ਸ਼ਹੀਦ ਗੁਰਪ੍ਰੀਤ ਸਿੰਘ

ਸੰਗਰੂਰ ਦਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਮਨੀਪੁਰ ’ਚ ਸ਼ਹੀਦ

ਦੇਸ਼ ਵਿਰੋਧੀ ਅਨਸਰਾਂ ਨਾਲ ਮੁਕਾਬਲੇ ਦੌਰਾਨ ਪਿੰਡ ਮਹਿਲਾਂ ਦੇ ਬਹਾਦਰ ਜਵਾਨ ਨੇ ਦਿੱਤਾ ਬਲੀਦਾਨ

ਸੰਗਰੂਰ, 25 ਫਰਵਰੀ : ਜ਼ਿਲਾ ਸੰਗਰੂਰ ਦੇ ਪਿੰਡ ਮਹਿਲਾਂ ਦੇ ਇਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਮਨੀਪੁਰ ’ਚ ਸ਼ਹੀਦ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਜ਼ਿਲਾ ਸੰਗਰੂਰ ਦੇ ਪਿੰਡ ਮਹਿਲਾਂ ਚੌਕ ਦੇ ਗੁਰਪ੍ਰੀਤ ਸਿੰਘ ਫੌਜ ’ਚ ਮਨੀਪੁਰ ਵਿਖੇ ਤਾਇਨਾਤ ਸਨ, ਜੋ ਦੇਸ਼ ਵਿਰੋਧੀ ਅਨਸਰਾਂ ਨਾਲ ਫਾਇਰਿੰਗ ਦੌਰਾਨ ਸ਼ਹੀਦ ਹੋ ਗਿਆ। ਉਹ ਪਿਛਲੇ 21 ਸਾਲਾਂ ਤੋਂ ਭਾਰਤੀ ਫੌਜ ’ਚ ਸੇਵਾ ਨਿਭਾ ਰਹੇ ਸਨ ਅਤੇ ਡਿਊਟੀ ਦੌਰਾਨ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਆਪਣਾ ਬਲੀਦਾਨ ਦੇ ਗਏ।

Read More : ਪ੍ਰੀਖਿਆ ਕੇਂਦਰ ’ਚ ਅੰਮ੍ਰਿਤਧਾਰੀ ਵਿਦਿਆਰਥੀ ਦੇ ਕੱਕਾਰ ਲੁਹਾਉਣ ’ਤੇ ਵਿਵਾਦ

Leave a Reply

Your email address will not be published. Required fields are marked *