transfers

2 ਆਈ.ਏ.ਐੱਸ. ਅਤੇ 40 ਪੀ.ਸੀ.ਐੱਸ. ਅਧਿਕਾਰੀ ਤਬਦੀਲ

ਪੰਜ ਦਿਨ ਪਹਿਲਾਂ ਬਦਲੇ ਗਏ ਅਧਿਕਾਰੀਆਂ ਦਾ ਮੁੜ ਕੀਤਾ ਤਬਾਦਲਾ

ਚੰਡੀਗੜ੍ਹ, 26 ਫਰਵਰੀ : ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਦੋ ਆਈ.ਏ.ਐੱਸ. ਅਤੇ 40 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਫੇਰਬਦਲ ਦੀ ਖ਼ਾਸ ਗੱਲ ਇਹ ਰਹੀ ਕਿ ਮਹਿਜ਼ ਪੰਜ ਦਿਨ ਪਹਿਲਾਂ ਬਦਲੇ ਗਏ ਅਧਿਕਾਰੀਆਂ ਨੂੰ ਮੁੜ ਤਬਦੀਲ ਕਰ ਦਿੱਤਾ ਗਿਆ ਹੈ।

ਇਨ੍ਹਾਂ ਅਧਿਕਾਰੀਆਂ ਵਿਚੋਂ ਕਈ ਅਜਿਹੇ ਸਨ, ਜਿਨ੍ਹਾਂ ਨੇ ਅਜੇ ਦੋ ਦਿਨ ਪਹਿਲਾਂ ਹੀ ਆਪਣਾ ਨਵਾਂ ਅਹੁਦਾ ਸੰਭਾਲਿਆ ਸੀ। ਅਧਿਕਾਰੀਆਂ ਦੀ ਨਵੀਂ ਤਾਇਨਾਤੀ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

ਆਈ. ਏ. ਐੱਸ. ਅਧਿਕਾਰੀ ਰਾਜਦੀਪ ਸਿੰਘ ਬਰਾੜ ਨੂੰ ਏ. ਡੀ. ਸੀ. (ਜਨਰਲ) ਅਤੇ ਸੁਨੀਲ ਨੂੰ ਐੱਸ. ਡੀ. ਐੱਮ. ਬਲਾਚੌਰ ਲਾਇਆ ਗਿਆ ਹੈ।

ਪੀ. ਸੀ. ਐੱਸ. ਅਧਿਕਾਰੀ

  • ਗੁਰਪ੍ਰੀਤ ਸਿੰਘ ਥਿੰਦ : ਸਕੱਤਰ, ਆਰ. ਟੀ. ਏ., ਬਠਿੰਡਾ ਤੇ ਵਾਧੂ ਚਾਰਜ ਏ. ਡੀ. ਸੀ. (ਸ਼ਹਿਰੀ ਵਿਕਾਸ) ਬਠਿੰਡਾ
  • ਜਗਵਿੰਦਰਜੀਤ ਸਿੰਘ ਗਰੇਵਾਲ : ਏ. ਡੀ. ਸੀ. (ਪੇਂਡੂ ਵਿਕਾਸ), ਫ਼ਾਜ਼ਿਲਕਾ
  • ਸੁਭਾਸ਼ ਚੰਦਰ : ਵਿਸ਼ੇਸ਼ ਸਕੱਤਰ, ਯਾਤਰਾ ਤੇ ਸੱਭਿਆਚਾਰਕ ਮਾਮਲੇ ਵਿਭਾਗ
  • ਪਰਮਦੀਪ ਸਿੰਘ: ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ ਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ ਪਟਿਆਲਾ ਵਿਕਾਸ ਅਥਾਰਟੀ
  • ਨਵਰੀਤ ਕੌਰ ਸੇਖੋਂ: ਏ.ਡੀ.ਸੀ. (ਸ਼ਹਿਰੀ ਵਿਕਾਸ) ਪਟਿਆਲਾ
  • ਗੁਰਸਿਮਰਨ ਸਿੰਘ ਢਿੱਲੋਂ: ਕਮਿਸ਼ਨਰ ਬਟਾਲਾ ਤੇ ਵਾਧੂ ਚਾਰਜ ਏ.ਡੀ.ਸੀ. (ਜਨਰਲ) ਗੁਰਦਾਸਪੁਰ
  • ਵੀਰਪਾਲ ਕੌਰ: ਐੱਸ.ਡੀ.ਐੱਮ., ਰਾਮਪੁਰਾ ਫੂਲ
  • ਦੀਪਕ ਭਾਟੀਆ: ਐੱਸ.ਡੀ.ਐੱਮ., ਫਿਲੌਰ
  • ਰਜਨੀਸ਼ ਅਰੋੜਾ: ਐੱਸ.ਡੀ.ਐੱਮ., ਮਜੀਠਾ
  • ਰਵਿੰਦਰ ਸਿੰਘ ਅਰੋੜਾ: ਐੱਸ.ਡੀ.ਐੱਮ., ਅਬੋਹਰ
  • ਇਸਮਤ ਵਿਜੈ ਸਿੰਘ: ਐੱਸ.ਡੀ.ਐੱਮ., ਧੂਰੀ
  • ਅਮਨਦੀਪ ਕੌਰ ਘੁੰਮਣ: ਐੱਸ.ਡੀ.ਐੱਮ., ਹੁਸ਼ਿਆਰਪੁਰ ਤੇ ਵਾਧੂ ਚਾਰਜ ਆਰ.ਟੀ.ਓ., ਹੁਸ਼ਿਆਰਪੁਰ
  • ਨਵਦੀਪ ਕੁਮਾਰ: ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ., ਪਟਿਆਲਾ
  • ਸ਼ਾਇਰੀ ਮਲਹੋਤਰਾ: ਐੱਸ.ਡੀ.ਐੱਮ., ਜਲੰਧਰ-2
  • ਤਰਸੇਮ ਚੰਦ: ਐੱਸ.ਡੀ.ਐੱਮ. ਦਿੜ੍ਹਬਾ
  • ਜਸਪ੍ਰੀਤ ਸਿੰਘ: ਐੱਸ.ਡੀ.ਐੱਮ., ਰੂਪਨਗਰ
  • ਅਸ਼ੋਕ ਕੁਮਾਰ: ਐੱਸ.ਡੀ.ਐੱਮ., ਅਜਨਾਲਾ
  • ਅਮਨਪ੍ਰੀਤ ਸਿੰਘ: ਜੁਆਇੰਟ ਕਮਿਸ਼ਨਰ ਲੁਧਿਆਣਾ
  • ਅਮਰੀਕ ਸਿੰਘ: ਮੁੱਖ ਮੰਤਰੀ ਖੇਤਰੀ ਅਫ਼ਸਰ, ਲੁਧਿਆਣਾ
  • ਅਭਿਸ਼ੇਕ ਸ਼ਰਮਾ: ਐੱਸ.ਡੀ.ਐੱਮ., ਫ਼ਿਰੋਜ਼ਪੁਰ
  • ਰਿਸ਼ਭ ਬਾਂਸਲ: ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਗੋਦਾਮ ਨਿਗਮ ਲਿਮਟਿਡ
  • ਪੰਕਜ ਕੁਮਾਰ: ਐੱਸ.ਡੀ.ਐੱਮ. ਮਲੋਟ
  • ਪੁਨੀਤ ਸ਼ਰਮਾ: ਐੱਸ.ਡੀ.ਐੱਮ., ਫ਼ਰੀਦਕੋਟ ਅਤੇ ਵਾਧੂ ਚਾਰਜ ਆਰ.ਟੀ.ਓ. ਫ਼ਰੀਦਕੋਟ
  • ਹਰਜੋਤ ਕੌਰ: ਐੱਸ.ਡੀ.ਐੱਮ., ਦੁਧਨ ਸਾਧਾਂ
  • ਜਯੋਤਸਨਾ ਸਿੰਘ: ਐੱਸ.ਡੀ.ਐੱਮ., ਮੁਕੇਰੀਆਂ
  • ਅਦਿੱਤਿਆ ਗੁਪਤਾ: ਐੱਸ.ਡੀ.ਐੱਮ., ਸ਼ਾਹਕੋਟ ਤੇ ਵਾਧੂ ਚਾਰਜ ਸਟਾਫ ਅਫ਼ਸਰ/ਕਮਿਸ਼ਨਰ, ਜਲੰਧਰ
  • ਬੇਅੰਤ ਸਿੰਘ ਸਿੱਧੂ: ਐੱਸ.ਡੀ.ਐੱਮ. ਗੁਰੂ ਹਰਸਹਾਏ
  • ਚੇਤਨ ਬੰਗੜ: ਐੱਸ.ਡੀ.ਐੱਮ., ਮੋਰਿੰਡਾ
  • ਸਿਮਰਨਜੀਤ ਸਿੰਘ: ਐੱਸ.ਡੀ.ਐੱਮ., ਨਕੋਦਰ
  • ਪਾਇਲ ਗੋਇਲ: ਸਹਾਇਕ ਕਮਿਸ਼ਨਰ (ਜਨਰਲ), ਲੁਧਿਆਣਾ
  • ਨਵਜੋਤ ਸ਼ਰਮਾ: ਐੱਸ.ਡੀ.ਐੱਮ., ਫ਼ਤਿਹਗੜ੍ਹ ਚੂੜੀਆਂ ਤੇ ਵਾਧੂ ਚਾਰਜ ਆਰ.ਟੀ.ਓ., ਗੁਰਦਾਸਪੁਰ
  • ਪ੍ਰਗਤੀ ਸੇਠੀ: ਸਹਾਇਕ ਕਮਿਸ਼ਨਰ (ਜਨਰਲ), ਅੰਮ੍ਰਿਤਸਰ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, ਰਾਜ ਕਰ, ਅੰਮ੍ਰਿਤਸਰ-1
  • ਅਮਨਦੀਪ ਸਿੰਘ ਮਾਵੀ: ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਹੈੱਡਕੁਆਰਟਰ), ਪਟਿਆਲਾ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ), ਪਟਿਆਲਾ
  • ਗੁਰਕਿਰਨਦੀਪ ਸਿੰਘ: ਐੱਸ.ਡੀ.ਐੱਮ., ਸ੍ਰੀ ਮੁਕਤਸਰ ਸਾਹਿਬ
  • ਜੁਗਰਾਜ ਸਿੰਘ ਕਾਹਲੋਂ: ਐੱਸ.ਡੀ.ਐੱਮ., ਫ਼ਾਜ਼ਿਲਕਾ
  • ਅਮਨਦੀਪ: ਐੱਸ.ਡੀ.ਐੱਮ., ਪੱਟੀ
  • ਗਗਨਦੀਪ: ਐੱਸ.ਡੀ.ਐੱਮ., ਨਿਹਾਲ ਸਿੰਘ ਵਾਲਾ
  • ਗੁਰਮੀਤ ਸਿੰਘ: ਮੁੱਖ ਮੰਤਰੀ ਖੇਤਰੀ ਅਫ਼ਸਰ, ਪਟਿਆਲਾ
  • ਸਤੀਸ਼ ਚੰਦਰ: ਐੱਸ.ਡੀ.ਐੱਮ., ਸੰਗਰੂਰ
  • ਕਰਨਵੀਰ ਸਿੰਘ: ਐੱਸ.ਡੀ.ਐੱਮ. ਤਰਨਤਾਰਨ ਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫ਼ਸਰ, ਤਰਨਤਾਰਨ

Read More : ਐੱਸ.ਜੀ.ਪੀ.ਸੀ. ਵੱਲੋਂ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਹੁਦੇ ਤੋਂ ਫ਼ਾਰਗ; ਸੇਵਾਵਾਂ ਖ਼ਤਮ

Leave a Reply

Your email address will not be published. Required fields are marked *