MP ਡਾ. ਰਾਜਕੁਮਾਰ ਚੱਬੇਵਾਲ ਆਈ ਸ਼ੱਕੀ ਫ਼ੋਨ ਕਾਲ, ਦਿੱਲੀ ਆ ਕੇ ਮੈਨੂੰ ਮਿਲੋ

8 ਮਈ 2026: ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ (MP Dr. Rajkumar Chabbewal) ਅੱਜ (8 ਮਈ) ਆਪਣੇ ਜਨਮਦਿਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਵਾਜ਼ ਵਿੱਚ ਇੱਕ ਕਾਲ ਸੁਣ ਕੇ ਹੈਰਾਨ ਰਹਿ ਗਏ। ਫੋਨ ਕਰਨ ਵਾਲੇ ਨੇ ਕਿਹਾ, “ਜਨਮਦਿਨ ਮੁਬਾਰਕ। ਦਿੱਲੀ ਆ ਕੇ ਮੈਨੂੰ ਮਿਲੋ।”

Leave a Reply

Your email address will not be published. Required fields are marked *