SGPC

ਸ਼੍ਰੋਮਣੀ ਕਮੇਟੀ ਦਾ ਵੱਡਾ ਫੈਸਲਾ : ਮੁਲਾਜ਼ਮਾਂ ਲਈ ਕੁੜਤਾ-ਪਜਾਮਾ ਲਾਜ਼ਮੀ

ਅੰਮ੍ਰਿਤਸਰ, 27 ਫਰਵਰੀ : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨਿਕ ਅਤੇ ਅਨੁਸ਼ਾਸਨੀ ਪੱਧਰ ‘ਤੇ ਅਹਿਮ ਫੈਸਲੇ ਲਏ ਗਏ ਹਨ।

ਕਮੇਟੀ ਨੇ ਇਕ ਨਵਾਂ ਫਰਮਾਨ ਜਾਰੀ ਕਰਦਿਆਂ ਆਪਣੇ ਸਾਰੇ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਕੁੜਤਾ-ਪਜਾਮਾ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਇਸ ਫੈਸਲੇ ਦਾ ਮਕਸਦ ਸੰਸਥਾ ਦੇ ਅੰਦਰ ਰਵਾਇਤੀ ਅਤੇ ਅਨੁਸ਼ਾਸਿਤ ਪਹਿਰਾਵੇ ਨੂੰ ਉਤਸ਼ਾਹਿਤ ਕਰਨਾ ਦੱਸਿਆ ਜਾ ਰਿਹਾ ਹੈ।

Read More : ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦਾ 12ਵਾਂ ਬਜਟ ਇਜਲਾਸ ਬੁਲਾਇਆ

Leave a Reply

Your email address will not be published. Required fields are marked *