੈਬਨਿਟ ਮੰਤਰੀ ਨੇ ਸੰਗਰੂਰ ਵਿਖੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਲਗਭਗ ਦੋ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ…
View More ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਤਰੁਨਪ੍ਰੀਤ ਸੌਂਦ