Gold and silver

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ, ਜਾਣੋ ਅੱਜ ਦਾ ਰੇਟ

ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਉਛਾਲ ਆਇਆ। ਜਲੰਧਰ ਸਰਾਫਾ ਐਸੋਸੀਏਸ਼ਨ ਵੱਲੋਂ ਜਾਰੀ ਤਾਜ਼ਾ ਕੀਮਤਾਂ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,61,000 ਰੁਪਏ ਹੋ ਗਈ, ਜਦੋਂ ਕਿ ਵੀਰਵਾਰ ਨੂੰ ਇਸਦੀ ਕੀਮਤ 1,59,500 ਰੁਪਏ ਸੀ। 22 ਕੈਰੇਟ ਸੋਨੇ ਦੀ ਕੀਮਤ ਵੀ 1,49,730 ਰੁਪਏ ਹੋ ਗਈ, ਜੋ ਕਿ ਇੱਕ ਦਿਨ ਪਹਿਲਾਂ 1,48,340 ਰੁਪਏ ਸੀ। ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਹੋਇਆ। ਸ਼ੁੱਕਰਵਾਰ ਨੂੰ ਚਾਂਦੀ 2,71,500 ਰੁਪਏ ‘ਤੇ ਪਹੁੰਚ ਗਈ, ਜਦੋਂ ਕਿ ਵੀਰਵਾਰ ਨੂੰ ਇਸਦੀ ਕੀਮਤ 2,69,700 ਰੁਪਏ ਸੀ।

Leave a Reply

Your email address will not be published. Required fields are marked *