22 ਨਵੰਬਰ 2026: ਪੰਜਾਬ ਪੁਲਿਸ ਵਿੱਚ ਇੱਕ ਵੱਡੇ ਫੇਰਬਦਲ ਵਿੱਚ, 273 ਡੀਐਸਪੀ ਅਤੇ ਇੱਕ ਆਈਪੀਐਸ ਅਧਿਕਾਰੀ ਦਾ ਬੀਤੀ ਦੇਰ ਸ਼ਾਮ ਤਬਾਦਲਾ ਕੀਤਾ ਗਿਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਇੱਕ ਮਹੱਤਵਪੂਰਨ ਤਬਾਦਲਾ ਹੈ।
Read More: ਪੰਜਾਬ ਭਰ ਵਿੱਚ ਜਲਦੀ ਹੀ 333 ਹੋਰ ਪਿੰਡ ਕਲੀਨਿਕ ਖੁੱਲ੍ਹਣਗੇ: ਡਾ. ਬਲਬੀਰ ਸਿੰਘ
