ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 5 ਤਹਿਸੀਲਦਾਰ ਤੇ 9 ਨਾਇਬ ਤਹਿਸੀਲਦਾਰ ਮੁਅੱਤਲ

ਸੇਲਸ ਡੀਡ ਨੂੰ ਰਜਿਸਟਰ ਕਰਨ ਤੋਂ ਕੀਤਾ ਸੀ ਇਨਕਾਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਤਹਿਸੀਲਦਾਰਾਂ ਉੱਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ 5 ਤਹਿਸੀਲਦਾਰ ਅਤੇ 9 ਨਾਇਬ ਤਹਿਸੀਲਦਾਰ ਮੁਅੱਤਲ ਕੀਤੇ ਹਨ। ਤਹਿਸੀਲਦਾਰਾਂ ਨੇ ਸੇਲਸ ਡੀਡ ਨੂੰ ਰਜਿਸਟਰ ਕਰਨ ਤੋਂ ਇਨਕਾਰ ਕੀਤਾ ਸੀ। ਤਹਿਸੀਲਦਾਰਾਂ ਦੇ ਨਾਮ ਦੀ ਸੂਚੀ ਨਾਲ ਨੱਥੀ ਹੈ।

Leave a Reply

Your email address will not be published. Required fields are marked *