27 ਮਈ 2026: ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਇੱਕ ਤੰਬੂ ਨੂੰ ਅੱਗ ਲੱਗ ਗਈ। ਵਧਦੇ ਤਾਪਮਾਨ ਕਾਰਨ ਸ਼ਰਧਾਲੂਆਂ ਦੇ ਠਹਿਰਨ ਲਈ ਇਹ ਤੰਬੂ ਲਗਾਇਆ ਗਿਆ ਸੀ। ਵਲੰਟੀਅਰਾਂ ਵੱਲੋਂ ਤੁਰੰਤ ਕਾਰਵਾਈ ਕਰਨ ਨਾਲ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ। ਇਸ ਤੋਂ ਪਹਿਲਾਂ ਇਸੇ ਗੁਰਦੁਆਰੇ ਵਿੱਚ ਅੱਗ ਲੱਗ ਗਈ ਸੀ।
