ਕਿਹਾ- ‘ਤੁਸੀਂ ਘਬਰਾਉਣਾ ਤੇ ਦੱਬਣਾ ਨਹੀਂ
ਗਾਇਕਾ ਸੁਨੰਦਾ ਸ਼ਰਮਾ ਦੇ ਇਲਜ਼ਾਮਾਂ ‘ਤੇ ਪੰਜਾਬੀ ਗਾਇਕਾ ਬੱਬੂ ਮਾਨ ਦਾ ਇਕ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਅਕਸਰ ਕੰਪਨੀਆਂ ਇਸੇ ਤਰ੍ਹਾਂ ਕਰਦੀਆਂ ਆਈਆਂ ਹਨ। ਬੱਬੂ ਮਾਨ ਖੁੱਲ ਕੇ ਬੋਲੇ ਹਨ ਕਿ ਇਸ ਔਖੇ ਸਮੇਂ ‘ਚ ਅਸੀਂ ਸੁਨੰਦਾ ਸ਼ਰਮਾ ਦੇ ਨਾਲ ਹਾਂ। ਬੱਬੂ ਮਾਨ ਨੇ ਸੁਨੰਦਾ ਸ਼ਰਮਾ ਨੂੰ ਕਿਹਾ ਕਿ, ‘ਤੁਸੀਂ ਘਬਰਾਉਣਾ ਤੇ ਦੱਬਣਾ ਨਹੀਂ’
